ਮੁੰਬਈ— ਮੁੰਬਈ ਦੇ ਮਾਨਖੁਰਦ 'ਚ ਇਕ ਮਕਾਨ ਡਿੱਗ ਜਾਣ ਨਾਲ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ, ਉੱਥੇ 12 ਹੋਰ ਲੋਕ ਮਲਬੇ 'ਚ ਦੱਬ ਕੇ ਜ਼ਖਮੀ ਹੋ ਗਏ ਹਨ। ਹਾਦਸੇ ਦੇ ਬਾਅਦ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
ਜਾਣਕਾਰੀ ਮੁਤਾਬਕ ਮੁੰਬਈ ਦੇ ਮਹਾਰਾਸ਼ਟਰ ਨਗਰ (ਮਾਨਖੁਰਦ) 'ਚ ਇਕ ਇਮਾਰਤ ਡਿੱਗਣ ਨਾਲ ਇਸ ਦੇ ਥੱਲੇ ਕਈ ਲੋਕ ਦੱਬੇ ਗਏ। ਹਾਦਸੇ ਦੇ ਬਾਅਦ ਜਾਰੀ ਬਚਾਅ ਕੰਮ ਦੇ ਦੌਰਾਨ ਹੁਣ ਤੱਕ ਤਿੰਨ ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ, ਉੱਥੇ 12 ਜ਼ਖਮੀ ਦੱਸੇ ਜਾ ਰਹੇ ਹਨ।
ਜੀਆ ਮਾਮਲਾ : ਬੰਬਈ ਹਾਈ ਕੋਰਟ ਨੇ ਸੂਰਜ ਦੀ ਦਖਲਅੰਦਾਜ਼ੀ ਦੀ ਅਰਜ਼ੀ ਕੀਤੀ ਪ੍ਰਵਾਨ
NEXT STORY