ਨੈਸ਼ਨਲ ਇੰਸਟੀਚਿਊਟ ਆਫ ਇੰਡਸਟਰੀਅਲ ਇੰਜੀਨੀਅਰਿੰਗ 'ਚ ਲੀਗਲ ਐਡਵਾਈਜ਼ਰ ਲਈ ਭਰਤੀਆਂ ਨਿਕਲੀਆਂ ਹਨ।
ਵੈੱਬਸਾਈਟ- www.nitie.edu
ਅਹੁਦਿਆਂ ਦਾ ਵੇਰਵਾ- ਲੀਗਲ ਐਡਵਾਈਜ਼ਰ
ਸਿੱਖਿਆ ਯੋਗਤਾ- ਉਮੀਦਵਾਰਾਂ ਕੋਲ ਲਾਅ ਡਿਗਰੀ ਹੋਵੇ ਅਤੇ ਉਨ੍ਹਾਂ ਨੇ ਬਤੌਰ ਲੀਗਲ ਐਡਵਾਈਜ਼ਰ 5 ਸਾਲ ਕੰਮ ਕੀਤਾ ਹੋਵੇ (ਅਕੈਡਮਿਕ ਸੰਸਥਾ ਜਾਂ ਸੈਂਟਰਲ ਗਵਰਨਮੈਂਟ ਸੰਸਥਾ ਬਤੌਰ ਲੀਗਲ ਐਡਵਾਈਜ਼ਰ ਅਨੁਭਵੀ ਨੂੰ ਚੋਣ 'ਚ ਪਹਿਲ ਦਿੱਤੀ ਜਾਵੇਗੀ)
ਉਮਰ- 45 ਸਾਲ
ਆਖਰੀ ਤਾਰੀਕ- 2 ਫਰਵਰੀ 2018
ਇਸ ਤਰ੍ਹਾਂ ਕਰੋ ਅਪਲਾਈ- ਤੈਅ ਅਹੁਦਿਆਂ 'ਤੇ ਆਫਲਾਈਨ ਅਪਲਾਈ ਕਰੋ। ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਸੰਬੰਧਤ ਵੈੱਬਸਾਈਟ ਤੋਂ ਅਪਲਾਈ ਪੱਤਰ ਦੇ ਤੈਅ ਫਾਰਮੇਟ ਨੂੰ ਡਾਊਨਲੋਡ ਕਰ ਕੇ ਉਸ ਨੂੰ ਭਰਨ। ਪੂਰਨ ਰੂਪ ਨਾਲ ਐਪਲੀਕੇਸ਼ਨ ਪੱਤਰ ਨਾਲ ਸੰਬੰਧਤ ਸਿੱਖਿਆ ਪ੍ਰਮਾਣ ਪੱਤਰਾਂ ਦੀਆਂ ਕਾਪੀਆਂ ਨੂੰ ਜੋੜ ਕੇ 'ਡਾਇਰੈਕਟਰ, ਐੱਨ.ਆਈ.ਟੀ.ਆਈ.ਈ., ਵਿਹਾਰ ਲੋਕ ਰੋਡ, ਮੁੰਬਈ-400087' ਦੇ ਪਤੇ 'ਤੇ ਭੇਜੋ।
ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ 'ਚ ਨਿਕਲੀਆਂ ਹਨ ਭਰਤੀਆਂ
NEXT STORY