helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, APR 28, 2024
ਜਿਸ ਦਿਨ ਕੇਂਦਰ ’ਚ ‘ਆਪ’ ਦੀ ਸਰਕਾਰ ਬਣੇਗੀ, ਉਸ ਦਿਨ...
ਕੀਨੀਆ 'ਚ ਹੜ੍ਹ ਦਾ ਕਹਿਰ, ਦੇਸ਼ ਭਰ 'ਚ 76 ਲੋਕਾਂ...
ਕਾਂਗਰਸ ਨੂੰ ਵੱਡਾ ਝਟਕਾ, ਅਰਵਿੰਦਰ ਸਿੰਘ ਲਵਲੀ ਨੇ...
ਮਰਦਾਨਾ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ...
ਪੰਜਾਬ
ਮਨੋਰੰਜਨ
Photos
Videos
ਜਲੰਧਰ— ਮਹਿੰਦਰ ਸਿੰਘ ਧੋਨੀ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਅਤੇ ਵਿਕਟਕੀਪਰ ਹਨ ਇਸ ਗੱਲ ਨੂੰ ਕੌਣ ਨਹੀਂ ਜਾਣਦਾ ਹੋਵੇਗਾ। ਉਨ੍ਹਾਂ ਦੀ ਭਰਤੀ ਟੀਮ ਨੂੰ ਜੋ ਦੇਣ ਹੈ ਉਸ ਨੂੰ ਕ੍ਰਿਕਟ ਪ੍ਰਸ਼ੰਸਕ ਤਾਂ ਕੀ ਸਗੋਂ ਖਿਡਾਰੀ ਵੀ ਨਹੀਂ ਭੁੱਲ ਸਕਣਗੇ। ਹਾਲ ਹੀ 'ਚ ਸ਼੍ਰੀਲੰਕਾ ਲਈ ਵਨਡੇ ਟੀਮ 'ਚ ਧੋਨੀ ਦੀ ਮੌਜੂਦਗੀ ਨੂੰ ਜਾਣ ਕੇ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲ 'ਚ ਇਕ ਵਾਰ ਫਿਰ ਧੋਨੀ ਦੀ ਬੱਲੇਬਾਜ਼ੀ ਦਾ ਸਟਾਇਲ ਦੇਖਣ ਦੀ ਲਾਲਸਾ ਜਾਗ ਗਈ ਹੋਵੇਗੀ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਦੁਨੀਆ ਦੇ ਮਹਾਨ ਦਿਗਜ ਧੋਨੀ ਬਾਰੇ ਕੀ ਕਹਿੰਦੇ ਹਨ— ਧੋਨੀ ਮੇਰਾ ਹੀਰੋ ਹੈ। ਅਸੀ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਦੇ ਬਾਰੇ ਵਿਚ ਬਹੁਤ ਗੱਲਾਂ ਕਰਦੇ ਹਾਂ, ਪਰ ਇਸ ਮੁੰਡੇ ਕੋਲ ਵੀ ਖੇਡ ਵਿਚ ਓਨੀ ਹੀ ਪ੍ਰਤਿਭਾ ਹੈ ਜਿੰਨੀ ਕਿਸੇ ਹੋਰ ਦੇ ਕੋਲ - ਕਪਿਲ ਦੇਵ ਜੇਕਰ ਆਖਰੀ ਓਵਰ ਵਿੱਚ 15 ਦੌੜਾਂ ਦੀ ਜ਼ਰੂਰਤ ਹੋਵੇ ਤਾਂ ਗੇਂਦਬਾਜ ਉੱਤੇ ਪ੍ਰੇਸ਼ਰ ਹੁੰਦਾ ਹੈ, ਨਾ ਕਿ ਧੋਨੀ ਉੱਤੇ- ਇਯਾਨ ਬਿਸ਼ਪ ਉਹ ਇਕ ਮਹਾਨ ਲੀਡਰ ਹੈ। ਮੈਂ, ਹਮੇਸ਼ਾ ਸੰਤੁਲਿਤ ਰਹਿਣ ਅਤੇ ਆਪਣੀ ਕਪਤਾਨੀ ਦੇ ਵਿਸ਼ੇ ਵਿਚ ਗੰਭੀਰ ਰਹਿਣ ਲਈ ਉਨ੍ਹਾਂ ਦੀ ਸਮਰੱਥਾ ਦੀ ਪ੍ਰਸ਼ੰਸਾ ਕਰਦਾ ਹਾਂ- ਰਾਹੁਲ ਦ੍ਰਵਿੜ ਧੋਨੀ ਬੈਸਟ ਕਪਤਾਨ ਹਨ ਜਿਨ੍ਹਾਂ ਦੀ ਕਪਤਾਨੀ ਵਿਚ ਮੈਂ ਖੇਡਿਆ ਹਾਂ- ਸਚਿਨ ਤੇਂਦੁਲਕਰ ਧੋਨੀ ਸਾਡੇ ਦੇਸ਼ ਦੇ ਮਹਾਨਤਮ ਕਪਤਾਨ ਹਨ। ਉਨ੍ਹਾਂ ਦੇ ਰਿਕਾਰਡ ਇਸ ਗੱਲ ਦਾ ਪ੍ਰਮਾਣ ਹਨ- ਸੌਰਭ ਗਾਂਗੁਲੀ ਮੈਨੂੰ ਨਹੀਂ ਪਤਾ ਹੈ ਕਿ ਲੋਕ ਕਿਉਂ ਕਹਿੰਦੇ ਹਨ ਕਿ ਉਨ੍ਹਾਂ ਨੇ ਵਿਰਾਸਤ ਨਹੀਂ ਛੱਡੀ ਹੈ। ਉਹ ਸਭ ਤੋਂ ਸਫਲ ਭਾਰਤੀ ਕਪਤਾਨ ਹੈ। ਇਹ ਆਪਣੇ ਆਪ ਇੱਕ ਵਿਰਾਸਤ ਹੈ- ਵਿਰਾਟ ਕੋਹਲੀ ਜੇਕਰ ਲੜਾਈ ਹੋਈ ਤਾਂ ਮੈਂ ਧੋਨੀ ਨੂੰ ਆਪਣੇ ਨਾਲ ਲੈ ਜਾਵਾਂਗਾ- ਗੈਰੀ ਕ੍ਰਿਸਟਨ ਮੰਨ ਲਓ ਜੇਕਰ ਮੈਂ ਟੀਮ ਦੀ ਚੋਣ ਕਰਦਾ ਹਾਂ ਤਾਂ ਉਸ ਵਿੱਚ ਸਚਿਨ ਓਪਨਰ ਹੋਣਗੇ ਅਤੇ ਧੋਨੀ ਕੈਪਟਨ- ਸਟੀਵ ਵਾ ਜਦੋਂ ਮੈਂ ਮਰਾ ਤਾਂ ਇਕ ਅੰਤਮ ਚੀਜ ਜੋ ਮੈਂ ਵੇਖਣਾ ਚਾਹੁੰਦਾ ਹਾਂ ਉਹ ਹੈ ਧੋਨੀ ਦਾ 2011 ਕ੍ਰਿਕਟ ਵਰਲਡ ਕਪ ਵਿਚ ਲਗਾਇਆ ਗਿਆ ਛੱਕਾ- ਸੁਨੀਲ ਗਾਵਸਕਰ
ਕੀ ਵਿਰਾਟ ਕੋਹਲੀ ਲੈ ਸਕਣਗੇ ਭਾਰਤੀ ਟੀਮ ਦੀ 20 ਸਾਲ ਪੁਰਾਣੀ 'ਬੇਇਜ਼ਤੀ' ਦੀ ਬਦਲਾ?
Stories You May Like
ਸਕਰੈਪ ਮਾਫੀਆ ਰਵੀ ਅਤੇ ਉਸ ਦੀ ਪ੍ਰੇਮਿਕਾ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ,...
ਸਕੂਲ ਬੱਸ ਦੀ ਲਪੇਟ 'ਚ ਆਉਣ ਕਾਰਨ 9 ਸਾਲਾ ਵਿਦਿਆਰਥਣ ਦੀ ਮੌਤ
Health Tips : ਜੇਕਰ ਤੁਸੀਂ ਵੀ ਹੋ 'ਐਸੀਡਿਟੀ ਦੀ ਸਮੱਸਿਆ' ਤੋਂ ਪਰੇਸ਼ਾਨ ਤਾਂ...
Health Tips: ਖ਼ੁਰਾਕ 'ਚ ਜ਼ਰੂਰ ਸ਼ਾਮਲ ਕਰੋ 'ਕਾਲਾ ਲੂਣ', ਹਾਈ ਬਲੱਡ ਪ੍ਰੈਸ਼ਰ...
DSGMC ਦੇ ਮੈਂਬਰਾਂ ਸਮੇਤ ਵੱਡੀ ਗਿਣਤੀ 'ਚ ਸਿੱਖ ਭਾਜਪਾ 'ਚ ਹੋਏ ਸ਼ਾਮਲ
ਰਾਮ ਦੇ ਕਿਰਦਾਰ 'ਚ ਦਿਸੇ 'ਐਨੀਮਲ' ਅਦਾਕਾਰ ਰਣਬੀਰ ਕਪੂਰ, 'ਰਾਮਾਇਣ' ਦੇ...
ਗਾਇਕਾ ਸੁਨੰਦਾ ਸ਼ਰਮਾ ਪਹੁੰਚੀ ਮਾਂ ਚਿੰਤਪੂਰਨੀ ਦੇ ਦਰਬਾਰ, ਮੱਥਾ ਟੇਕ ਲਾਏ ਮਾਂ ਦੇ...
ਬੱਚੇ ਦੇ ਜਨਮ ਤੋਂ ਬਾਅਦ ਸੋਨਮ ਕਪੂਰ ਡਿਪਰੈਸ਼ਨ 'ਚ, ਡਿਲੀਵਰੀ ਮਗਰੋਂ ਵਧੇ 35 ਕਿਲੋ...
ਪਾਕਿਸਤਾਨ: ਪੁਲਸ ਦੀ ਵਰਦੀ ਪਾ ਕੇ ਬੁਰੀ ਫਸੀ ਮਰੀਅਮ ਨਵਾਜ਼, ਕੋਰਟ 'ਚ ਪਟੀਸ਼ਨ ਦਰਜ
ਭਾਰਤੀ ਤੇ ਰੂਸੀ ਕੰਪਨੀਆਂ ਨੂੰ ਸ਼੍ਰੀਲੰਕਾ ਦੇ ਮਤਾਲਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ...
ਬਲਿੰਕਨ ਨੇ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ, ਮਤਭੇਦਾਂ ਨੂੰ ਜ਼ਿੰਮੇਵਾਰੀ ਨਾਲ...
ਚੀਨ ਮਕਬੂਜ਼ਾ ਕਸ਼ਮੀਰ 'ਚ ਸਿਆਚਿਨ ਨੇੜੇ ਬਣਾ ਰਿਹੈ ਸੜਕ : ਸੈਟੇਲਾਈਟ ਫੋਟੋਆਂ ਤੋਂ...
ਪ੍ਰੇਮਿਕਾ ਦਾ ਅੱਧਾ ਬਰਗਰ ਖਾਣ ’ਤੇ ਛਿੜਿਆ ਵਿਵਾਦ, ਸੇਵਾਮੁਕਤ SSP ਦੇ ਪੁੱਤਰ ਨੇ...
ਇਨਸਾਨੀਅਤ ਸ਼ਰਮਸਾਰ: ਪਸ਼ੂਆਂ ਨਾਲ ਹਵਸ ਮਿਟਾਉਂਦਾ ਰਿਹਾ ਦਰਿੰਦਾ
ਵੀਅਤਨਾਮ ਦੀ ਸੰਸਦ ਦੇ ਸਪੀਕਰ ਨੇ ਭ੍ਰਿਸ਼ਟਾਚਾਰ ਦੀ ਜਾਂਚ ਦੌਰਾਨ ਦਿੱਤਾ ਅਸਤੀਫ਼ਾ
ਭਾਰਤੀ ਦਿਲ ਨਾਲ ਪਾਕਿਸਤਾਨੀ ਕੁੜੀ ਨੂੰ ਮਿਲੀ ਨਵੀਂ ਜ਼ਿੰਦਗੀ, ਮੁਫ਼ਤ 'ਚ ਹੋਈ ਹਾਰਟ...
ਆਸਟ੍ਰੇਲੀਆਈ PM ਨੇ ਚਾਕੂ ਹਮਲੇ 'ਚ ਮਾਰੇ ਗਏ ਪਾਕਿ ਸੁਰੱਖਿਆ ਗਾਰਡ ਨੂੰ ਦੱਸਿਆ...
ਤਨਜ਼ਾਨੀਆ 'ਚ ਭਾਰੀ ਮੀਂਹ, 155 ਲੋਕਾਂ ਦੀ ਮੌਤ
Subscribe Now!