ਨਵੀਂ ਦਿੱਲੀ- ਨਸ਼ੇ 'ਚ ਧੁੱਤ ਕੁਝ ਵਿਦੇਸ਼ੀ ਲੜਕੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਸ਼ੇ 'ਚ ਟੱਲੀ ਹੋ ਕੇ ਇਹ ਬੇਹੋਸ਼ ਹੋ ਸੜਕਾਂ 'ਤੇ ਸ਼ਰੇਅਮ ਲੇਟੀਆਂ ਹੋਈਆਂ ਹਨ। ਨਸ਼ੇ 'ਚ ਟੱਲੀ ਹੋਣ ਤੋਂ ਬਾਅਦ ਇਨਸਾਨ ਅਜਿਹੀਆਂ ਹਰਕਤਾਂ ਕਰ ਬੈਠਦਾ ਹੈ ਜਿਸ ਦਾ ਉਸ ਨੂੰ ਖੁਦ ਨੂੰ ਵੀ ਅੰਦਾਜ਼ਾ ਨਹੀਂ ਰਹਿੰਦਾ ਅਜਿਹੀਆਂ ਹੀ ਲੜਕੀਆਂ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋਈਆਂ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
...ਜਦੋਂ ਸੜਕ 'ਤੇ ਭਿੜੇ ਅਜਗਰ ਤੇ ਕੋਬਰਾ (ਵੀਡੀਓ)
NEXT STORY