ਅਬੋਹਰ : ਪਿਛਲੇ 15 ਸਾਲਾਂ ਤੋਂ ਅਬੋਹਰ ਸੀਟ 'ਤੇ ਕਾਂਗਰਸ ਜੇਤੂ ਹੁੰਦੀ ਆ ਰਹੀ ਹੈ। ਦੋ ਦਹਾਕਿਆਂ 'ਚ ਕੇਵਲ ਇਕ ਵਾਰ ਭਾਜਪਾ ਜੇਤੂ ਰਹੀ। ਹਲਕੇ ਦੇ ਵਿਧਾਇਕ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਕਾਸ ਯੋਜਨਾਵਾਂ ਪ੍ਰਤੀ ਵਿਧਾਨ ਸਭਾ 'ਚ ਸਰਕਾਰ ਦਾ ਧਿਆਨ ਕਰਨ ਦੇ ਬਾਵਜੂਦ ਰਵੱਈਆ ਨਕਾਰਾਤਮਕ ਰਿਹਾ। ਵਾਟਰ ਵਰਕਸ ਦੇ ਨਵੀਨੀਕਰਨ ਦੇ ਲਈ ਉਪ ਮੁੱਖ ਮੰਤਰੀ ਨੇ ਉਦਘਾਟਨ ਕੀਤਾ ਪਰ ਕੰਮ ਲਟਕਿਆ ਹੋਇਆ ਹੈ। ਮੁੱਖ ਮੰਤਰੀ ਨੂੰ ਬੇਨਤੀਆਂ ਕਰਨ ਦੇ ਬਾਵਜੂਦ ਕੇਵਲ ਇਕ ਵਾਰ ਅਬੋਹਰ 'ਚ ਸੰਗਤ ਦਰਸ਼ਨ ਦਾ ਆਯੋਜਨ ਕੀਤਾ। ਸੱਤਾਧਾਰੀ ਦਲ ਦੇ ਨੇਤਾ ਹਰ ਕੰਮ 'ਚ ਅੜ੍ਹਚਨ ਬਣੇ ਰਹੇ।
ਸੀਟਾਂ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1992 |
ਕਾਂਗਰਸ |
ਸੱਜਨ ਕੁਮਾਰ ਜਾਖੜ |
1997 |
ਭਾਜਪਾ |
ਰਾਮ ਕੁਮਾਰ ਗੋਇਲ |
2002 |
ਕਾਂਗਰਸ |
ਸੁਨੀਲ ਜਾਖੜ |
2007 |
ਕਾਂਗਰਸ |
ਸੁਨੀਲ ਜਾਖੜ |
2012 |
ਕਾਂਗਰਸ |
ਸੁਨੀਲ ਜਾਖੜ |
ਜਾਤੀ ਆਧਾਰ
ਹਿੰਦੂ ਅਰੋੜਾ |
28 ਫੀਸਦੀ |
ਜੱਟ ਸਿੱਖ |
10 ਫੀਸਦੀ |
ਦਲਿਤ |
25 ਫੀਸਦੀ |
ਘੁਮਿਆਰ ਬਾਗੜੀ |
14 ਫੀਸਦੀ |
ਕੰਬੋਜ |
10 ਫੀਸਦੀ |
ਹੋਰ |
13 ਫੀਸਦੀ |
ਕੇਜਰੀਵਾਲ ਦਿੱਲੀ ਸਿਸੋਦੀਆ ਦੇ ਹਵਾਲੇ ਕਰ ਪੰਜਾਬ 'ਚ ਖੁਦ ਮੁੱਖ ਮੰਤਰੀ ਬਣਨ ਦੇ ਚਾਹਵਾਨ : ਅਮਰਿੰਦਰ
NEXT STORY