Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    6:20:11 PM

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

  • tarn taran bsf bus overturns in fields 6 jawans injured

    ਪੰਜਾਬ 'ਚ BSF ਦੀ ਬੱਸ ਪਲਟੀ, 34 ਜਵਾਨ ਸਨ ਸਵਾਰ

  • gold silver prices took a big jump in 3 days  know how much

    3 ਦਿਨਾਂ 'ਚ Gold-Silver ਦੀਆਂ ਕੀਮਤਾਂ ਨੇ ਮਾਰੀ...

  • heroin worth rs 350 000 000 seized in punjab one smuggler arrested

    ਪੰਜਾਬ 'ਚ 350,000,000 ਦੀ ਹੈਰੋਇਨ ਬਰਾਮਦ, ਇਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Mumbai
  • ਇੰਗਲੈਂਡ ਵਿਰੁੱਧ ਦਬਦਬਾ ਬਣਾਉਣ ਉਤਰੇਗੀ ਭਾਰਤੀ ਮਹਿਲਾ ਟੀਮ

SPORTS News Punjabi(ਖੇਡ)

ਇੰਗਲੈਂਡ ਵਿਰੁੱਧ ਦਬਦਬਾ ਬਣਾਉਣ ਉਤਰੇਗੀ ਭਾਰਤੀ ਮਹਿਲਾ ਟੀਮ

  • Updated: 21 Feb, 2019 07:02 PM
Mumbai
indian women team to clash against england
  • Share
    • Facebook
    • Tumblr
    • Linkedin
    • Twitter
  • Comment

ਮੁੰਬਈ— ਸੱਟ ਕਾਰਨ ਹਰਮਨਪ੍ਰੀਤ ਕੌਰ ਦੀ ਗੈਰ-ਮੌਜੂਦਗੀ ਦੇ ਬਾਵਜੂਦ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਤੋਂ ਇੱਥੇ ਇੰਗਲੈਂਡ ਵਿਰੁੱਧ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਦਬਦਬਾ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਨਿਊਜ਼ੀਲੈਂਡ ਵਿਰੁੱਧ ਉਸਦੀ ਧਰਤੀ 'ਤੇ ਵਨ ਡੇ ਲੜੀ 2-1 ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੈ। ਟੀਮ ਨੂੰ ਹਾਲਾਂਕਿ ਟੀ-20 ਕੌਮਾਂਤਰੀ ਲੜੀ ਵਿਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਅਗਾਮੀ 2021 ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨਾ ਹੈ ਤਾਂ 2020 ਤਕ ਵਿਸ਼ਵ ਰੈਂਕਿੰਗ ਵਿਚ ਟਾਪ-4 ਵਿਚ ਆਪਣੀ ਜਗ੍ਹਾ ਬਰਕਰਾਰ ਰੱਖਣੀ ਪਵੇਗੀ।  ਇਹ ਲੜੀ ਆਈ. ਸੀ. ਸੀ. ਚੈਂਪੀਅਨਸ਼ਿਪ ਦਾ ਹਿੱਸਾ ਹੈ ਤੇ ਇਸ ਦੇ ਸਾਰੇ ਮੈਚ ਵਾਨਖੇਡੇ ਸਟੇਡੀਅਮ ਵਿਚ ਖੇਡੇ ਜਾਣਗੇ। ਇੰਗਲੈਂਡ ਦੀ ਟੀਮ ਜਦੋਂ ਪਿਛਲੀ ਵਾਰ ਇੱਥੇ ਆਈ ਸੀ ਤਾਂ ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ 2-1 ਨਾਲ ਜਿੱਤ ਦਰਜ ਕੀਤੀ ਸੀ।  ਮੇਜ਼ਬਾਨ ਟੀਮ ਹਾਲਾਂਕਿ ਇੰਗਲੈਂਡ ਦੀ ਟੀਮ ਨੂੰ ਹਲਕੇ ਵਿਚ ਲੈਣ ਦੀ ਗਲਤੀ ਨਹੀਂ ਕਰ ਸਕਦੀ ਕਿਉਂਕਿ ਮਹਿਮਾਨ ਟੀਮ ਵਿਚ ਮਹਿਲਾ ਕ੍ਰਿਕਟ ਦੇ ਕੁਝ ਵੱਡੇ ਨਾਂ ਸ਼ਾਮਲ ਹਨ ਨਿਊਜ਼ੀਲੈਂਡ ਵਿਰੁੱਧ ਲੜੀ ਵਿਚ ਸੈਂਕੜਾ ਤੇ 90 ਦੌੜਾਂ ਦੀ ਮਦਦ ਨਾਲ 196 ਦੌੜਾਂ ਬਣਾਉਣ ਵਾਲੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੋਂ ਭਾਰਤ ਨੂੰ ਬੱਲੇਬਾਜ਼ੀ ਵਿਚ ਕਾਫੀ ਉਮੀਦਾਂ ਹੋਣਗੀਆਂ। ਤਜਰਬੇਕਾਰ ਕਪਤਾਨ ਮਿਤਾਲੀ ਰਾਜ 'ਤੇ ਵੀ ਕਾਫੀ ਦਾਰੋਮਦਾਰ ਹੋਵੇਗਾ, ਜਿਹੜੀ 200 ਵਨ ਡੇ  ਕੌਮਾਂਤਰੀ ਮੈਚ ਖੇਡਣ ਵਾਲੀ ਪਹਿਲੀ ਮਹਿਲਾ ਖਿਡਾਰੀ ਹੈ।

