Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 30, 2026

    5:10:30 PM

  • gurdwara sahib demolished

    ਪਾਕਿਸਤਾਨ 'ਚ ਢਾਹਿਆ ਗਿਆ 125 ਸਾਲ ਪੁਰਾਣਾ...

  • big incident in punjab

    ਪੰਜਾਬ: 10 ਬਦਮਾਸ਼ਾਂ ਨੇ ਘੇਰ ਕੇ ਵੱਢ'ਤਾ ਮੁੰਡਾ!...

  • mansa municipal council elections suddenly postponed

    ਨਗਰ ਕੌਂਸਲ ਮਾਨਸਾ ਦੀ ਚੋਣ ਅਚਾਨਕ ਮੁਲਤਵੀ, ਸਿਆਸੀ...

  • ketan agarwal  murder  siya goyal  lawyer  brother sahil  notice

    ਕੇਤਨ ਕਤਲਕਾਂਡ 'ਚ ਨਵਾਂ ਮੋੜ, ਸੀਆ ਦੇ ਵਕੀਲ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Australia
  • ਜੇਮਿਮਾ ਨੇ ਮੈਚ ਤੋਂ ਪਹਿਲਾਂ ਮਹਿਲਾ ਸਿਕਿਓਰਿਟੀ ਗਾਰਡ ਨਾਲ ਕੀਤਾ ਡਾਂਸ, Video ਵਾਇਰਲ

SPORTS News Punjabi(ਖੇਡ)

ਜੇਮਿਮਾ ਨੇ ਮੈਚ ਤੋਂ ਪਹਿਲਾਂ ਮਹਿਲਾ ਸਿਕਿਓਰਿਟੀ ਗਾਰਡ ਨਾਲ ਕੀਤਾ ਡਾਂਸ, Video ਵਾਇਰਲ

  • Updated: 27 Feb, 2020 03:45 PM
Australia
jemima did a dance with a female security guard before the match
  • Share
    • Facebook
    • Tumblr
    • Linkedin
    • Twitter
  • Comment

ਮੈਲਬੋਰਨ : ਭਾਰਤੀ ਟੀਮ ਹੁਣ ਤਕ ਮਹਿਲਾ ਟੀ-20 ਵਰਲਡ ਕੱਪ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਇਸ ਦਾ ਟੀਮ ਦੇ ਖਿਡਾਰੀ ਵੀ ਮਜ਼ਾ ਲੈ ਰਹੇ ਹਨ। ਭਾਰਤੀ ਮਹਿਲਾ ਟੀਮ ਦੀ ਨੌਜਵਾਨ ਬੱਲੇਬਾਜ਼ ਜੇਮਿਮਾ ਰੋਡਿ੍ਰਗਜ਼ ਮੈਦਾਨ ਤੋਂ ਬਾਹਰ ਵੀ ਖਬਰਾਂ ਵਿਚ ਬਣੀ ਰਹਿੰਦੀ ਹੈ। ਹੁਣ ਨਿਊਜ਼ੀਲੈਂਡ ਖਿਲਾਫ ਮੈਚ ਤੋਂ ਪਹਿਲਾਂ ਉਹ ਮਹਿਲਾ ਸੁਰੱਖਿਆ ਕਰਮਚਾਰੀ ਦੇ ਨਾਲ ਡਾਂਸ ਕਰਦੀ ਦਿਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਭਾਰਤੀ ਟੀਮ ਦੀ ਧਾਕੜ ਬੱਲੇਬਾਜ਼ ਜੇਮਿਮਾ ਰੋਡਿ੍ਰਗਜ਼ ਨੂੰ ਆਲਰਾਊਂਡਰ ਮੰਨਿਆ ਜਾਂਦਾ ਹੈ। ਉਹ ਮੈਦਾਨ ’ਤੇ ਤੂਫਾਨੀ ਬੱਲੇਬਾਜ਼ੀ ਤਾਂ ਕਰਦੀ ਹੀ ਹੈ ਨਾਲ ਮੈਦਾਨ ਤੋਂ ਬਾਹਰ ਵੀ ਆਪਣੀ ਟੀਮ ਦੀ ਸਭ ਤੋਂ ਮਜ਼ਾਕੀਆ ਮੰਨੀ ਜਾਂਦੀ ਹੈ। ਜੇਮਿਮਾ ਕ੍ਰਿਕਟ ਤੋਂ ਇਲਾਵਾ ਬਾਸਕਟਬਾਲ, ਹਾਕੀ ਅਤੇ ਫੁੱਟਬਾਲ ਵੀ ਖੇਡਦੀ ਹੈ। ਉੱਥੇ ਹੀ ਖੇਡ ਤੋਂ ਇਲਾਵਾ ਸੰਗੀਤ ਵਿਚ ਵੀ ਉਸ ਦੀ ਖਾਸ ਰੂਚੀ ਹੈ। ਉਹ ਗਿਟਾਰ ਵਜਾਉਂਦੀ ਅਤੇ ਸਾਥੀ ਖਿਡਾਰੀਆਂ ਦੇ ਨਾਲ ਗਾਣਾ ਗਾਉਂਦੇ ਹੋਏ ਕਈ ਵੀਡੀਓ ਅਪਲੋਡ ਕਰ ਚੁੱਕੀ ਹੈ।

