ਭੋਪਾਲ — ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੇ ਇਕ ਸੰਸਦ ਮੈਂਬਰ ਚੌਧਰੀ ਮੁਨਵਰ ਸਲੀਮ ਦੇ ਮੱਧ ਪ੍ਰਦੇਸ਼ ਦੇ ਵਿਦਿਸ਼ਾ ਸਥਿਤ ਫਾਰਮ ਹਾਊਸ ਵਿਚੋਂ 23 ਬੱਕਰੀਆਂ ਚੋਰੀ ਹੋ ਗਈਆਂ, ਜਿਨ੍ਹਾਂ ਵਿਚੋਂ 17 ਨੂੰ ਪੁਲਸ ਨੇ 24 ਘੰਟਿਆਂ ਅੰਦਰ ਹੀ ਬਰਾਮਦ ਕਰ ਲਿਆ, ਜਦਕਿ 3 ਬੱਕਰੀਆਂ ਮ੍ਰਿਤਕ ਹਾਲਤ ਵਿਚ ਮਿਲੀਆਂ। 3 ਹੋਰ ਬੱਕਰੀਆਂ ਦੀ ਭਾਲ ਜਾਰੀ ਹੈ।
ਸਵਾ ਤਿੰਨ ਸਾਲ ਪਹਿਲਾਂ ਯੂ. ਪੀ. ਦੇ ਉਸ ਵੇਲੇ ਦੇ ਇਕ ਮੰਤਰੀ ਆਜ਼ਮ ਖਾਨ ਦੇ ਡੇਅਰੀ ਫਾਰਮ ਤੋਂ 7 ਮੱਝਾਂ ਚੋਰੀ ਹੋ ਗਈਆਂ ਸਨ, ਜਿਨ੍ਹਾਂ ਨੂੰ ਪੁਲਸ ਨੇ 24 ਘੰਟਿਆਂ ਅੰਦਰ ਲੱਭ ਲਿਆ ਸੀ।
ਹਾਈਕੋਰਟ ਦੇ ਫੈਸਲੇ ਕਾਰਨ 12ਵੀਂ ਦੇ ਨਤੀਜਿਆਂ ਨੂੰ ਲੈ ਕੇ ਵਿਦਿਆਰਥੀਆਂ 'ਚ ਵਧੀ ਬੇਚੈਨੀ
NEXT STORY