ਪੈਰਿਸ, (ਬਿਊਰੋ)— ਕ੍ਰਿਸਟੀਆਨੋ ਰੋਨਾਲਡੋ ਨੇ ਦੋ ਗੋਲ ਦੀ ਮਦਦ ਨਾਲ ਰੀਆਲ ਮੈਡ੍ਰਿਡ ਨੇ ਏਪੋਏਲ ਨੂੰ 6-0 ਨਾਲ ਹਰਾ ਕੇ ਚੈਂਪੀਅਨਸ ਲੀਗ ਫੁੱਟਬਾਲ ਦੇ ਪ੍ਰੀ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ ਜਦਕਿ ਇਕ ਹੋਰ ਮੁਕਾਬਲੇ 'ਚ ਲੀਵਰਪੂਲ ਨੇ ਤਿੰਨ ਗੋਲ ਦੀ ਬੜ੍ਹਤ ਬਣਾਉਣ ਦੇ ਬਾਅਦ ਡਰਾਅ ਖੇਡਿਆ।
ਜਿਨੇਦੀਨ ਜਿਦਾਨ ਦੀ ਟੀਮ ਨੇ ਪਿਛਲੇ ਮੈਚ 'ਚ ਟਾਟੇਨਹਮ ਹਾਟਸਪਰ ਤੋਂ ਹਾਰਨ ਦੇ ਬਾਅਦ ਵਾਪਸੀ ਕਰਦੇ ਹੋਏ ਸਾਈਪ੍ਰਸ 'ਚ ਏਪੋਏਲ ਨੂੰ ਹਰਾਇਆ। ਜਦਕਿ ਪੰਜ ਵਾਰ ਦੇ ਚੈਂਪੀਅਨ ਲੀਵਰਪੂਲ ਨੇ ਤਿੰਨ ਗੋਲ ਤੋਂ ਬੜ੍ਹਤ ਬਣਾਉਣ ਦੇ ਬਾਅਦ ਸੇਵਿਲਾ ਨਾਲ3-3 ਨਾਲ ਡਰਾਅ ਖੇਡਿਆ। ਗਰੁੱਪ ਈ 'ਚ ਰੂਸੀ ਚੈਂਪੀਅਨ ਸਪਾਰਤਕ ਮਾਸਕੋ ਨੇ ਮਾਰੀਬੇਰ ਤੋਂ 1-1 ਨਾਲ ਡਰਾਅ ਖੇਡਿਆ।
ਕੋਹਲੀ ਨੂੰ ਪ੍ਰਪੋਜ਼ ਕਰਨ ਵਾਲੀ ਇੰਗਲੈਂਡ ਦੀ ਮਹਿਲਾ ਖਿਡਾਰਨ ਨੇ ਰਚਿਆ ਇਤਿਹਾਸ
NEXT STORY