ਨਵੀਂ ਦਿੱਲੀ- 24 ਸਾਲ ਬਾਅਦ ਆਸਟਰੇਲੀਆ ਦੀ ਟੀਮ ਪਾਕਿਸਤਾਨ ਦੀ ਧਰਤੀ 'ਤੇ ਹੈ, ਜਿੱਥੇ 4 ਮਾਰਚ ਤੋਂ ਰਾਵਲਪਿੰਡੀ ਦੇ ਮੈਦਾਨ 'ਤੇ ਪਹਿਲਾ ਟੈਸਟ ਮੈਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਦੇ ਵਿਚਾਲੇ ਹੁਣ ਤੱਕ 66 ਮੁਕਾਬਲੇ ਹੋਏ ਹਨ, ਜਿਸ ਵਿਚ ਆਸਟਰੇਲੀਆ ਨੇ 33 ਤਾਂ ਪਾਕਿਸਤਾਨ ਨੇ 15 ਮੁਕਾਬਲੇ ਜਿੱਤੇ ਹਨ। 18 ਟੈਸਟ ਡਰਾਅ ਰਹੇ ਹਨ। ਘਰ ਵਿਚ ਸਭ ਤੋਂ ਜ਼ਿਆਦਾ 26 ਮੁਕਾਬਲੇ ਆਸਟਰੇਲੀਆ ਨੇ ਜਿੱਤੇ ਹਨ। ਆਓ ਜਾਣਦੇ ਹਾਂ ਦੋਵਾਂ ਟੀਮਾਂ ਨਾਲ ਜੁੜੇ ਇਹ ਰਿਕਾਰਡ-
ਪਾਕਿਸਤਾਨ ਬਨਾਮ ਆਸਟਰੇਲੀਆ ਸੀਰੀਜ਼
4-8 ਮਾਰਚ : ਪਹਿਲਾ ਟੈਸਟ ਰਾਵਲਪਿੰਡੀ 'ਚ
12-16 ਮਾਰਚ : ਦੂਜਾ ਟੈਸਟ ਕਰਾਚੀ 'ਚ
21-25 ਮਾਰਚ : ਤੀਜਾ ਟੈਸਟ ਲਾਹੌਰ 'ਚ
--------------
25 ਮਾਰਚ : ਪਹਿਲਾ ਵਨ ਡੇ ਰਾਵਲਪਿੰਡੀ 'ਚ
31 ਮਾਰਚ : ਦੂਜਾ ਵਨ ਡੇ ਰਾਵਲਪਿੰਡੀ 'ਚ
02 ਅਪ੍ਰੈਲ : ਤੀਜਾ ਵਨ ਡੇ ਰਾਵਲਪਿੰਡੀ 'ਚ
----
5 ਅਪ੍ਰੈਲ : ਪਹਿਲਾ ਵਨ ਡੇ ਰਾਵਲਪਿੰਡੀ 'ਚ
ਪਾਕਿਸਤਾਨ-ਆਸਟ੍ਰੇਲੀਆ ਟੈਸਟ ਸੀਰੀਜ਼
ਆਸਟ੍ਰੇਲੀਆ ਨੇ ਆਖਰੀ ਵਾਰ 1998 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ
(3-0) ਆਸਟ੍ਰੇਲੀਆ 'ਚ ਪਾਕਿਸਤਾਨ 2004/05
(3-0) ਆਸਟ੍ਰੇਲੀਆ 'ਚ ਪਾਕਿਸਤਾਨ 2009/10
(1-1) ਐੱਮ. ਸੀ. ਸੀ. ਆਤਮਾ ਟੈਸਟ 2010 ਡਰਾਅ
(2-0) ਆਸਟ੍ਰੇਲੀਆ 'ਚ ਪਾਕਿਸਤਾਨ 2014/15
(3-0) ਆਸਟ੍ਰੇਲੀਆ 'ਚ ਪਾਕਿਸਤਾਨ 2016/17
(1-0) ਆਸਟ੍ਰੇਲੀਆ 'ਚ ਪਾਕਿਸਤਾਨ 2018/19
(2-0) ਪਾਕਿਸਤਾਨ ਆਸਟਰੇਲੀਆ 'ਚ 2019/20
ਆਸਟਰੇਲੀਆ ਦੀ ਆਖਰੀ 5 ਸੀਰੀਜ਼
3-0 ਨਾਲ ਜਿੱਤੇ ਬਨਾਮ ਨਿਊਜ਼ੀਲੈਂਡ (2019-20)
ਬੰਗਲਾਦੇਸ਼ ਦੇ ਵਿਰੁੱਧ (ਸੀਰੀਜ਼ ਪੇਂਡਿੰਗ) (2020)
2-1 ਨਾਲ ਗੁਆਈ ਬਨਾਮ ਭਾਰਤ (2020-21)
ਵਿਸ਼ਵ ਟੈਸਟ ਚੈਂਪੀਅਨਸ਼ਿਪ (2021-23)
4-0 ਨਾਲ ਜਿੱਤੇ ਏਸ਼ੇਜ਼ ਇੰਗਲੈਂਡ ਤੋਂ (2021-22)
ਇਹ ਖ਼ਬਰ ਪੜ੍ਹੋ- ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ
ਪਾਕਿਸਤਾਨ ਦੀ ਆਖਰੀ 5 ਸੀਰੀਜ਼
2-0 ਨਾਲ ਜਿੱਤੇ ਬਨਾਮ ਦੱਖਣੀ ਅਫਰੀਕਾ (2020-21)
2-0 ਨਾਲ ਜਿੱਤੇ ਬਨਾਮ ਜ਼ਿੰਬਾਬਵੇ (2021)
1-1 ਬਨਾਮ ਵਿੰਡੀਜ਼ (2021)
ਵਿਸ਼ਵ ਟੈਸਟ ਚੈਂਪੀਅਨਸ਼ਿਪ (2021-23)
2-0 ਬਨਾਮ ਬੰਗਲਾਦੇਸ਼ (2021-22)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ
NEXT STORY