Yes, @JemiRodrigues! 💃💃

Busting moves with an off-duty security guard at the #T20WorldCup pic.twitter.com/ehUdGQc3QV

— ICC (@ICC) February 27, 2020

ਉਹ ਫਿਲਹਾਲ ਟੀਮ ਇੰਡੀਆ ਦੇ ਨਾਲ ਆਸਟਰੇਲੀਆ ਵਿਚ ਮਹਿਲਾ ਟੀ-20 ਵਰਲਡ ਕੱਪ ਖੇਡ ਰਹੀ ਹੈ। ਜੇਮਿਮਾ ਇੱਥੇ ਵੀ ਪਿੱਛੇ ਨਹÄ ਹਟੀ ਅਤੇ ਆਪਣਾ ਡਾਂਸ ਕਰਨ ਦਾ ਹੁਨਰ ਦਿਖਾਇਆ। ਆਈ. ਸੀ. ਸੀ. ਦੀ ਸ਼ੇਅਰ ਕੀਤੀ ਗਈ ਵੀਡੀਓ ਵਿਚ ਨਾ ਸਿਰਫ ਜੇਮਿਮਾ ਖੁਦ ਨੱਚੀ ਸਗੋਂ ਮਹਿਲਾ ਸਿਕਿਓਰਿਟੀ ਗਾਰਡ ਨੂੰ ਵੀ ਨਾਲ ਨਚਾਇਆ। ਇਸ ਵੀਡੀਓ ਵਿਚ ਉਹ ਸਾਰਾ ਅਲੀ ਖਾਨ ਅਤੇ ਕਾਰਤਿਕ ਆਰਿਅਨ ਦੀ ਫਿਲਮ ਲਵ ਅੱਜ ਕਲ ਦੇ ਗਾਣੇ ‘ਟਵਿਸਟ’ ’ਤੇ ਡਾਂਸ ਕਰ ਰਹੀ ਸੀ, ਜਿਸ ਦਾ ਹੁਕ ਸਟੇਪ ਜੇਮਿਮਾ ਨੇ ਗਾਰਡ ਨੂੰ ਵੀ ਸਿਖਾਇਆ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਜੇਮਿਮਾ ਦੇ ਨਾਂ ਹਨ ਕਈ ਰਿਕਾਰਡ
PunjabKesari

ਮਹਿਲਾ ਟੀ-20 ਵਰਲਡ ਕੱਪ ਵਿਚ ਟਾਪ ਆਰਡਰ ਵਿਚ ਬੱਲੇਬਾਜ਼ੀ ਕਰਨ ਵਾਲੀ ਜੇਮਿਮਾ ਨੇ ਹੁਣ ਤਕ ਦੋ ਮੈਚਾਂ ਵਿਚ ਚੰਗੀਆਂ ਪਾਰੀਆਂ ਖੇਡੀਆਂ। ਜਿੱਥੇ ਆਸਟਰੇਲੀਆ ਖਿਲਾਫ ਉਸ ਨੇ 33 ਗੇਂਦਾਂ ਵਿਚ 26 ਦੌੜਾਂ ਬਣਾਈਆਂ ਸੀ, ਉੱਥੇ ਹੀ ਬੰਗਲਾਦੇਸ਼ ਖਿਲਾਫ ਉਹ 37 ਗੇਂਦਾਂ ਵਿਚ 34 ਦੌੜਾਂ ਬਣਾ ਕੇ ਰਨਆਊਟ ਹੋਈ ਸੀ। ਸਿਰਫ 17 ਸਾਲ ਦੀ ਉਮਰ ਵਿਚ ਭਾਰਤੀ ਟੀਮ ਵਿਚ ਡੈਬਿਊ ਕਰਨ ਵਾਲੀ ਜੇਮਿਮਾ ਨੇ ਆਪਣੇ ਛੋਟੇ ਕ੍ਰਿਕਟ ਕਰੀਅਰ ਵਿਚ ਹੀ ਕਈ ਵੱਡੇ ਰਿਕਾਰਡ ਆਪਣੇ ਨਾਂ ਕਰ ਲਏ ਹਨ। 

  • Jemima Rodriguez
  • Women T20 World Cup
  • Dance
  • Security Guard
  • India vs New Zealand
  • ਜੇਮਿਮਾ ਰੋਡ੍ਰਿਗਜ਼
  • ਮਹਿਲਾ ਟੀ 20 ਵਰਲਡ ਕੱਪ
  • ਡਾਂਸ
  • ਸਿਕਿਓਰਿਟੀ ਗਾਰਡ
  • ਭਾਰਤ ਬਨਾਮ ਨਿਊਜ਼ੀਲੈਂਡ

IPL ਸ਼ੁਰੂ ਹੋਣ ਤੋਂ ਪਹਿਲਾਂ ਧੋਨੀ ਬਣੇ ਕਿਸਾਨ, ਕੀਤੀ ਆਰਗੈਨਿਕ ਖੇਤੀ (ਦੇਖੋ ਵੀਡੀਓ)

NEXT STORY

Stories You May Like

  • woman drugged inside bus video goes viral
    ਪੰਜਾਬ: ਬੱਸ ਅੰਦਰ ਔਰਤ ਨੇ ਸ਼ਰੇਆਮ ਕੀਤਾ ਨਸ਼ਾ, ਵਾਇਰਲ ਵੀਡੀਓ ਨੇ ਉਡਾਏ ਸਭ ਦੇ ਹੋਸ਼
  • videos of drug addicts  three videos go viral
    ਸ਼ਹਿਰ 'ਚ ਲਗਾਤਾਰ ਤਿੰਨ ਦਿਨਾਂ ਤੋਂ ਤਿੰਨ ਨਸ਼ੇੜੀਆਂ ਦੇ ਵੀਡੀਓ ਵਾਇਰਲ
  • drug smugler video
    ਬਿਹਾਰੀ ਕਾਲੋਨੀ ’ਚ ਸ਼ਰੇਆਮ ਵਿਕ ਰਿਹਾ ਚਿੱਟਾ! ਸਮੱਗਲਰ ਨੇ VIDEO ਬਣਾ ਕੇ ਪੁਲਸ ਨੂੰ ਦਿੱਤਾ ਖੁੱਲ੍ਹਾ ਚੈਲੰਜ
  • bsp  ticket distribution crores rupees viral video
    ਬਸਪਾ ਟਿਕਟ ਲਈ ਕਰੋੜਾਂ ਰੁਪਏ ਮੰਗਣ ਦਾ ਦਾਅਵਾ, ਵਾਇਰਲ ਵੀਡੀਓ ਨਾਲ ਮਚਿਆ ਸਿਆਸੀ ਹੰਗਾਮਾ
  • tarun chugh writes to governor in viral video case
    ਵਾਇਰਲ ਵੀਡੀਓ ਮਾਮਲੇ 'ਚ ਤਰੁਣ ਚੁੱਘ ਨੇ ਰਾਜਪਾਲ ਨੂੰ ਲਿਖਿਆ ਪੱਤਰ
  • viral video action
    ਅੰਮ੍ਰਿਤਸਰ 'ਚ ਪੱਛਮੀ ਬੰਗਾਲ ਦੇ ਵਿਅਕਤੀ ਨਾਲ ਲੁੱਟ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਮਗਰੋਂ 4 ਗ੍ਰਿਫ਼ਤਾਰ
  • 2 young women same sex marriage video goes viral
    ਸ਼ਾਮਲੀ-ਬਰੇਲੀ ਦੀਆਂ 2 ਮੁਟਿਆਰਾਂ ਦੇ ਕਰਵਾਇਆ ਸਮਲਿੰਗੀ ਵਿਆਹ, ਵੀਡੀਓ ਵਾਇਰਲ, ਪੁਲਸ ਤੋਂ ਮੰਗੀ ਸੁਰੱਖਿਆ
  • viral video case gurugram police registers fir
    ਵਾਇਰਲ ਵੀਡੀਓ ਮਾਮਲਾ : ਗੁਰੂਗ੍ਰਾਮ ਪੁਲਸ ਵੱਲੋਂ FIR ਦਰਜ
  • fake vigilance inspector arrested
    ਜਲੰਧਰ 'ਚੋਂ ਵਿਜੀਲੈਂਸ ਦਾ ਫਰਜ਼ੀ ਇੰਸਪੈਕਟਰ ਗ੍ਰਿਫ਼ਤਾਰ! ਕਾਰਾ ਜਾਣ ਰਹਿ ਜਾਓਗੇ...
  • yellow alert in punjab
    ਪੰਜਾਬ 'ਚ ਪਵੇਗਾ ਭਾਰੀ ਮੀਂਹ, 3 ਦਿਨ ਹਨੇਰੀ-ਮੀਂਹ ਨੂੰ ਲੈ ਕੇ ‘ਯੈਲੋ ਅਲਰਟ’
