ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ ਨੇ ਅਸਿਸਟੈਂਟ ਟਾਊਨ ਪਲਾਨਰ ਦੇ 172 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਸ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ- ਗਰੈਜੂਏਸ਼ਨ ਡਿਗਰੀ (ਸਿਵਲ ਇੰਜੀਨੀਅਰਿੰਗ/ਸਿਵਲ ਐਂਡ ਰੂਰਲ ਇੰਜੀਨੀਅਰਿੰਗ/ਅਰਬਨ ਐਂਡ ਰੂਰਲ ਇੰਜੀਨੀਅਰਿੰਗ/ਆਰਕੀਟੈਕਚਰ/ਕੰਸਟਰਕਸ਼ਨ ਤਕਨਾਲੋਜੀ/ਅਰਬਨ ਪਲਾਨਿੰਗ) + ਮਰਾਠੀ ਭਾਸ਼ਾ ਦਾ ਗਿਆਨ
ਅਪਲਾਈ ਕਰਨ ਲਈ ਆਖਰੀ ਤਾਰੀਕ
31 ਮਾਰਚ 2018
ਉਮਰ- ਉਮੀਦਵਾਰ ਦੀ ਉਮਰ 38 ਸਾਲ ਤੋਂ ਵਧ ਨਹੀਂ ਹੋਣੀ ਚਾਹੀਦੀ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ 'ਚ ਪ੍ਰਦਰਸ਼ਨ ਅਨੁਸਾਰ ਕੀਤੀ ਜਾਵੇਗੀ।
ਅਪਲਾਈ ਕਿਵੇਂ ਕਰੀਏ
ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ mahampsc.mahaonline.gov.in ਰਾਹੀਂ 31 ਮਾਰਚ 2018 ਤੱਕ ਅਪਲਾਈ ਕਰ ਸਕਦੇ ਹਨ।
ਸਰਕਾਰੀ ਨੌਕਰੀ ਲਈ ਫੌਜ 'ਚ ਲਗਾਉਣੇ ਪੈਣਗੇ 5 ਸਾਲ
NEXT STORY