ਮਾਂਟਰੀਅਲ— ਸਵਿਸ ਸਟਾਰ ਰੋਜਰ ਫੈਡਰਰ ਨੂੰ ਮਾਂਟਰੀਅਲ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ 'ਚ ਉਲਟਫੇਰ ਦਾ ਸਾਹਮਣਾ ਕਰਨਾ ਪਿਆ।
ਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਫੈਡਰਰ ਨੂੰ ਜਰਮਨੀ ਦੇ 20 ਸਾਲਾ ਐਲੈਕਜ਼ੈਂਡਰ ਜਵੇਰੇਵ ਨੇ ਲਗਾਤਾਰ ਸੈੱਟ 'ਚ 6-3, 6-4 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਜਮਾਇਆ। ਫੈਡਰਰ ਨੇ ਨੀਦਰਲੈਂਡ ਦੇ ਰੋਬਿਨ ਹਾਸੇ ਨੂੰ 6-3, 7-6 ਨਾਲ ਹਰਾ ਕੇ ਸਾਲ ਦੇ ਆਪਣੇ ਛੇਵੇਂ ਫਾਈਨਲ 'ਚ ਜਗ੍ਹਾ ਬਣਾਈ ਸੀ। ਜਦਕਿ ਜਵੇਰੇਵ ਨੇ ਡੇਨਿਸ ਸ਼ਾਪੋਵਾਲੋਵ ਨੂੰ 6-4, 7-5 ਨਾਲ ਹਰਾ ਕੇ ਖਿਤਾਬੀ ਮੁਕਾਬਲੇ ਦਾ ਟਿਕਟ ਕਟਵਾਇਆ ਸੀ।
10 ਸਾਲ ਵੱਡੀ ਅਤੇ 2 ਬੱਚਿਆਂ ਦੀ ਮਾਂ ਨੂੰ ਦਿਲ ਦੇ ਬੈਠੇ ਸੀ ਧਵਨ, ਇਸ ਤਰ੍ਹਾਂ ਹੋਈ ਸੀ ਮੁਲਾਕਾਤ (ਦੇਖੋ ਤਸਵੀਰਾਂ)
NEXT STORY