ਹਰੀਕੇ ਪੱਤਣ (ਲਵਲੀ) : ਮਾਰਕੀਟ ਕਮੇਟੀ ਹਰੀਕੇ ਦੇ ਨਵ ਨਿਯੁਕਤ ਚੇਅਰਮੈਨ ਦਿਲਬਾਗ ਸਿੰਘ ਰੱਤਾਗੁੱਦਾ ਦੀ ਅੱਜ ਤਾਜਪੋਸ਼ੀ ਹੋਈ। ਇਸ ਮੌਕੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਹਾਜ਼ਰੀ ਵਿਚ ਮਾਰਕਿਟ ਕਮੇਟੀ ਹਰੀਕੇ ਦਾ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਗੁਰਬਿੰਦਰ ਸਿੰਘ ਕਾਲੇਕੇ, ਸਿਕੰਦਰ ਸਿੰਘ ਚੀਮਾ ਟਰੱਕ ਯੂਨੀਅਨ ਪ੍ਰਧਾਨ ਪੱਟੀ, ਪਰਗਟ ਸਿੰਘ, ਗੁਲਸ਼ਨ ਮਲਹੌਤਰਾ, ਮੋਹਰ ਸਿੰਘ, ਕਾਕਾ ਭਾਟੀਆ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਦਲੇਰ ਸਿੰਘ ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਦੁਬਲੀ, ਅਵਤਾਰ ਸਿੰਘ ਬਲਾਕ ਪ੍ਰਧਾਨ ਸਭਰਾ, ਬਿੱਕਰ ਸਿੰਘ, ਜਸਪਾਲ ਸਿੰਘ, ਗੋਰਾ ਜੋਤੀ ਸਾਹ, ਜਸਪਾਲ ਭੁੱਲਰ, ਗੋਰਾ ਕਿਰਤੋਵਾਲ, ਲਵ ਸਭਰਾਂ, ਰੋਸਨ ਪੁਰੀ, ਸ਼ੁੱਭਮ ਪੁਰੀ, ਆਦਿ ਵੀ ਮੌਜੂਦ ਸਨ।
ਸਰਕਾਰੀ ਹਸਪਤਾਲ ’ਚ ਧੋਖਾਧੜੀ, ਜਾਅਲੀ ਸ਼ਨਾਖਤੀ ਕਾਰਡਾਂ ਰਾਹੀਂ ਮਰੀਜ਼ਾਂ ਨੂੰ ਬਣਾਉਂਦੇ ਲੁੱਟ ਦਾ ਸ਼ਿਕਾਰ
NEXT STORY