ਪੈਰਿਸ- ਐੱਫ. ਐੱਮ. ਐੱਸ. ਸੀ. ਤੋਂ ਨਾਮਜ਼ਦ ਗੌਤਮ ਸਿੰਘਾਨੀਆ ਨੂੰ ਸ਼ੁੱਕਰਵਾਰ ਨੂੰ ਐੱਫ. ਆਈ. ਏ. ਵਿਸ਼ਵ ਮੋਟਰਸਪੋਰਟ ਪ੍ਰੀਸ਼ਦ (ਡਬਲਯੂ. ਐੱਮ. ਐੱਸ. ਸੀ.) ਲਈ ਚੁਣਿਆ ਗਿਆ, ਜਿੱਥੇ ਉਹ ਸ਼ਕਤੀਸ਼ਾਲੀ ਪੈਨਲ ਵਿਚ ਵਿਜੇ ਮਾਲਿਆ ਦੀ ਜਗ੍ਹਾ ਭਾਰਤ ਦਾ ਪ੍ਰਤੀਨਿਧੀ ਹੋਵੇਗਾ। ਮਸ਼ਹੂਰ ਉਦਯੋਗਪਤੀ ਤੇ ਰੇਸਿੰਗ ਸਰਕਟ ਦੇ ਪ੍ਰਸਿੱਧ ਚਿਹਰਿਆਂ ਵਿਚ ਸ਼ਾਮਲ ਸਿੰਘਾਨੀਆ ਉਨ੍ਹਾਂ 14 ਮੈਂਬਰਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਮੋਟਰਸਪੋਰਟ ਸੰਸਥਾ ਦੀ ਸਾਲਾਨਾ ਆਮ ਸਭਾ ਵਿਚ ਚੁਣਿਆ ਗਿਆ। ਸਿੰਘਾਨੀਆ ਨੂੰ 82 ਵੋਟਾਂ ਮਿਲੀਆਂ।
ਆਸਟ੍ਰੇਲੀਅਨ ਯੰਗ ਮਾਸਟਰ ਸ਼ਤਰੰਜ 'ਚ ਪ੍ਰਗਿਆਨੰਦਾ ਨੂੰ ਚੌਥਾ ਸਥਾਨ
NEXT STORY