ਵਿਧਾਨਸਭਾ 2012 ਦੀਆਂ ਚੋਣਾਂ 'ਚ ਕਾਂਗਰਸ ਦੀ ਗੁਰਇਕਵਾਲ ਕੌਰ ਬਬਲੀ ਨੇ ਜਿੱਤ ਹਾਸਲ ਕੀਤੀ ਸੀ ਪਰੰਤੂ ਪ੍ਰਦੇਸ਼ 'ਚ ਸੱਤਾ ਦੀ ਕੁੰਜੀ ਅਕਾਲੀ-ਭਾਜਪਾ ਦੇ ਹੱਥ 'ਚ ਹੋਣ ਦੇ ਕਾਰਣ ਕਾਂਗਰਸ ਵਿਧਾਇਕ ਹਲਕੇ ਦੇ ਲੋਕਾਂ ਦੇ ਲਈ ਕੁਝ ਵਿਸ਼ੇਸ਼ ਨਹੀਂ ਕਰ ਪਾਏ। ਹਲਕਾ ਵਿਧਾਇਕ ਨੇ ਦੱਸਿਆ ਕਿ ਅਕਾਲੀ ਦਲ ਨੇ ਪੰਜਾਬ ਦੀ ਸਮੂਹ ਕਾਂਗਰਸੀ ਵਿਧਾਇਕ ਵਾਲਿਆਂ ਖੇਤਰਾਂ 'ਚ ਵਿਕਾਸ ਦੇ ਨਾਮ 'ਤੇ ਭੇਦਭਾਵ ਕੀਤਾ ਹੈ। ਉਨ੍ਹਾ ਕਿਹਾ ਕਿ ਨਵਾਸ਼ਹਿਰ ਦੇ ਲੋਕਾਂ ਦੇ ਲਈ ਉਨ੍ਹਾਂ ਵਿਧਾਨ ਸਭਾ ਦੇ ਸਦਨ 'ਚ ਆਪਣੀ ਆਵਾਜ਼ ਜ਼ਰੂਰ ਬੁਲੰਦ ਕੀਤੀ ਹੈ, ਜਿਸ ਦੇ ਨਤੀਜੇ ਦੇ ਤੌਰ 'ਤੇ ਨਵਾਸ਼ਹਿਰ ਤੋਂ ਨਿਕਲ ਰਿਹਾ ਨੈਸ਼ਨਲ ਹਾਈਵੇ, ਜਿਸ 'ਚ ਅੇਲੀਵੇਟਿਡ ਪੁਲ ਦੇ ਨਿਰਮਾਣ 'