ਨਵੀਂ ਦਿੱਲੀ— ਆਖ਼ਰਕਾਰ ਇਕ ਵਾਰ ਫਿਰ ਤੋਂ ਸੁਪਰਓਵਰ ਦਾ ਅੜਿੱਕਾ ਨਿਊਜ਼ੀਲੈਂਡ ਦੇ ਕ੍ਰਿਕਟਰ ਪਾਰ ਨਾ ਕਰ ਸਕੇ। ਆਕਲੈਂਡ ਦੀ ਤਰ੍ਹਾਂ ਵੇਲਿੰਗਟਨ ਟੀ-20 'ਚ ਵੀ ਨਿਊਜ਼ੀਲੈਂਡ ਟੀਮ ਸੁਪਰ ਓਵਰ 'ਚ ਪਹਿਲਾਂ ਖੇਡਣ ਆਈ ਪਰ ਆਪਣਾ ਟੀਚਾ ਨਾ ਬਚਾ ਸਕੀ। ਵੇਲਿੰਗਟਨ ਟੀ-20 'ਚ ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ 13 ਦੌੜਾਂ ਬਣਾਈਆਂ ਸਨ। ਜਵਾਬ 'ਚ ਭਾਰਤੀ ਟੀਮ ਨੇ ਪੰਜ ਗੇਂਦਾਂ 'ਚ ਹੀ ਟੀਚਾ ਹਾਸਲ ਕਰ ਲਿਆ। ਉੱਧਰ ਨਿਊਜ਼ੀਲੈਂਡ ਦੇ ਇਕ ਵਾਰ ਫਿਰ ਸੁਪਰ ਓਵਰ 'ਚ ਹਾਰਨ 'ਤੇ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜੰਮ ਕੇ ਟ੍ਰੋਲਿੰਗ ਹੋਈ। ਦੇਖੋ ਮੀਮ -
ਭਾਰਤ ਨਿਊਜ਼ੀਲੈਂਡ ਵਿਚਲੇ ਹੋਏ ਚੌਥੇ T20 ਮੁਕਾਬਲੇ 'ਚ ਬਣੇ ਇਹ ਵੱਡੇ ਰਿਕਾਰਡਜ਼
NEXT STORY