ਨਵੀਂ ਦਿੱਲੀ— ਆਡਿਟ ਰਿਪੋਰਟ 'ਚ ਰੇਲਵੇ 'ਚ ਵਾਰ-ਵਾਰ ਬਦਲਦੀ ਕੈਟਰਿੰਗ ਪਾਲਿਸੀ 'ਤੇ ਸਵਾਲ ਚੁੱਕੇ ਗਏ ਹਨ। ਰਿਪੋਰਟ ਮੁਤਾਬਕ ਪਾਲਿਸੀ 'ਚ ਵਾਰ-ਵਾਰ ਬਦਲਾਅ ਕਰਨ ਨਾਲ ਮੁਸਾਫਰਾਂ ਨੂੰ ਕੈਟਰਿੰਗ ਸਰਵਿਸ ਮੁਹੱਈਆ ਕਰਵਾਉਣ ਵਾਲੀ ਮੈਨੇਜਮੈਂਟ 'ਤੇ ਬੇ-ਭਰੋਸਗੀ ਦਾ ਮਾਹੌਲ ਛਾਇਆ ਹੋਇਆ ਹੈ। ਇਸ ਤੋਂ ਇਲਾਵਾ ਇਹ ਵੀ ਲਿਖਿਆ ਹੈ ਕਿ ਭਾਰਤੀ ਰੇਲ ਪ੍ਰਸ਼ਾਸਨ ਜ਼ਰੂਰੀ ਬੇਸ ਕਿਚਨ, ਆਟੋਮੈਟਿਕ ਵੈਂਡਿੰਗ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਦਿਸ਼ਾ 'ਚ ਅਸਰਦਾਰ ਕਦਮ ਚੁੱਕਣ 'ਚ ਨਾਕਾਮ ਰਿਹਾ ਹੈ।
ਯਾਸੀਨ ਮਲਿਕ ਨੂੰ ਲਿਆ ਹਿਰਾਸਤ 'ਚ
NEXT STORY