ਹੇਮਿਲਟਨ— ਨਿਊਜ਼ੀਲੈਂਡ ਨੇ ਆਸਟਰੇਲੀਆ ਅਤੇ ਇੰਗਲੈਂਡ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਲਈ ਕੋਲਿਨ ਮੁਨਰੋ ਨੂੰ 14 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਹੈ। ਮੁਨਰੋ ਪਾਕਿਸਤਾਨ ਖਿਲਾਫ ਹੋਈ ਤੀਜੀ ਟੀ-20 ਮੈਚ 'ਚ ਜ਼ਖਮੀ ਹੋਣ ਕਾਰਨ ਖੇਡ ਸਕਿਆ ਸੀ। ਪਰ ਹੁਣ ਤੱਕ 3 ਫਰਵਰੀ ਨੂੰ ਆਸਟਰੇਲੀਆ ਖਿਲਾਫ ਸਿਡਨੀ 'ਚ ਹੋਣ ਵਾਲੇ ਮੁਕਾਬਲੇ ਲਈ ਟੀਮ 'ਚ ਖੇਡੇਗਾ। ਨਿਊਜ਼ੀਲੈਂਡ ਨੇ ਜਿੱਥੇ ਮੁਨਰੋ ਨੂੰ ਟੀਮ 'ਚ ਸ਼ਾਮਲ ਕੀਤਾ ਹੈ ਤਾਂ ਉੱਥੇ ਹੀ ਲੌਕੀ ਫਗ੍ਰਯੂਸਨ ਅਤੇ ਗਲੇਨ ਫਿਲਿਪ ਨੂੰ 14 ਮੈਂਬਰੀ ਟੀਮ ਤੋਂ ਬਾਹਰ ਰੱਖਿਆ ਹੈ। ਤ੍ਰਿਕੋਣੀ ਸੀਰੀਜ਼ 3 ਤੋਂ 21 ਫਰਵਰੀ ਤੱਕ ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਖੇਡੀ ਜਾਣੀ ਹੈ।
ਵੈਸਟਇੰਡੀਜ਼ ਦੀ ਕ੍ਰਿਕਟ ਬੋਰਡ ਨੇ ਟਾਪ ਖਿਡਾਰੀਆਂ ਲਈ ਲਿਆ ਨਵਾਂ ਫੈਸਲਾ
NEXT STORY