ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਅਤੇ ਪਰੇਸ਼ ਰਾਵਲ ਦੀ ਰੋਮਾਂਟਿਕ ਕਾਮੇਡੀ ਫਿਲਮ 'ਪਟੇਲ ਕੀ ਪੰਜਾਬੀ ਸ਼ਾਦੀ' ਅਗਲੇ ਸਾਲ 13 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਵੀਰ ਦਾਸ, ਪ੍ਰੇਮ ਚੋਪੜਾ, ਪਾਇਲ ਘੋਸ਼, ਜਿਨਾਲ ਬੇਲਾਨੀ, ਦਿਵਿਆ ਸੇਠ, ਭਾਰਤੀ ਆਚਰੇਕਰ ਅਤੇ ਟੀਕੂ ਦੀਆਂ ਮੁੱਖ ਭੂਮਿਕਾਵਾਂ ਹਨ। ਇਸ ਫਿਲਮ 'ਚ ਰਿਸ਼ੀ ਕਪੂਰ ਅਤੇ ਪਰੇਸ਼ ਰਾਵਲ ਗੁਜਰਾਤੀ ਬਣੇ ਹਨ। ਇਸ ਫਿਲਮ ਦੀ ਕਹਾਣੀ 2 ਗੁਜਰਾਤੀ ਇਨਸਾਨਾਂ 'ਤੇ ਆਧਾਰਿਤ ਹੈ ਇਸ ਫਿਲਮ ਨੂੰ ਸੰਜੇ ਛੈਲ ਨੇ ਡਾਇਰੈਕਟ ਕੀਤਾ ਹੈ ਅਤੇ ਭਾਰਤ ਪਟੇਲ ਫਿਲਮ ਦੇ ਪ੍ਰੋਡਿਊਸਰ ਹਨ। ਇਸ ਫਿਲਮ ਨੂੰ ਸੰਗੀਤ ਲਲਿਤ ਪੰਡਿਤ ਅਤੇ ਉਤੰਕ ਵੋਰਾ ਨੇ ਦਿੱਤਾ ਹੈ।
ਆਈਟਮ ਗਰਲ ਬਣ ਸ਼ਰਧਾ ਨੇ ਇਮਰਾਨ ਸੰਗ ਦਿਖਾਈਆਂ ਹੌਟ ਅਦਾਵਾਂ (ਦੇਖੋ ਤਸਵੀਰਾਂ) (ਵੀਡੀਓ)
NEXT STORY