PunjabKesari

ਟੀਮ ਨੂੰ ਹਾਲਾਂਕਿ ਉਪ ਕਪਤਾਨ ਹਰਮਨਪ੍ਰੀਤ ਕੌਰ ਦੀ ਕਮੀ ਮਹਿਸੂਸ ਹੋਵੇਗੀ, ਜਿਹੜੀ ਸੱਟ ਕਾਰਨ ਪੂਰੀ ਲੜੀ ਵਿਚੋਂ ਬਾਹਰ ਹੋ ਗਈ ਹੈ। ਉਸਦੇ ਬਦਲ ਦੇ ਤੌਰ 'ਤੇ ਨੌਜਵਾਨ ਹਰਲੀਨ ਦਿਓਲ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਮੇਜ਼ਬਾਨ ਟੀਮ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਜੇਮਿਮਾ ਰੋਡ੍ਰਿਗਜ ਵੀ ਮੌਜੂਦ ਹੈ। ਇਹ ਦੇਖਣਾ ਹੋਵੇਗਾ ਕਿ ਜੇਮਿਮਾ ਤੇ ਪੂਨਮ ਰਾਓਤ ਵਿਚੋਂ ਕਿਸ  ਨੂੰ ਆਖਰੀ-11 ਵਿਚ ਜਗ੍ਹਆ ਮਿਲਦੀ ਹੈ। ਪੂਨਮ ਨੇ ਪਿਛਲਾ ਮੈਚ ਸਤੰਬਰ 2018 ਵਿਚ ਸ਼੍ਰੀਲਕਾ ਵਿਰੁੱਧ ਖੇਡਿਆ ਸੀ। ਮਿਤਾਲੀ ਦੀ ਅਗਵਈ ਵਾਲੀ ਭਾਰਤੀ ਟੀਮ ਨੂੰ ਆਮਣੇ ਮੱਧਕ੍ਰਮ ਦੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਨਵ-ਨਿਯੁਕਤ ਕੋਚ ਡਬਲਯੂ. ਵੀ. ਰਮਨ ਜਿੰਨਾ ਜਲਦੀ ਸੰਭਵ ਹੋਵੇ, ਇਸ ਵਿਚ ਸੁਧਾਰ ਦੀ ਕੋਸ਼ਿਸ਼ ਕਰੇਗਾ। ਭਾਰਤੀ ਗੇਂਦਬਾਜ਼ੀ ਹਮਲੇ ਦੀ ਅਗਵਾਈ ਇਕ ਵਾਰ ਫਿਰ ਤੋਂ ਤਜਰਬੇਕਾਰ ਝੂਲਨ ਗੋਸਵਾਮੀ ਕਰੇਗੀ। ਇਸ ਦੇ ਇਲਾਵਾ ਤੇਜ਼ ਗੇਦੰਬਾਜ਼ੀ ਵਿਚ ਉਸਦਾ ਸਾਥ ਨਿਭਾਉਣ ਲਈ ਸ਼ਿਖਾ ਪਾਂਡੇ ਤੇ ਮਾਨਸੀ ਜੋਸ਼ੀ ਵਰਗੀਆਂ ਗੇਂਦਬਾਜ਼ ਵੀ ਮੌਜੂਦ ਹਨ। ਮੈਚ ਵਿਚ ਸਪਿਨ ਦੀ ਭੂਮਿਕਾ ਅਹਿਮ ਹੋ ਸਕਦੀ ਹੈ ਤੇ ਅਜਿਹੇ ਵਿਚ ਹੌਲੀਆਂ ਗੇਂਦਬਾਜ਼ਾਂ ਦੀਪਤੀ ਸ਼ਰਮਾ, ਏਕਤਾ ਬਿਸ਼ਟ ਤੇ ਪੂਨਮ ਯਾਦਵ 'ਤੇ ਕਾਫੀ ਦਾਰੋਮਦਾਰ ਹੋਵੇਗਾ। ਦੂਜੇ ਪਾਸੇ 50 ਓਵਰਾਂ ਦੇ ਸਵਰੂਪ ਵਿਚ ਇੰਗਲੈਂਡ ਦੀ ਟੀਮ ਕਾਫੀ ਮਜ਼ਬੂਤ ਹੈ। ਟੀਮ ਕੋਲ ਚੋਟੀ ਵਿਚ ਡੇਨੀ ਵਾਟ (61 ਮੈਚਾਂ ਵਿਚ 746 ਦੌੜਾਂ) ਤੇ ਹੀਥਰ ਨਾਈਟ (86 ਮੈਚਾਂ ਵਿਚ 2331 ਦੌੜਾਂ) ਵਰਗੀਆਂ ਤਜਰਬੇਕਾਰ ਖਿਡਾਰਨਾਂ ਹਨ।  ਮਹਿਮਾਨ ਟੀਮ ਕੋਲ ਇਸਦੇ ਇਲਾਵਾ ਸੋਫੀ ਐਕਲੇਸਟੋਨ ਵਰਗੀਆਂ ਆਲਰਾਊਂਡਰ ਤੇ ਤਜਰਬੇਕਾਰ ਤੇਜ਼ ਗੇਂਦਬਾਜ਼ ਆਨਯ ਸੁਬਰਸੋਲ ਤੇ ਨੈਟ ਸ਼ਿਵਰ ਦੀ ਮੌਜੂਦਗੀ ਵਿਚ ਅਜਿਹਾ ਗੇਂਦਬਾਜ਼ੀ ਹਮਲਾ ਹੈ, ਜਿਹੜਾ ਭਾਰਤ ਨੂੰ ਪ੍ਰੇਸ਼ਾਨ ਕਰ ਸਕਦਾ ਹੈ।

  • India vs England
  • Womens Cricket Team
  • Harmanpreet Kaur
  • ਭਾਰਤ ਬਨਾਮ ਇੰਗਲੈਂਡ
  • ਮਹਿਲਾ ਕ੍ਰਿਕਟ ਟੀਮ
  • ਹਰਮਨਪ੍ਰੀਤ ਕੌਰ

ਧੀਰਜ ਮਲਹੋਤਰਾ ਦਿੱਲੀ ਕੈਪੀਟਲਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ

NEXT STORY

Stories You May Like

  • indian women  s hockey team departs for fih hockey world cup 2026
    ਭਾਰਤੀ ਮਹਿਲਾ ਹਾਕੀ ਟੀਮ FIH ਹਾਕੀ ਵਿਸ਼ਵ ਕੱਪ 2026 ਲਈ ਰਵਾਨਾ
  • khaidem chanu to captain indian women  s hockey team at junior asia cup
    ਖਾਈਦੇਮ ਚਾਨੂ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਰੇਗੀ ਕਪਤਾਨੀ
  • i would like to become england  s coach one day  ben stokes
    ਇੱਕ ਦਿਨ ਇੰਗਲੈਂਡ ਟੀਮ ਦਾ ਕੋਚ ਬਣਨਾ ਚਾਹਾਂਗਾ : ਬੇਨ ਸਟੋਕਸ
  • jammu and kashmir player becomes captain of indian team
    ਜੰਮੂ-ਕਸ਼ਮੀਰ ਦਾ ਖਿਡਾਰੀ ਬਣਿਆ ਭਾਰਤੀ ਟੀਮ ਦਾ ਕਪਤਾਨ, ਇੰਗਲੈਂਡ ਦੌਰੇ 'ਤੇ ਮਿਲੀ ਵੱਡੀ ਜ਼ਿੰਮੇਵਾਰੀ
  • indian billionaires dominate africa  giving direct competition to china
    ਅਫ਼ਰੀਕਾ 'ਚ ਭਾਰਤੀ ਅਰਬਪਤੀਆਂ ਦਾ ਦਬਦਬਾ; ਕੁਦਰਤੀ ਖ਼ਜ਼ਾਨਿਆਂ ਲਈ ਚੀਨ ਨੂੰ ਦੇ ਰਹੇ ਸਿੱਧੀ ਟੱਕਰ
  • indian origin landlord
    ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ ਮਾਮਲਾ ਦਰਜ
  • indian origin players are gaining dominance in italian football
    ਇਟਲੀ ਦੇ ਫੁੱਟਬਾਲ ਜਗਤ 'ਚ ਵਧ ਰਿਹਾ ਹੈ ਭਾਰਤੀ ਮੂਲ ਦੇ ਖਿਡਾਰੀਆਂ ਦਾ ਦਬਦਬਾ
  • arundhati chaudhary wins gold  lovlina gets silver
    ਭਾਰਤੀ ਮੁੱਕੇਬਾਜ਼ਾਂ ਦਾ ਦਬਦਬਾ; ਅਰੁੰਧਤੀ ਚੌਧਰੀ ਨੇ ਜਿੱਤਿਆ ਗੋਲਡ, ਲਵਲੀਨਾ ਨੂੰ ਮਿਲਿਆ ਚਾਂਦੀ ਦਾ ਤਗਮਾ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
  • railways   major action
    ਰੇਲਵੇ ਦੀ ਵੱਡੀ ਕਾਰਵਾਈ, ਟਿਕਟ ਚੈਕਿੰਗ ਮੁਹਿੰਮ ਤਹਿਤ ਜੁਲਾਈ ’ਚ 34,410 ਯਾਤਰੀਆਂ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • rahane reveals about kohli after retirement
      ਕੋਹਲੀ ਆਪਣੇ ਰਨ ਚੇਜ਼ ਦਾ ਰਾਜ ਸ਼ੇਅਰ ਨਹੀਂ ਕਰਦੇ ਸਨ, ਸੰਨਿਆਸ ਤੋਂ ਬਾਅਦ ਰਹਾਣੇ ਨੇ...
    • pakistan ends losing streak on foreign soil by defeating west indies
      ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਹਰਾ ਕੇ ਵਿਦੇਸ਼ੀ ਸਰਜ਼ਮੀਂ 'ਤੇ ਹਾਰ ਦਾ ਸਿਲਸਿਲਾ...
    • inter miami wins thanks to two goals from messi
      ਮੈਸੀ ਦੇ ਦੋ ਗੋਲਾਂ ਨਾਲ ਇੰਟਰ ਮਿਆਮੀ ਜਿੱਤਿਆ
    • asian rafting championship to be held in arunachal pradesh
      ਏਸ਼ੀਅਨ ਰਾਫਟਿੰਗ ਚੈਂਪੀਅਨਸ਼ਿਪ ਅਕਤੂਬਰ 2026 ਵਿੱਚ ਅਰੁਣਾਚਲ ਪ੍ਰਦੇਸ਼ 'ਚ...
    • khaidem chanu to captain indian women  s hockey team at junior asia cup
      ਖਾਈਦੇਮ ਚਾਨੂ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਰੇਗੀ ਕਪਤਾਨੀ
    • we will have an answer to every question  gautam gambhir
      15 ਅਗਸਤ ਨੂੰ ਮੈਦਾਨ 'ਤੇ ਉਤਰਦੇ ਹੀ ਸਾਡੇ ਕੋਲ ਹਰ ਸਵਾਲ ਦੇ ਜਵਾਬ ਹੋਣਗੇ: ਗੌਤਮ...
    • ashish yadav and amanat kamboj reach javelin throw and discus throw finals
      ਆਸ਼ੀਸ਼ ਯਾਦਵ ਜੈਵਲਿਨ ਥ੍ਰੋ ਅਤੇ ਅਮਾਨਤ ਕੰਬੋਜ ਡਿਸਕਸ ਥ੍ਰੋ ਫਾਈਨਲ ਵਿੱਚ ਪੁੱਜੇ
    • lightning strikes during ongoing match kills player injures 12 people video
      ਚੱਲਦੇ ਮੈਚ 'ਚ ਡਿੱਗੀ ਆਸਮਾਨੀ ਬਿਜਲੀ, ਧਾਕੜ ਖਿਡਾਰੀ ਦੀ ਮੌਤ, 12 ਲੋਕ ਜ਼ਖਮੀ...
    • tanvi and ashmita make it to the next round of korea masters
      ਤਨਵੀ ਅਤੇ ਅਸ਼ਮਿਤਾ ਨੇ ਕੋਰੀਆ ਮਾਸਟਰਜ਼ ਦੇ ਅਗਲੇ ਦੌਰ ਵਿੱਚ ਬਣਾਈ ਜਗ੍ਹਾ
    • indian navy defeats neroca 2 0 in durand cup
      ਭਾਰਤੀ ਜਲ ਸੈਨਾ ਨੇ ਡੁਰੰਡ ਕੱਪ ਵਿੱਚ ਨੇਰੋਕਾ ਨੂੰ 2-0 ਨਾਲ ਹਰਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +