ਇਸਲਾਮਾਬਾਦ— ਪਾਕਿਸਤਾਨੀ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਕ੍ਰਿਕਟ ਦੀ ਦੁਨੀਆ 'ਚ ਆਪਣੇ ਖਾਸ ਸਟਾਈਲ ਦੇ ਲਈ ਜਾਣੇ ਜਾਂਦੇ ਹਨ। 1997 'ਚ ਆਪਣੇ ਅੰਤਰਾਸ਼ਟਰੀ ਕਰੀਅਰ ਦਾ ਆਗਾਜ਼ ਕਰਨ ਵਾਲੇ ਅਫਰੀਦੀ ਦਾ ਨਾਮ ਵਿਸ਼ਵ ਦੇ ਵੱਡੇ ਆਲਰਾਉਂਡਰ 'ਚ ਸ਼ਾਮਲ ਹੈ। ਅਫਰੀਦੀ ਨੇ ਆਪਣੇ ਟਵਿਟਰ ਅਕਾਉਂਟ 'ਤੇ ਆਪਣੀ ਬੇਟੀ ਨਾਲ ਤਸਵੀਰਾਂ ਸ਼ੇਅਰ ਕੀਤੀ ਜਿਸਦੀ ਕਾਫੀ ਚਰਚਾ ਹੋ ਰਹੀ ਹੈ।
ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਾਹਿਦ ਅਫਰੀਦੀ ਨੇ ਲਿਖਿਆ, ' ਪਰਿਵਾਰ ਵਾਲਿਆ ਨਾਲ ਸਮਾਂ ਬਿਤਾਉਣਾ ਬਹੁਤ ਚੰਗਾ ਹੁੰਦਾ ਹੈ। ਮੇਰੇ ਵਿਕਟ ਲੈਣ ਦੇ ਜਸ਼ਨ ਦੀ ਨਕਲ ਮੇਰੀ ਬੇਟੀ ਦੁਆਰਾ ਕੀਤੇ ਜਾਣਾ ਦੁਨੀਆ ਦਾ ਸਭ ਤੋਂ ਚੰਗਾ ਅਹਿਸਾਸ ਹੈ ਅਤੇ ਹਾਂ ਜਾਨਵਰਾਂ ਦੀ ਦੇਖਭਾਲ ਕਰਨਾ ਨਾ ਭੁੱਲੋਂ, ਉਹ ਸਾਡੇ ਪਿਆਰ ਅਤੇ ਦੇਖਭਾਲ ਦੇ ਲਾਈਕ ਹਨ।
ਸ਼ਾਹਿਦ ਅਫਰੀਦੀ ਦੇ ਇਸ ਟਵੀਟ ਦੇ ਬਾਅਦ ਉਸ 'ਤੇ ਜਮ੍ਹ ਕੇ ਪ੍ਰਤੀਕਿਰਿਆ ਆ ਰਹੀ ਹੈ। ਬਨੋਜਯੋਤਸਨਾ ਨੇ ਲਿਖਿਆ, ਅਰੇ ਭਗਵਾਨ, ਕਿ ਇਹ ਪਾਲਤੂ ਸ਼ੇਰ ਹੈ? ਕਿੰਨਾ ਪਿਆਰਾ ਹੈ। ਇਸਦਾ ਨਾਮ ਕੀ ਹੈ? ਤੁਹਾਡਾ ਪਾਲਤੂ ਜਾਨਵਰ ਪਿਆਰਾ ਅਤੇ ਸ਼ੇਰ ਹੈ।? ਸ਼ਾਨਦਾਰ!!
ਫੀਫਾ ਵਰਲਡ ਕੱਪ ਦਾ ਆਫੀਸ਼ੀਅਲ ਸੋਂਗ ਸੁਪਰਹਿੱਟ
NEXT STORY