ਸਪੋਰਸਟ ਡੈਸਕ— ਭਾਰਤੀ ਵਾਲੀਬਾਲ ਟੀਮ ਨੇ ਮਿਆਂਮਾ 'ਚ ਖੇਡੀ ਜਾ ਰਹੀ ਪੁਰਸ਼ ਅੰਡਰ-23 ਏਸ਼ੀਆਈ ਚੈਂਪੀਅਨਸ਼ਿਪ 'ਚ ਸੋਮਵਾਰ ਨੂੰ ਥਾਈਲੈਂਡ ਨਾਲ 2-3 ਨਾਲ ਹਰਾਉਣ ਤੋਂ ਬਾਅਦ ਵੀ ਪਹਿਲੀ ਵਾਰ ਕੁਆਰਟਰਫਾਈਨਲ 'ਚ ਜਗ੍ਹਾ ਪੱਕੀ ਕੀਤੀ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਚੀਨ ਤੇ ਨਿਊਜ਼ੀਲੈਂਡ ਦੇ ਖਿਲਾਫ ਜਿੱਤ ਦਰਜ ਕੀਤੀ ਸੀ ਤੇ ਉਹ ਆਪਣੇ ਗਰੁਪ 'ਚ ਟਾਪ 'ਤੇ ਰਹੇ।
ਅਮਿਤ ਗੁਲਿਆ ਦੀ ਅਗੁਵਾਈ ਵਾਲੀ ਭਾਰਤੀ ਟੀਮ ਨੂੰ ਹੁਣ ਪਹਿਲਾਂ ਤੋਂ ਅਠਵੇਂ ਸਥਾਨ ਨੂੰ ਤੈਅ ਕਰਨ ਲਈ ਕਲਾਸੀਫਿਕੇਸ਼ਨ ਦੌਰ 'ਚ ਕਜਾਕਿਸਤਾਨ ਤੇ ਜਾਪਾਨ ਦੇ ਖਿਲਾਫ ਖੇਡਣਾ ਹੋਵੇਗਾ।
ਸਟਾਰ ਰੈਸਲਰ ਤੇ ਸਾਬਕਾ ਵਰਲਡ ਚੈਂਪੀਅਨ 'ਦਿ ਰਾਕ' ਨੇ WWE ਨੂੰ ਕਿਹਾ ਅਲਵਿਦਾ
NEXT STORY