ਚੇਨਈ (ਨਿਕਲੇਸ਼ ਜੈਨ)- ਪਿਛਲੇ ਸਾਲ ਦੀ ਸੋਨ ਤਮਗ਼ਾ ਜੇਤੂ ਭਾਰਤੀ ਸ਼ਤਰੰਜ ਟੀਮ ਫੀਡੇ ਆਨਲਾਈਨ ਸ਼ਤਰੰਜ ਓਲੰਪੀਆਡ 'ਚ ਇਸ ਵਾਰ ਵਾਰ ਆਪਣਾ ਪ੍ਰਦਰਸ਼ਨ ਦੋਹਰਾ ਨਾ ਸਕੀ ਤੇ ਹੈਰਾਨੀਜਨਕ ਤੌਰ 'ਤੇ ਯੂ. ਐਸ. ਟੀਮ ਤੋਂ ਸੈਮੀਫਾਈਨਲ ਮੁਕਾਬਲਾ ਹਾਰ ਕੇ ਪ੍ਰਤੀਯੋਗਿਤਾ ਦੇ ਫ਼ਾਈਨਲ 'ਚ ਪਹੁੰਚਣ 'ਚ ਕਾਮਯਾਬ ਨਹੀਂ ਰਹਿ ਸਕੀ। ਯੂ. ਐੱਸ. ਟੀਮ ਹੁਣ ਫ਼ਾਈਨਲ 'ਚ ਰੂਸ ਨਾਲ ਮੁਕਾਬਲਾ ਖੇਡੇਗੀ। ਭਾਰਤ ਨੂੰ ਇਸ ਵਾਰ ਰੂਸ ਤੋਂ ਹਾਰਨ ਵਾਲੀ ਚੀਨ ਦੇ ਨਾਲ ਕਾਂਸੀ ਤਮਗ਼ਾ ਹਾਸਲ ਹੋਇਆ ਹੈ।
ਮੈਚ ਤੋਂ ਪਹਿਲਾਂ ਹੀ ਭਾਰਤ ਦੀ ਤਜਰਬੇਕਾਰ ਟੀਮ ਤੋਂ ਯੂ. ਐਂਸ. ਏ. 'ਤੇ ਵੱਡੀ ਜਿੱਤ ਦੀ ਉਮੀਦ ਕੀਤੀ ਜਾ ਰਹੀ ਸੀ ਤੇ ਬੈਸਟ ਆਫ਼ ਟੂ ਰੈਪਿਡ ਦੇ ਪਹਿਲੇ ਰਾਊਂਡ 'ਚ ਭਾਰਤ ਨੇ ਵਿਸ਼ਵਨਾਥਨ ਆਨੰਦ, ਪੇਂਟਾਲਾ ਹਰੀਕ੍ਰਿਸ਼ਨਾ, ਹਰਿਕਾ ਦ੍ਰੋਣਾਵੱਲੀ ਤੇ ਆਰ. ਵੈਸ਼ਾਲੀ ਦੀ ਸ਼ਾਨਦਾਰ ਜਿੱਤ ਦੇ ਦਮ 'ਤੇ 5-1 ਨਾਲ ਜਿੱਤ ਹਾਸਲ ਕੀਤੀ ਤੇ ਅਜਿਹਾ ਲੱਗਾ ਕਿ ਭਾਰਤ ਦਾ ਰੂਸ ਨਾਲ ਫ਼ਾਈਨਲ 'ਚ ਖੇਡਣਾ ਲਗਭਗ ਤੈਅ ਹੈ ਪਰ ਦੂਜੇ ਰਾਊਂਡ 'ਚ ਜਦੋਂ ਫ਼ਾਈਨਲ 'ਚ ਜਾਣ ਲਈ ਸਿਰਫ਼ ਤਿੰਨ ਅੰਕ ਚਾਹੀਦੇ ਸਨ ਆਨੰਦ, ਵਿਦਿਤ ਤੇ ਪ੍ਰਗਿਆਨੰਧਾ ਦੀ ਹਾਰ ਨਾਲ ਟੀਮ ਨੂੰ 4-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਤੋਂ ਬਾਅਦ ਗੱਲ ਟਾਈਬ੍ਰੇਕ 'ਤੇ ਆ ਗਈ। ਟਾਈਬ੍ਰੇਕ 'ਚ ਯੂ. ਐੱਸ. ਦੀ ਟੀਮ ਨੇ ਕਮਾਲ ਦਿਖਾਉਂਦੇ ਹੋਏ ਭਾਰਤ ਨੂੰ 4.5-1.5 ਨਾਲ ਹਰਾ ਦਿੱਤਾ।
Board Pairings
| Round 1 on 2021/09/14 at 1530 UTC |
| Bo. |
1 |
India |
Rtg |
- |
2 |
United States of America |
Rtg |
5 : 1 |
| 1.1 |
GM |
|
2748 |
- |
GM |
|
2730 |
1 - 0 |
| 1.2 |
GM |
|
2705 |
- |
GM |
|
2649 |
1 - 0 |
| 1.3 |
GM |
|
2483 |
- |
GM |
|
2392 |
½ - ½ |
| 1.4 |
GM |
|
2450 |
- |
IM |
|
2327 |
1 - 0 |
| 1.5 |
GM |
|
2481 |
- |
GM |
|
2397 |
½ - ½ |
| 1.6 |
WGM |
|
2149 |
- |
FM |
| |
Cervantes Landeiro, Thalia |
|
1936 |
1 - 0 |
| Round 2 on 2021/09/14 at 1630 UTC |
| Bo. |
2 |
United States of America |
Rtg |
- |
1 |
India |
Rtg |
4 : 2 |
| 1.1 |
GM |
|
2730 |
- |
GM |
|
2748 |
1 - 0 |
| 1.2 |
GM |
|
2605 |
- |
GM |
|
2636 |
1 - 0 |
| 1.3 |
GM |
|
2392 |
- |
GM |
|
2483 |
½ - ½ |
| 1.4 |
IM |
|
2402 |
- |
GM |
|
2450 |
0 - 1 |
| 1.5 |
GM |
|
2397 |
- |
GM |
|
1781 |
1 - 0 |
| 1.6 |
FM |
| |
Cervantes Landeiro, Thalia |
|
1936 |
- |
WGM |
|
2149 |
½ - ½ |
| Round 3 on 2021/09/14 at 1730 UTC |
| Bo. |
1 |
India |
Rtg |
- |
2 |
United States of America |
Rtg |
1½:4½ |
| 1.1 |
GM |
|
2705 |
- |
GM |
|
2730 |
0 - 1 |
| 1.2 |
GM |
|
2624 |
- |
GM |
|
2605 |
0 - 1 |
| 1.3 |
GM |
|
2483 |
- |
GM |
|
2392 |
0 - 1 |
| 1.4 |
GM |
|
2450 |
- |
IM |
|
2402 |
1 - 0 |
| 1.5 |
GM |
|
2481 |
- |
GM |
|
2397 |
½ - ½ |
| 1.6 |
WGM |
|
2149 |
- |
FM |
| |
Cervantes Landeiro, Thalia |
|
1936 |
0 - 1 |
IPL ਮੈਚਾਂ ਲਈ ਦਰਸ਼ਕਾਂ ਨੂੰ ਸਟੇਡੀਅਮ 'ਚ ਪ੍ਰਵੇਸ਼ ਦੀ ਮਿਲੀ ਇਜਾਜ਼ਤ, ਜਾਣੋ ਕਿਵੇਂ ਖ਼ਰੀਦ ਸਕਦੇ ਹਨ ਟਿਕਟ?
NEXT STORY