Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 24, 2026

    4:01:55 PM

  • market took off amid value buying  sensex and nifty closed with strong rally

    Value Buying ਦਰਮਿਆਨ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ,...

  • highcourt  s decision on baghapurana dc sdm dispute

    ਬਾਘਾਪੁਰਾਣਾ DC-SDM ਵਿਵਾਦ 'ਤੇ ਹਾਈਕੋਰਟ ਦਾ ਆ...

  • sukhpal khaira exposes aap government s zero tolerance lie towards corruption

    ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ...

  • pargat singh on fir  fees

    ਪੰਜਾਬ 'ਚ FIR ਦੀ ਕਾਪੀ ਲਈ 80 ਰੁਪਏ ਦੀ ਫ਼ੀਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • Ashwin B'Day Spcl: ਇਸ ਸਪਿਨਰ ਦੀ ਫਿਰਕੀ 'ਤੇ ਨੱਚਦੇ ਹਨ ਵੱਡੇ-ਵੱਡੇ ਬੱਲੇਬਾਜ਼

SPORTS News Punjabi(ਖੇਡ)

Ashwin B'Day Spcl: ਇਸ ਸਪਿਨਰ ਦੀ ਫਿਰਕੀ 'ਤੇ ਨੱਚਦੇ ਹਨ ਵੱਡੇ-ਵੱਡੇ ਬੱਲੇਬਾਜ਼

  • Updated: 17 Sep, 2019 01:45 PM
Jalandhar
ravichandran ashwin birthday special career record stats and story
  • Share
    • Facebook
    • Tumblr
    • Linkedin
    • Twitter
  • Comment

ਸਪੋਰਸਟ ਡੈਸਕ— ਭਾਰਤੀ ਸਪਿਨਰ ਰਵਿਚੰਦਰਨ ਅਸ਼ਵਿਨ ਦਾ ਅੱਜ ਜਨਮਦਿਨ ਹੈ। ਅਸ਼ਵਿਨ ਦਾ ਜਨਮ 17 ਸਤੰਬਰ 1986 ਨੂੰ ਚੇਂਨਈ 'ਚ ਹੋਇਆ ਸੀ। ਅਸ਼ਵਿਨ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਅਸ਼ਵਿਨ ਦੀ ਗਿਣਤੀ ਦੁਨੀਆ ਦੇ ਖਤਰਨਾਕ ਸਪਿਨਰਾਂ 'ਚ ਹੁੰਦੀ ਹੈ ਪਰ ਉਹ ਇੰਟਰਨੈਸ਼ਨਲ ਲੈਵਲ 'ਤੇ ਬੱਲੇ ਦੇ ਨਾਲ ਵੀ ਕਮਾਲ ਵਿਖਾ ਚੁੱਕੇ ਹਨ। ਅਸ਼ਵਿਨ ਨੇ ਇੰਫਾਰਮੈਸ਼ਨ ਟੈਕ‍ਨਾਲੌਜੀ 'ਚ ਬੀ-ਟੈੱਕ ਅਤੇ ਐੱਮ. ਬੀ. ਏ. ਦੀ ਡਿਗਰੀ ਹਾਸਲ ਕੀਤੀ ਹੈ। ਅਸ਼ਵਿਨ ਨੇ ਕੁੱਝ ਸਮਾਂ ਕਾਗਨਿਜੈਂਟ ਕੰਪਨੀ 'ਚ ਵੀ ਕੰਮ ਕੀਤਾ ਪਰ ਬਾਅਦ 'ਚ ਪੂਰੀ ਤਰ੍ਹਾਂ ਨਾਲ ਕ੍ਰਿਕਟ 'ਚ ਡੁੱਬ ਗਏ। ਅਸ਼ਵਿਨ ਸ਼ੁਰੂਆਤੀ ਦਿਨਾਂ 'ਚ ਬੱਲੇਬਾਜ਼ ਸਨ ਅਤੇ ਜੂਨੀਅਰ ਟੀਮਾਂ ਲਈ ਬੱਲੇਬਾਜ਼ੀ ਦੀ ਸ਼ੁਰੂਅਆਤ ਕਰਦੇ ਸਨ ਪਰ ਬਾਅਦ 'ਚ ਉਹ ਸਪਿਨ ਗੇਂਦਬਾਜ਼ ਬਣ ਗਏ। ਘਰੇਲੂ ਕ੍ਰਿਕਟ 'ਚ ਆਪਣੀ ਆਫ ਸਪਿਨ ਨਾਲ ਕਮਾਲ ਵਿਖਾਉਣ ਤੋਂ ਬਾਅਦ ਆਈ. ਪੀ. ਐੱਲ ਟੀਮ ਚੇਂਨਈ ਸੁਪਰ ਕਿੰਗਜ਼ ਨੇ ਉਨ੍ਹਾਂ ਨੂੰ ਖਰੀਦ ਲਿਆ। ਉਹ 2011 'ਚ ਵਰਲ‍ਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਵੀ ਰਹੇ।PunjabKesari
ਰਵਿਚੰਦਰਨ ਅਸ਼ਵਿਨ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ
ਅਸ਼ਵਿਨ ਨੇ 5 ਜੂਨ 2010 ਨੂੰ ਸ਼੍ਰੀਲੰਕਾ ਖਿਲਾਫ ਵਨ-ਡੇ 'ਚ ਡੈਬਿਊ ਕੀਤਾ ਸੀ। ਇਸ ਦੇ ਇਕ ਸਾਲ ਬਾਅਦ ਉਹ ਭਾਰਤੀ ਕ੍ਰਿਕਟ ਟੈਸਟ ਲਈ ਵੀ ਚੁੱਣੇ ਗਏ ਅਤੇ 6 ਨਵੰਬਰ 2011 ਨੂੰ ਵੈਸਟਇੰਡੀਜ਼ ਖਿਲਾਫ ਅਸ਼ਵਿਨ ਨੇ ਪਹਿਲਾ ਟੈਸਟ ਮੈਚ ਖੇਡਿਆ। ਅਸ਼ਵਿਨ ਨੇ ਪਹਿਲੇ ਹੀ ਟੈਸ‍ਟ 'ਚ ਆਪਣੇ ਰੰਗ ਵਿਖਾ ਦਿੱਤੇ ਸਨ ਅਤੇ ਮੈਚ 'ਚ 9 ਵਿਕਟਾਂ ਹਾਸਲ ਕੀਤੀਆਂ ਸਨ। ਇਹ ਟੈਸ‍ਟ ਕ੍ਰਿਕਟ 'ਚ ਕਿਸੇ ਵੀ ਭਾਰਤੀ ਦਾ ਦੂਜਾ ਬੈਸਟ ਪ੍ਰਦਰਸ਼ਨ ਹੈ। ਆਪਣੀ ਡੈਬਿ‍ਊ ਸੀਰੀਜ਼ 'ਚ ਉਨ੍ਹਾਂ ਨੇ ਕੁਲ 22 ਵਿਕਟਾਂ ਲਈਆਂ ਅਤੇ ਇਕ ਸੈਂਕੜਾਂ ਵੀ ਲਾਇਆ। ਇਸ ਦੇ ਨਾਲ ਹੀ ਅਸ਼ਵਿਨ ਦੀ ਟੀਮ 'ਚ ਜਗ੍ਹਾ ਪੱਕੀ ਹੋ ਗਈ ਅਤੇ ਹਰਭਜਨ ਸਿੰਘ ਵਰਗੇ ਧਾਕਡ਼ ਗੇਂਦਬਾਜ਼ਾਂ ਦੀ ਛੁੱਟੀ ਹੋ ਗਈ। ਉਹ ਨਰੇਂਦਰ ਹਿਰਵਾਨੀ ਤੋਂ ਬਾਅਦ ਭਾਰਤ ਵੱਲੋਂ ਡੈਬਿਊ ਮੈਚ 'ਚ ਦੂਜਾ ਬੈਸਟ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਬਣੇ ਸਨ।

Test wicket No. 100 ✅
Test wicket No. 200 ✅
Test wicket No. 300 ✅
Happy Birthday @ashwinravi99 🎉🎉 #TeamIndia pic.twitter.com/7xJB4JQ8Bz

— BCCI (@BCCI) September 17, 2019

ਡੇਨਿਸ ਲਿਲੀ ਦਾ ਰਿਕਾਰਡ ਤੋੜਿਆ
ਸਭ ਤੋਂ ਤੇਜ਼ 300 ਵਿਕਟਾਂ ਲੈਣ ਦਾ ਵਰਲ‍ਡ ਰਿਕਾਰਡ ਅਸ਼ਵਿਨ ਦੇ ਹੀ ਨਾਂ ਹੈ। ਉਨ੍ਹਾਂ ਨੇ 54 ਮੈਚਾਂ 'ਚ ਇਹ ਕਮਾਲ ਕੀਤਾ ਸੀ ਅਤੇ ਡੇਨਿਸ ਲਿਲੀ ਦਾ ਰਿਕਾਰਡ ਤੋੜਿਆ, ਜਿੰਨ੍ਹਾਂ ਨੇ 56 ਟੈਸ‍ਟ ਖੇਡ ਕੇ 300 ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਭਾਰਤ 'ਚ ਖੇਡੇ ਗਏ ਟੈਸ‍ਟਾਂ 'ਚ ਜ਼ਬਰਦਸ‍ਤ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ‍ਨੇ 27 ਟੈਸ‍ਟਾਂ 'ਚ ਹੀ 12 ਵਾਰ ਇਕ ਪਾਰੀ 'ਚ 5 ਵਿਕਟਾਂ ਲੈਣ ਦਾ ਕਾਰਨਾਮਾ ਕਰ ਦਿੱਤਾ ਸੀ। 2016-17 ਦੇ ਦੌਰਾਨ ਅਸ਼ਵਿਨ ਨੇ 14 ਘਰੇਲੂ ਟੈਸ‍ਟ ਮੈਚਾਂ 'ਚ 82 ਵਿਕਟਾਂ ਲਈਆਂ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਆਈ. ਸੀ. ਸੀ. ਨੇ ਕ੍ਰਿਕਟਰ ਆਫ ਦਿ ਈਅਰ ਅਤੇ ਟੈਸ‍ਟ ਕ੍ਰਿਕਟਰ ਆਫ ਦਿ ਈਅਰ ਚੁੱਣਿਆ ਗਿਆ ਸੀ।PunjabKesariਆਰ ਅਸ਼ਵਿਨ ਦੇ 5 ਦਮਦਾਰ ਰਿਕਾਰਡਜ਼ 'ਤੇ ਇਕ ਨਜ਼ਰ :
1 - ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਪੂਰੀਆਂ ਕਰਨ ਵਾਲੇ ਭਾਰਤੀਆਂ ਦੀ ਲਿਸਟ 'ਚ ਪਹਿਲਾ ਨੰਬਰ ਅਸ਼ਵਿਨ ਦਾ ਹੈ। ਅਸ਼ਵਿਨ ਨੇ ਇਰਾਪੱਲੀ ਪ੍ਰਸੰਨਾ ਦਾ ਰਿਕਾਰਡ ਤੋੜਦੇ ਹੋਏ 18ਵੇਂ ਟੈਸਟ ਮੈਚ 'ਚ 100 ਵਿਕਟਾਂ ਪੂਰੀਆਂ ਕੀਤੀਆਂ ਸਨ। ਪ੍ਰਸੰਨਾ ਨੇ 20 ਟੈਸਟ ਮੈਚਾਂ 'ਚ ਇਹ ਕਾਰਨਾਮਾ ਕੀਤਾ ਸੀ।
2- ਅਸ਼ਵਿਨ ਟੈਸਟ ਕ੍ਰਿਕਟ 'ਚ ਇਕ ਹੀ ਮੈਚ 'ਚ ਸੈਂਕੜਾ ਅਤੇ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਦੋ ਵਾਰ ਕਰ ਚੁੱਕੇ ਹਨ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਇਕਲੌਤੇ ਕ੍ਰਿਕਟਰ ਵੀ ਹਨ। ਦੋਨੋ ਵਾਰ ਉੁਨ੍ਹਾਂ ਨੇ ਇਹ ਕਾਰਨਾਮਾ ਵੈਸਟਇੰਡੀਜ਼ ਖਿਲਾਫ ਕੀਤਾ ਹੈ।
3- ਅਸ਼ਵਿਨ ਅਤੇ ਰੋਹਿਤ ਸ਼ਰਮਾ ਵਿਚਾਲੇ 280 ਦੌੜਾਂ ਦੀ ਸਾਂਝੇਦਾਰੀ ਭਾਰਤ ਵਲੋਂ ਸੱਤਵੀਂ ਵਿਕਟ ਲਈ ਟੈਸਟ 'ਚ ਕੀਤੀ ਗਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਦੋਨ੍ਹਾਂ ਨੇ 259 ਦੌੜਾਂ ਦੀ ਸਾਂਝੇਦਾਰੀ ਦਾ ਰਿਕਾਰਡ ਤੋੜਿਆ ਸੀ, ਜੋ ਵੀ. ਵੀ. ਐੱਸ ਲਕਸ਼ਮਣ ਅਤੇ ਮਹਿੰਦਰ ਸਿੰਘ ਧੋਨੀ ਨੇ ਦੱਖਣੀ ਅਫਰੀਕਾ ਖਿਲਾਫ 2010 'ਚ ਬਣਾਈ ਸੀ।
4- ਦਸੰਬਰ 2012 'ਚ ਅਸ਼ਵਿਨ ਨੇ ਟੈਸਟ 'ਚ 500 ਦੌੜਾਂ ਅਤੇ 50 ਵਿਕਟਾਂ ਪੂਰੀਆਂ ਕੀਤੀਆਂ ਸਨ। ਸਭ ਤੋਂ ਤੇਜ਼ ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਤੀਜੇ ਕ੍ਰਿਕਟਰ ਬਣੇ ਸਨ। ਆਸਟਰੇਲੀਆ ਦੇ ਜੈੱਕ ਗਰੇਗਾਰੀ ਅਤੇ ਇੰਗਲੈਂਡ ਦੇ ਇਯਾਨ ਬਾਥਮ ਨੇ ਵੀ 11 ਟੈਸਟ ਮੈਚਾਂ 'ਚ ਇਹ ਕਾਰਨਾਮਾ ਕੀਤਾ ਹੈ।
5- ਟੈਸਟ ਕ੍ਰਿਕਟ 'ਚ ਅਸ਼ਵਿਨ 6 ਵਾਰ ਮੈਨ ਆਫ ਦਿ ਸੀਰੀਜ਼ ਵੀ ਬਣ ਚੁੱਕੇ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੂੰ ਪਿੱਛੇ ਕੀਤਾ। ਸਚਿਨ ਅਤੇ ਸਹਿਵਾਗ ਪੰਜ ਵਾਰ ਮੈਨ ਆਫ ਦਿ ਸੀਰੀਜ ਬਣ ਚੱਕੇ ਹਨ।

3️⃣4️⃣2️⃣ Test wickets
1️⃣5️⃣0️⃣ ODI wickets
2️⃣3️⃣2️⃣ T20 wickets

Happy birthday to Ravi Ashwin! 🎂 pic.twitter.com/PPRajrdzcC

— ICC (@ICC) September 17, 2019

ਅਸ਼ਵਿਨ ਦਾ ਹੁਣ ਤਕ ਦਾ ਸਫਰ
ਟੈਸਟ    : 65 ਮੈਚ 'ਚ 342 ਵਿਕਟਾਂ,  59 ਦੌੜਾਂ ਦੇ ਕੇ 7 ਵਿਕਟਾਂ ਬੈਸ‍ਟ ਪ੍ਰਦਰਸ਼ਨ, 4 ਸ਼ਤਕ ਅਤੇ 11 ਅਰਧ ਸੈਂਕੜੇ, 2361 ਦੌੜਾਂ ਬਣਾਈਆ।
ਵਨ-ਡੇ : 111 ਮੈਚ 'ਚ 150 ਵਿਕਟਾਂ, 25 ਦੌੜਾਂ ਦੇ ਕੇ 4 ਵਿਕਟਾਂ ਬੈਸਟ ਪ੍ਰਦਰਸ਼ਨ, 1 ਅਰਧ ਸੈਂਕੜਾ, 675 ਦੌੜਾਂ।
ਟੀ20   : 46 ਮੈਚ 'ਚ 52 ਵਿਕਟਾਂ, 8 ਦੌੜਾਂ ਦੇ ਕੇ 4 ਵਿਕਟਾਂ ਬੈਸ‍ਟ ਪ੍ਰਦਰਸ਼ਨ, 123 ਦੌੜਾਂ।
 

 

  • Indian spinner
  • Ravichandran Ashwin
  • 33rd birthday
  • Test debuts against West Indies
  • ਭਾਰਤੀ ਸਪਿਨਰ
  • ਰਵਿਚੰਦਰਨ ਅਸ਼ਵਿਨ
  • 33ਵਾਂ ਜਨਮਦਿਨ
  • ਵੈਸਟਇੰਡੀਜ਼ ਖਿਲਾਫ ਟੈਸਟ ਡੈਬਿਊ

ਵਿਨੇਸ਼ ਫੋਗਟ ਦਾ ਵਰਲਡ ਚੈਂਪੀਅਨ ਬਣਨ ਦਾ ਸੁਪਨਾ ਟੁੱਟਿਆ, ਪ੍ਰੀ-ਕੁਆਰਟਰ ਫਾਈਨਲ 'ਚ ਹਾਰੀ

NEXT STORY

Stories You May Like

  • big questions from dm randhawa  s daughter surround the   aap   government
    'ਕੀ ਦੇਸ਼ 'ਚ ਦੋ ਸੰਵਿਧਾਨ ਹਨ...', DM ਰੰਧਾਵਾ ਦੀ ਧੀ ਦੇ ਵੱਡੇ ਸਵਾਲਾਂ ਨੇ ਘੇਰੀ 'ਆਪ' ਸਰਕਾਰ
  • health officer of jalandhar corporation dr srikrishna sharma suspended
    ਪੰਜਾਬ ਦੇ ਇਸ ਵੱਡੇ ਅਫ਼ਸਰ 'ਤੇ ਡਿੱਗੀ ਗਾਜ! ਹੋਇਆ ਸਸਪੈਂਡ
  • fir registered against doctors in virendra ghuman s death case
    ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਡਾਕਟਰਾਂ ਖ਼ਿਲਾਫ਼ FIR ਦਰਜ ਹੋਣ 'ਤੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ
  • israel us launches major attack on iran
    Israel-US ਦਾ ਈਰਾਨ 'ਤੇ ਵੱਡਾ ਹਮਲਾ, ਦੁਨੀਆ ਦੇ ਸਭ ਤੋਂ ਵੱਡੇ ਗੈਸ ਫੀਲਡ ਨੂੰ ਬਣਾਇਆ ਨਿਸ਼ਾਨਾ
  • those big controversies of ipl that shook the cricket world
    IPL ਦੇ ਉਹ ਵੱਡੇ ਵਿਵਾਦ ਜਿਨ੍ਹਾਂ ਨੇ ਹਿਲਾ'ਤੀ ਸੀ ਕ੍ਰਿਕਟ ਦੀ ਦੁਨੀਆ, ਫਿਕਸਿੰਗ ਦੇ ਦਾਗ ਤੋਂ ਲੈ ਕੇ 'ਥੱਪੜ ਕਾਂਡ'...
  • preparations for war in india s neighboring country
    ਈਰਾਨ ਤੋਂ ਬਾਅਦ ਹੁਣ ਭਾਰਤ ਦੇ ਗੁਆਂਢ ਦੇਸ਼ 'ਚ ਜੰਗ ਦੀ ਤਿਆਰੀ, ਵੱਡੇ ਸ਼ਹਿਰ ਨਿਸ਼ਾਨੇ 'ਤੇ
  • bikram majithia makes serious allegations against punjab government
    ਆਂਗਣਵਾੜੀ ਖ਼ੁਰਾਕ ਟੈਂਡਰਾਂ ‘ਤੇ ਬਿਕਰਮ ਮਜੀਠੀਆ ਦੇ ਵੱਡੇ ਦੋਸ਼, ਪੰਜਾਬ ਸਰਕਾਰ ਨੂੰ ਲਿਆ ਨਿਸ਼ਾਨੇ 'ਤੇ (ਵੀਡੀਓ)
  • municipal corporation ludhiana transfers
    ਨਗਰ ਨਿਗਮ 'ਚ ਫੇਰਬਦਲ! ਵੱਡੇ ਅਫ਼ਸਰਾਂ ਦੇ ਬਦਲੇ ਗਏ ਵਿਭਾਗ
  • hungama at soya treat shop in jalandhar  allegations leveled
    ਜਲੰਧਰ ਦੀ ਮਸ਼ਹੂਰ ਦੁਕਾਨ ਦੇ ਸੋਇਆ ਪਨੀਰ 'ਚੋਂ ਨਿਕਲਿਆ ਵਾਲ! ਹੋਇਆ ਜੰਮ ਕੇ ਹੰਗਾਮਾ
  • sukhpal khaira exposes aap government s zero tolerance lie towards corruption
    ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦਾ ਝੂਠ ਬੇਨਕਾਬ:...
  • pargat singh on fir  fees
    ਪੰਜਾਬ 'ਚ FIR ਦੀ ਕਾਪੀ ਲਈ 80 ਰੁਪਏ ਦੀ ਫ਼ੀਸ 'ਤੇ ਬੋਲੇ ਪਰਗਟ ਸਿੰਘ- 'ਇਹ...
  • bikram majithia big statement
    ਮਜੀਠੀਆ ਦਾ 'ਆਪ' ‘ਤੇ ਤਿੱਖਾ ਹਮਲਾ! 'ਮਹਾਰਾਜਿਆਂ' ਵਰਗੀ ਜ਼ਿੰਦਗੀ ਜੀ ਰਹੇ...
  • mp dr amar singh big statement on gagandeep randhawa case
    'ਆਪ' ਸਰਕਾਰ ਨੇ ਮਜਬੂਰੀ 'ਚ ਗ੍ਰਿਫ਼ਤਾਰ ਕੀਤਾ ਲਾਲਜੀਤ ਭੁੱਲਰ: ਡਾ. ਅਮਰ ਸਿੰਘ...
  • asi punjab police pawan kumar suspended
    ਮਹਿਲਾ ਨੂੰ ਵਾਲਾਂ ਤੋਂ ਘੜੀਸਣ ਦੇ ਮਾਮਲੇ 'ਚ ਜਲੰਧਰ ਦੇ ASI 'ਤੇ ਵੱਡੀ ਕਾਰਵਾਈ
  • harsimrat kaur badal statement
    ਹਰਸਿਮਰਤ ਬਾਦਲ ਨੇ ਘੇਰੀ 'ਆਪ' ਸਰਕਾਰ, ਕਿਹਾ-ਸਾਡੇ ਧਾਰਮਿਕ ਸਥਾਨਾਂ ਨੂੰ ਤਾਂ ਬਖ਼ਸ਼...
  • vande bharat express will not stop at jalandhar city railway station
    ਹੁਣ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਨਹੀਂ ਰੁਕੇਗੀ ਵੰਦੇ ਭਾਰਤ ਐਕਸਪ੍ਰੈੱਸ, ਰੇਲਵੇ...
Trending
Ek Nazar
know the full story of the raid on lokesh kangraj s house

ਮਸ਼ਹੂਰ ਡਾਇਰੈਕਟਰ ਦੇ ਘਰੋਂ ਮਿਲੀਆਂ 10 AK-47 ਰਾਈਫਲਾਂ ! ਪੁਲਸ ਜਾਂਚ ਨੇ ਉਡਾਏ ਸਭ...

amidst the song controversy the superhit punjabi singer became a bride

ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ...

actor who married a girl 26 years younger breaks silence for the first time

26 ਸਾਲ ਛੋਟੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਮਸ਼ਹੂਰ ਅਦਾਕਾਰ ਨੇ ਪਹਿਲੀ ਵਾਰ ਤੋੜੀ...

superman fame actress valerie perrine passes away

ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ...

musician shreyas puranik becomes father  wife gives birth to daughter

ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ...

people no lpg gas connection supply stopped

ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ LPG, ਸਪਲਾਈ ਤੁਰੰਤ ਹੋਵੇਗੀ ਬੰਦ, ਸੈਣੀ ਸਰਕਾਰ...

singer ronnie bowman passes away at 64

ਸੜਕ ਹਾਦਸੇ 'ਚ ਮਸ਼ਹੂਰ ਗਾਇਕ ਰੌਨੀ ਦੀ ਹੋਈ ਦਰਦਨਾਕ ਮੌਤ, ਮਿਊਜ਼ਿਕ ਇੰਡਸਟਰੀ 'ਚ...

earthquake tremors felt in nepal  s bajhang  magnitude 4 1 measured

ਨੇਪਾਲ ਦੇ ਬਝਾਂਗ 'ਚ ਲੱਗੇ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

canter collision

ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

fraud case registered in mohali over fake tickets for diljit dosanjh concert

ਦਿਲਜੀਤ ਦੋਸਾਂਝ ਦੇ ਫੈਨ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ ! ਸਿੰਗਰ ਦੇ ਨਾਂ 'ਤੇ ਹੋ...

plane crash at new york airport

ਨਿਊਯਾਰਕ ਹਵਾਈ ਅੱਡੇ 'ਤੇ ਵਾਪਰਿਆ ਹਵਾਈ ਹਾਦਸਾ, 2 ਲੋਕਾਂ ਦੀ ਮੌਤ; ਅੱਤਵਾਦੀ ਹਮਲਾ...

actor carrie anne fleming dies following cancer complications

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ...

nagar kirtan in italy

ਇਟਲੀ ਦੇ ਸ਼ਹਿਰ ਲੇਨੋ 'ਚ ਸਜਾਏ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ...

companyl give rs 200 crore to employee

ਇਤਿਹਾਸਕ ਫੈਸਲਾ: ਮਹਿਲਾ ਕਰਮਚਾਰੀ ਨੂੰ WFH ਤੋਂ ਮਨ੍ਹਾ ਕਰਨ 'ਤੇ ਕੰਪਨੀ ਨੂੰ...

diamond studded watch launched

ਲਾਂਚ ਹੋਈ ਹੀਰਿਆਂ ਨਾਲ ਜੜੀ 'ਘੜੀ', ਸਿਰਫ਼ 18 ਲੋਕ ਹੀ ਬਣ ਸਕਣਗੇ ਇਸ ਦੇ ਮਾਲਕ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • team india announced for south africa series
      ਦੱਖਣੀ ਅਫਰੀਕਾ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲਿਆ ਮੌਕਾ
    • arundhati reddy wins women  s player of the month award
      ਅਰੁੰਧਤੀ ਰੈੱਡੀ ਨੂੰ ਫਰਵਰੀ ਮਹੀਨੇ ਦਾ ਮਹਿਲਾ ‘ਪਲੇਅਰ ਆਫ ਦਿ ਮੰਥ’ ਐਵਾਰਡ ਮਿਲਿਆ
    • ipl 2026  questions raised over ryan parag  s captaincy of rajasthan royals
      IPL 2026: ਰਿਆਨ ਪਰਾਗ ਨੂੰ ਰਾਜਸਥਾਨ ਰਾਇਲਜ਼ ਦੀ ਕਪਤਾਨੀ ਸੌਂਪਣ 'ਤੇ ਉੱਠੇ ਸਵਾਲ
    • miami open  korda defeats alcaraz to exit
      ਮਿਆਮੀ ਓਪਨ : ਕੋਰਡਾ ਨੇ ਅਲਕਾਰਾਜ਼ ਨੂੰ ਹਰਾ ਕੇ  ਕੀਤਾ ਬਾਹਰ
    • ipl 2026  axar patel expresses displeasure over   impact player   rule
      IPL 2026: ਅਕਸ਼ਰ ਪਟੇਲ ਨੇ 'ਇਮਪੈਕਟ ਪਲੇਅਰ' ਨਿਯਮ 'ਤੇ ਜਤਾਈ ਨਰਾਜ਼ਗੀ;...
    • pakistan super league
      'ਪਾਕਿਸਤਾਨ 'ਚ ਖੇਡਣ ਆਏ ਤਾਂ ਜਾਨੋਂ ਮਾਰ ਦੇਵਾਂਗੇ', PSL ਤੋਂ ਪਹਿਲਾਂ ਇਨ੍ਹਾਂ...
    • ipl 2026  fan cries after seeing dhoni at chepauk stadium
      IPL 2026: ਚੇਪੌਕ ਸਟੇਡੀਅਮ 'ਚ ਧੋਨੀ ਨੂੰ ਵੇਖ ਰੋ ਪਈ ਫੈਨ; ਭਾਵੁਕ ਵੀਡੀਓ ਸੋਸ਼ਲ...
    • will the fortunes of punjab kings change
      ਫਲਾਪ ਖਿਡਾਰੀਆਂ ਦੀ ਛੁੱਟੀ ਤੇ ਨਵੇਂ ਸੂਰਮਿਆਂ ਦੀ ਐਂਟਰੀ, ਕੀ ਇਸ ਵਾਰ ਬਦਲੇਗੀ...
    • jitesh and rajat storm in rcb  s practice match  kohli also showed his mettle
      IPL 2026: RCB ਦੇ ਅਭਿਆਸ ਮੈਚ 'ਚ ਜਿਤੇਸ਼ ਤੇ ਰਜਤ ਦਾ ਤੂਫ਼ਾਨ; ਕੋਹਲੀ ਨੇ ਵੀ...
    • dhoni s big statement on retirement
      ਧੋਨੀ ਕਦੋਂ ਲੈਣਗੇ ਰਿਟਾਇਰਮੈਂਟ ? IPL ਸ਼ੁਰੂ ਹੋਣ ਤੋਂ ਪਹਿਲਾਂ Thala ਨੇ ਖ਼ੁਦ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +