Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    3:53:00 PM

  • stock market races amid assembly election results  nifty crosses 24 110

    ਵਿਧਾਨ ਸਭਾ ਚੋਣ ਨਤੀਜਿਆਂ ਦਰਮਿਆਨ ਸ਼ੇਅਰ ਬਾਜ਼ਾਰ ਨੇ...

  • assembly election results 2026 bjp

    5 ਸੂਬਿਆਂ ਦੇ Assembly Election Results 2026:...

  • trump announces project freedom

    ਹੋਰਮੁਜ਼ 'ਚ ਫਸੇ ਜਹਾਜ਼ਾਂ ਲਈ 'ਪ੍ਰਾਜੈਕਟ ਫ੍ਰੀਡਮ'...

  • da hike expectation central govt

    ਸਰਕਾਰੀ ਮੁਲਾਜ਼ਮਾਂ ਦੀ ਵਧ ਜਾਵੇਗੀ ਤਨਖਾਹ! ਜਲਦ ਵਧ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਨੋ ਬਾਲ ਦੀਆਂ ਗਲਤੀਆਂ ਰੋਕਣ ਲਈ ICC ਦਾ ਵੱਡਾ ਫੈਸਲਾ, ਹੁਣ ਟੀ.ਵੀ. ਅੰਪਾਇਰ ਕਰਣਗੇ ਫੈਸਲਾ

SPORTS News Punjabi(ਖੇਡ)

ਨੋ ਬਾਲ ਦੀਆਂ ਗਲਤੀਆਂ ਰੋਕਣ ਲਈ ICC ਦਾ ਵੱਡਾ ਫੈਸਲਾ, ਹੁਣ ਟੀ.ਵੀ. ਅੰਪਾਇਰ ਕਰਣਗੇ ਫੈਸਲਾ

  • Updated: 08 Aug, 2019 11:13 AM
Jalandhar
tv umpires to call no balls for overstepping on trial basis
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਫਰੰਟ ਫੁੱਟ ਨੋ ਬਾਲ ਵਾਰ ਕਈ ਵਾਰ ਮੈਦਾਨੀ ਅੰਪਾਇਰ ਦੀ ਗੱਲਤੀ ਨੂੰ ਵੇਖਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਟੀ. ਵੀ ਅੰਪਾਇਰਾਂ ਨੂੰ ਫਰੰਟ ਫੁੱਟ ਨੋ ਬਾਲ 'ਤੇ ਫੈਸਲਾ ਲੈਣ ਦਾ ਅਧਿਕਾਰ ਦੇਵੇਗੀ । ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ) ਫਿਲਹਾਲ ਇਸ ਨੂੰ ਸੀਮਿਤ ਓਵਰ ਦੇ ਫਾਰਮੈਟ 'ਚ ਟਰਾਇਲ ਦੇ ਤੌਰ 'ਤੇ ਲਾਗੂ ਕਰੇਗੀ। ਇੰਗਲੈਂਡ ਤੇ ਪਾਕਿਸਤਾਨ ਦੇ ਵਿਚਾਲੇ 2016 'ਚ ਹੋਈ ਵਨ-ਡੇ ਸੀਰੀਜ਼ 'ਚ ਇਹ ਟਰਾਇਲ ਕੀਤਾ ਗਿਆ ਸੀ, ਪਰ ਇਸ ਵਾਰ ਇਸ ਨੂੰ ਬੋਰਡ ਪੱਧਰ 'ਤੇ ਲਾਗੂ ਕੀਤਾ ਜਾਵੇਗਾ।  ਆਈ. ਸੀ. ਸੀ ਇਹ ਫੈਸਲਾ ਕਰੇਗੀ ਕਿ ਅਗਲੇ ਛੇ ਮਹੀਨਿਆਂ 'ਚ ਕਿਸ ਸੀਰੀਜ਼ 'ਚ ਇਸ ਨੂੰ ਲਾਗੂ ਕੀਤਾ ਜਾਣਾ ਹੈ। PunjabKesari
ਆਈ. ਸੀ. ਸੀ. ਦੇ ਮਹਾਪ੍ਰਬੰਧਕ ਜੋਫ ਐਲਰਡਾਇਸ ਦੇ ਹਵਾਲੇ ਤੋਂ ਕ੍ਰਿਕਇੰਫੋ ਨੇ ਦੱਸਿਆ ਕਿ ਤੀਜੇ ਅੰਪਾਇਰ ਨੂੰ ਅੱਗੇ ਦਾ ਪੈਰ ਪੈਣ ਦੇ ਕੁੱਝ ਸੈਕਿੰਡ ਦੇ ਬਾਅਦ ਫੁਟੇਜ ਦਿੱਤੀ ਜਾਵੇਗੀ। ਉਹ ਮੈਦਾਨੀ ਅੰਪਾਇਰ ਨੂੰ ਦੱਸੇਗਾ ਕਿ ਨੋ ਬਾਲ ਕੀਤੀ ਗਈ ਹੈ। ਜਦੋਂ ਤਕ ਅੰਪਾਇਰ ਕੋਈ ਹੋਰ ਫੈਸਲਾ ਨਹੀਂ ਲੈਂਦਾ ਤੱਦ ਤਕ ਗੇਂਦ ਨੂੰ ਠੀਕ ਮੰਨਿਆ ਜਾਵੇਗਾ। ਪਿਛਲੇ ਟਰਾਇਲ ਦੇ ਦੌਰਾਨ ਥਰਡ ਅੰਪਾਇਰ ਨੂੰ ਫੁਟੇਜ ਦੇਣ ਲਈ ਇਕ ਹਾਕਆਈ ਆਪਰੇਟਰ ਦੀ ਵਰਤੋਂ ਕੀਤੀ ਗਈ ਸੀ। PunjabKesari
ਏਲਰਡਾਇਸ ਨੇ ਕਿਹਾ, ਫੁਟੇਜ ਥੋੜ੍ਹੀ ਦੇਰੀ ਲਈ ਵਿਖਾਈ ਜਾਂਦੀ ਹੈ। ਜਦੋਂ ਪੈਰ ਲਾਈਨ ਦੇ ਵੱਲ ਵੱਧਦਾ ਹੈ ਤਾਂ ਫੁਟੇਜ ਸਲੋਅ-ਮੋਸ਼ਨ 'ਚ ਵਿਖਾਈ ਜਾਂਦੀ ਹੈ ਤੇ ਲਾਈਨ 'ਤੇ ਪੈਂਦੇ ਸਮੇਂ ਰੁੱਕ ਜਾਂਦੀ ਹੈ। ਰੁਟੀਨ ਬਹੁਤ ਚੰਗੀ ਤਰਾਂ ਕੰੰਮ ਕਰਦਾ ਹੈ ਤੇ ਪਿਕਚਰ ਦੇ ਅਧਾਰ 'ਤੇ ਥਰਡ ਅੰਪਾਇਰ ਫ਼ੈਸਲਾ ਲੈਂਦਾ ਹੈ। ਇਹ ਪਿਕਚਰ ਹਮੇਸ਼ਾ ਬਰਾਡਕਾਸਟ ਨਹੀਂ ਕੀਤੀ ਜਾਂਦੀ । ਆਈ. ਸੀ. ਸੀ. ਦੀ ਕ੍ਰਿਕਟ ਕਮੇਟੀ ਚਾਹੁੰਦੀ ਹੈ ਕਿ ਇਸ ਸਿਸਟਮ ਨੂੰ ਸੀਮਿਤ ਓਵਰਾਂ ਦੇ ਫਾਰਮੈਟ 'ਚ ਜ਼ਿਆਦਾ ਤੋਂ ਜਿਆਦਾ ਵਰਤੋਂ ਕੀਤੀ ਜਾਵੇ।

  • Front foot no ball
  • ICC
  • Jodie alderdice
  • Cricinfo
  • TV umpire
  • ਫਰੰਟ ਫੁੱਟ ਨੋ ਬਾਲ
  • ਆਈ ਸੀ ਸੀ
  • ਜੋਫ ਐਲਰਡਾਇਸ
  • ਕ੍ਰਿਕਇੰਫੋ
  • ਟੀਵੀ ਅੰਪਾਇਰ

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਹੁਣ ਤਕ ਹੋਏ ਵਨ ਡੇ ਮੁਕਾਬਲਿਆਂ 'ਚ ਜਾਣੋ ਕਿਸਦਾ ਪਲਡ਼ਾ ਰਿਹਾ ਭਾਰੀ

NEXT STORY

Stories You May Like

  • icc fine on bangladesh
    ਬੰਗਲਾਦੇਸ਼ ਨੂੰ ਲੱਗਾ ਝਟਕਾ, ICC ਨੇ ਠੋਕਿਆ ਭਾਰੀ ਜੁਰਮਾਨਾ
  • if you don t take care mother in law canceled your job
    ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਬਿਲਾਸਪੁਰ ਹਾਈਕਰੋਟ ਦਾ ਵੱਡਾ ਫੈਸਲਾ
  • school  time change  holiday  students
    ਸਕੂਲਾਂ ਦਾ ਬਦਲਿਆ ਸਮਾਂ, ਹੁਣ 12.30 ਵਜੇ ਹੋਵੇਗੀ ਛੁੱਟੀ, UP ਪ੍ਰਸ਼ਾਸਨ ਦਾ ਵੱਡਾ ਫੈਸਲਾ
  • honda to exit car sales
    ਇਸ ਦੇਸ਼ 'ਚ ਹੁਣ ਨਹੀਂ ਵਿਕਣਗੀਆਂ ਹੋਂਡਾ ਦੀਆਂ ਕਾਰਾਂ! 23 ਸਾਲਾਂ ਬਾਅਦ ਕੰਪਨੀ ਨੇ ਲਿਆ ਫੈਸਲਾ
  • ban on holidays for government employees
    ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ 'ਤੇ ਲੱਗੀ ਰੋਕ ! 3 ਮਹੀਨਿਆਂ ਤੱਕ ਨਹੀਂ ਮਿਲੇਗੀ Leave, ਛੱਤੀਸਗੜ੍ਹ ਸਰਕਾਰ ਦਾ...
  • social media ban
    15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗੀ ਪਾਬੰਦੀ, ਤੁਰਕੀ ਸਰਕਾਰ ਦਾ ਵੱਡਾ ਫੈਸਲਾ
  • summer vacations closed schools
    ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ ਫੈਸਲਾ
  • strict ban on parking of trucks on highways
    ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹਾਈਵੇਅ 'ਤੇ ਟਰੱਕਾਂ ਦੀ ਪਾਰਕਿੰਗ 'ਤੇ ਸਖ਼ਤ ਪਾਬੰਦੀ
  • unidentified person dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • shopkeepers target shop in jalandhar
    ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ...
  • danger looms over the country s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
  • big negligence of the administration
    ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
  • akali dal gets new strength in jalandhar cantt
    ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
Trending
Ek Nazar
may to december rashifal

ਕਰੀਅਰ 'ਚ ਨਵੀਆਂ ਉੱਚਾਈਆਂ ਤੇ ਵਰ੍ਹੇਗਾ ਪੈਸੇ ਦਾ ਮੀਂਹ! 5 ਰਾਸ਼ੀਆਂ ਦੀ ਹੋ ਜਾਵੇਗੀ...

bharti singh s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

gardens struggling with intense sun and heat

ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ...

britain prepares plan for aviation fuel

ਅਮਰੀਕਾ-ਈਰਾਨ ਸੰਘਰਸ਼ ਵਿਚਾਲੇ ਬ੍ਰਿਟੇਨ ਨੇ ਉਡਾਣਾਂ ਦੇ ਈਂਧਨ ਨਾਲ ਜੁੜੀ ਯੋਜਨਾ...

heavy rain alert storm warning

ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ,...

hindu youths in pakistan

ਪਾਕਿਸਤਾਨ 'ਚ 2 ਹਿੰਦੂ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ!

pakistan donkey meat

Donkey ਦਾ ਮਾਸ ਵੇਚ ਪਾਕਿਸਤਾਨ ਕਰੇਗਾ ਮੋਟੀ ਕਮਾਈ! ਚੀਨ ਦੀ ਧਮਕੀ ਤੋਂ ਬਾਅਦ...

tvk storming in trends

CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

shooting in us

ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

punjabis stuck in canada

ਕੈਨੇਡਾ 'ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

big revelation of famous punjabi actress

ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

canadian intelligence report

ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • all eyes will be on these players in the match between mumbai and lucknow
      IPL 2026 : ਮੁੰਬਈ ਤੇ ਲਖਨਊ ਵਿਚਾਲੇ ਮੈਚ ’ਚ ਇਨ੍ਹਾਂ ਖਿਡਾਰੀਆਂ ਉੱਤੇ ਹੋਵੇਗੀ ਸਭ...
    • barcelona close in on la liga title after beating osasuna
      ਓਸਾਸੁਨਾ ਨੂੰ ਹਰਾ ਕੇ ਬਾਰਸੀਲੋਨਾ ਲਾ ਲਿਗਾ ਖਿਤਾਬ ਦੇ ਨੇੜੇ
    • bowlers mistakes cost punjab kings victory
      ਗੇਂਦਬਾਜ਼ਾਂ ਦੀਆਂ ਗ਼ਲਤੀਆਂ ਨੇ ਪੰਜਾਬ ਕਿੰਗਜ਼ ਤੋਂ ਖੋਹੀ ਜਿੱਤ, ਕਪਤਾਨ ਅਈਅਰ ਨੇ...
    • canada finished 7th in world athletics finals
      ਵਰਲਡ ਐਥਲੈਟਿਕਸ ਦੇ ਫਾਈਨਲ ਮੁਕਾਬਲਿਆਂ ‘ਚ ਕੈਨੇਡਾ 7ਵੇਂ ਸਥਾਨ 'ਤੇ ਰਿਹਾ
    • gujarat beat punjab kings by 4 wickets
      IPL 2026: ਗੁਜਰਾਤ ਨੇ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ; ਹੋਲਡਰ ਤੇ...
    • punjab kings set gujarat titans a target
      GT vs PBKS: ਪੰਜਾਬ ਕਿੰਗਜ਼ ਨੇ ਗੁਜਰਾਤ ਨੂੰ ਦਿੱਤਾ 164 ਦੌੜਾਂ ਦਾ ਟੀਚਾ,...
    • sunil narine creates history
      ਸੁਨੀਲ ਨਰੇਨ ਨੇ ਰਚਿਆ ਇਤਿਹਾਸ: IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਵਿਦੇਸ਼ੀ...
    • rajasthan royals sold out
      IPL ਵਿਚਾਲੇ ਵੱਡਾ ਬਦਲਾਅ ! 156602325000 ਰੁਪਏ 'ਚ ਵਿਕ ਗਈ ਇਹ ਟੀਮ
    • ipl 2026 watch the clash between punjab and gujarat toss and playing xi
      GT vs PBKS : ਗੁਜਰਾਤ ਨੇ ਟਾਸ ਜਿੱਤ ਚੁਣੀ ਗੇਂਦਬਾਜ਼ੀ, ਪੰਜਾਬ ਕਿੰਗਜ਼ ਨੇ ਟੀਮ...
    • ipl 2026 kkr vs srh
      IPL 2026 KKR vs SRH :ਕੋਲਕਾਤਾ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +