ਨਵੀਂ ਦਿੱਲੀ– ਖੇਡ ਮੰਤਰਾਲਾ ਨੇ ਲੰਬੇ ਸਮੇਂ ਤੋਂ ਲੰਬਿਤ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਮੰਗਲਵਾਰ ਨੂੰ ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ’ਤੇ ਲਗਾਈ ਗਈ ਪਾਬੰਦੀ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ। ਇਨ੍ਹਾਂ ਚੋਣਾਂ ਵਿਚ ਪੈਰਾਲੰਪਿਕ ਤਮਗਾ ਜੇਤੂ ਦੇਵੇਂਦ੍ਰ ਝਾਝਰੀਆ ਦਾ ਮੁਖੀ ਬਣਨਾ ਤੈਅ ਹੈ। ਇਸ ਅਹੁਦੇ ਲਈ ਸਿਰਫ ਝਾਝਰੀਆ ਨੇ ਹੀ ਨਾਮਜ਼ਦਗੀ ਪੱਤਰ ਭਰੇ ਹਨ।
India Vs Eng 5th Test: ਧਰਮਸ਼ਾਲਾ 'ਚ ਨਹੀਂ ਹੋਵੇਗਾ ਭਾਰਤ-ਇੰਗਲੈਂਡ ਵਿਚਾਲੇ ਟੈਸਟ ਮੈਚ, ਜਾਣੋ ਕੀ ਹੈ ਕਾਰਨ
NEXT STORY