  • jalandhar  terrible collision between innova and skoda
    ਜਲੰਧਰ: ਇਨੋਵਾ ਅਤੇ ਸਕੋਡਾ ਵਿਚਾਲੇ ਭਿਆਨਕ ਟੱਕਰ, ਦੋ ਲੋਕ ਗੰਭੀਰ ਜ਼ਖ਼ਮੀ
  • punjab bjp leaders
    ਪੰਜਾਬ ਭਾਜਪਾ ਆਗੂਆਂ ਨੇ ਉਪ-ਰਾਸ਼ਟਰਪਤੀ ਤੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
  • jalandhar boy heat wave
    ਜਲੰਧਰ 'ਚ ਗਰਮੀ ਦਾ ਕਹਿਰ! ਨੌਜਵਾਨ ਦੀ ਗਈ ਜਾਨ
  • mportant news for vehicle owners of punjab
    ਪੰਜਾਬ ਦੇ ਵਾਹਨ ਮਾਲਕਾਂ ਲਈ ਅਹਿਮ ਖ਼ਬਰ, ਲੱਖਾਂ ਰੁਪਏ ਦੀ ਬੋਲੀ ਲਾ ਕੇ ਵੀ VIP...
  • delays in trains become a problem
    ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਸ਼ਾਨ-ਏ-ਪੰਜਾਬ ਸਾਢੇ 4, ਵੰਦੇ ਭਾਰਤ 4 ਘੰਟੇ...
  • farmer dies tragically due to electrocution
    Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ...
Trending
Ek Nazar
youth drowns while bathing in khunda canal

ਮੰਦਭਾਗੀ ਖਬਰ: ਖੁੰਡਾ ਨਹਿਰ ’ਚ ਨਹਾਉਂਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ

devotees from pakistan return to india through attari border

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਪਾਕਿ ਤੋਂ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ...

mumbai police bust racket two actors rescued

ਮਸ਼ਹੂਰ ਹੀਰੋਇਨਾਂ ਤੋਂ ਕਰਵਾਇਆ ਜਾ ਰਿਹਾ ਸੀ 'ਗੰਦਾ ਕੰਮ' ! ਮੁੰਬਈ ਪੁਲਸ ਨੇ ਰੇਡ...

akansha chamola reveals reason behind her divorce

ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

strawberry moon to be seen in the sky today

ਅੱਜ ਅਸਮਾਨ 'ਚ ਦਿਸੇਗਾ 'Strawberry Moon'!

president pezeshkian claim

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

father  death  son  home  family

ਪਿਤਾ ਦੀ ਲਾਸ਼ ਦੇਖਦੇ ਹੀ ਬੇਹੋਸ਼ ਹੋ ਕੇ ਡਿੱਗਿਆ ਪੁੱਤ, ਇਕ ਹੀ ਘਰ 'ਚੋਂ ਨਿਕਲੀਆਂ...

illegal nationals

ਕਾਲ ਕੋਠਰੀ 'ਚ ਭੇਜੇ ਜਾਣਗੇ ਗੈਰ ਕਾਨੂੰਨੀ ਨਾਗਰਿਕ, ਪਾਕਿਸਤਾਨ ਸਰਕਾਰ ਨੇ ਜਾਰੀ...

supreme court  ram temple  petition  hearing  ayodhya

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ...

pregnant woman  child  dna  husband  mother in law

ਪਤਨੀ ਦੀ ਕੁੱਖ 'ਚ ਪਲ ਰਹੀ 'ਜਾਨ' ਦਾ DNA ਟੈਸਟ ਕਰਵਾਉਣਾ ਚਾਹੁੰਦਾ ਸੀ ਪਤੀ,...

parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • england tour a great opportunity for rohit  gavaskar
      ਇੰਗਲੈਂਡ ਦੌਰਾ ਰੋਹਿਤ ਲਈ ਇੱਕ ਚੰਗਾ ਮੌਕਾ : ਗਾਵਸਕਰ
    • striker lukaku  s fitness still a concern for belgium
      ਸਟ੍ਰਾਈਕਰ ਲੁਕਾਕੂ ਦੀ ਫਿਟਨੈੱਸ ਬੈਲਜੀਅਮ ਲਈ ਅਜੇ ਵੀ ਚਿੰਤਾ ਦਾ ਵਿਸ਼ਾ
    • indian men  s hockey team 8th  women  s team 9th
      ਭਾਰਤੀ ਪੁਰਸ਼ ਹਾਕੀ ਟੀਮ 8ਵੇਂ, ਮਹਿਲਾ ਟੀਮ 9ਵੇਂ ਸਥਾਨ ’ਤੇ
    • serena hates the anti doping
      ਸੇਰੇਨਾ ਨੂੰ ਡੋਪਿੰਗ ਰੋਕੂ ਪ੍ਰਣਾਲੀ ਤੋਂ ਨਫਰਤ ਹੈ
    • fir against ipl cricketer shashank singh and retired ips father
      ਵੱਡੀ ਖ਼ਬਰ: IPL ਕ੍ਰਿਕਟਰ ਸ਼ਸ਼ਾਂਕ ਸਿੰਘ ਅਤੇ ਰਿਟਾਇਰਡ IPS ਪਿਤਾ 'ਤੇ FIR,...
    • fifa world cup brazil makes a stunning comeback
      FIFA World Cup: ਬ੍ਰਾਜ਼ੀਲ ਨੇ ਕੀਤੀ ਸ਼ਾਨਦਾਰ ਵਾਪਸੀ, ਜਾਪਾਨ ਨੂੰ 2-1 ਨਾਲ ਹਰਾ...
    • srikanth eyes another impressive performance in canada
      ਯੂਐਸ ਓਪਨ ਦੇ ਉਪ ਜੇਤੂ ਸ਼੍ਰੀਕਾਂਤ ਦੀਆਂ ਨਜ਼ਰਾਂ ਕੈਨੇਡਾ ਵਿੱਚ ਇੱਕ ਹੋਰ...
    • we can  t believe it  we failed to adapt to the conditions  doeschate
      ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ, ਅਸੀਂ ਹਾਲਾਤਾਂ ਦੇ ਅਨੁਕੂਲ ਹੋਣ ਵਿੱਚ ਅਸਫਲ ਰਹੇ:...
    • chopra will soon be back to his old form  anju bobby george
      ਚੋਪੜਾ ਜਲਦੀ ਹੀ ਆਪਣੀ ਪੁਰਾਣੀ ਫਾਰਮ ਵਿੱਚ ਵਾਪਸ ਆਵੇਗਾ : ਅੰਜੂ ਬੌਬੀ ਜਾਰਜ
    • team s head coach resigns after india ireland t20 series upset
      ਵੱਡੀ ਖ਼ਬਰ ; ਭਾਰਤ-ਆਇਰਲੈਂਡ ਟੀ-20 ਲੜੀ 'ਚ ਉਲਟਫੇਰ ਮਗਰੋਂ ਟੀਮ ਦੇ ਹੈੱਡ ਕੋਚ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +