ਡੇਰਾ ਬਾਬਾ ਨਾਨਕ — ਜੇਕਰ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਿਧਾਨ ਸਭਾ ਸੀਟ 'ਤੇ 8 ਵਾਰ ਕਾਂਗਰਸ ਦਾ ਅਤੇ 6 ਵਾਰ ਅਕਾਲੀ ਦਲ ਦਾ ਦਬਦਬਾ ਰਿਹਾ ਹੈ। ਇਸ ਸੀਟ 'ਤੇ 1951,1956,1969,1972,1980,1992,2002,2012 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹੀ ਜਿੱਤ ਪ੍ਰਾਪਤ ਕਰਦੇ ਰਹੇ ਜਦੋਂ ਕਿ ਬਾਕੀ ਸਮੇਂ ਅਕਾਲੀ ਦਲ ਦੀ ਜਿੱਤ ਰਹੀ।
ਕੁੱਲ ਮਤਦਾਤਾ |
1,70,246 |
ਮਰਦ |
89469 |
ਔਰਤਾਂ |
80,777 |
ਜਾਤੀ ਸਮੀਕਰਣ
ਸਿੱਖ |
53 ਫੀਸਦੀ |
ਇਸਾਈ |
14 ਫੀਸਦੀ |
ਓ.ਬੀ.ਸੀ. |
13 ਫੀਸਦੀ |
ਐਸ.ਸੀ. |
11 ਫੀਸਦੀ |
ਸੀਟ ਦਾ ਇਤਿਹਾਸ
ਸਾਲ |
ਜੇਤੂ
|
ਪਾਰਟੀ |
1951 |
ਜੋਗਿੰਦਰ ਸਿੰਘ ਲੋਧੀਨੰਗਲ |
ਕਾਂਗਰਸ |
1956 |
ਵਰਿਆਮ ਸਿੰਘ ਭਾਗੋਵਾਲਿਆ |
ਕਾਂਗਰਸ |
1962 |
ਮੱਖਣ ਸਿੰਘ |
ਅਕਾਲੀ ਦਲ |
1967 |
ਮੱਖਣ ਸਿੰਘ |
ਅਕਾਲੀ ਦਲ |
1969 |
ਸੰਤੋਖ ਸਿੰਘ ਰੰਧਾਵਾ |
ਕਾਂਗਰਸ |
1972
|
ਸੰਤੋਖ ਸਿੰਘ ਰੰਧਾਵਾ |
ਕਾਂਗਰਸ |
1977
|
ਡਾ. ਜੋਧ ਸਿੰਘ |
ਅਕਾਲੀ ਦਲ |
1980
|
ਸੰਤੋਖ ਸਿੰਘ ਰੰਧਾਵਾ |
ਕਾਂਗਰਸ |
1985
|
ਨਿਰਮਲ ਸਿੰਘ ਕਾਹਲੋਂ |
ਅਕਾਲੀ ਦਲ |
2002 |
|
ਕਾਂਗਰਸ |
2007 |
ਨਿਰਮਲ ਸਿੰਘ ਕਾਹਲੋਂ |
ਅਕਾਲੀ ਦਲ |
2012 |
ਸੁਖਜਿੰਦਰ ਸਿੰਘ ਰੰਧਾਵਾ |
ਕਾਂਗਰਸ |
ਜਲੰਧਰ ਕੇਂਦਰੀ ਖੇਤਰ ਦੇ ਵਿਧਾਇਕ ਮਨੋਰੰਜਨ ਕਾਲੀਆ ਦਾ ਰਿਪੋਰਟ ਕਾਰਡ
NEXT STORY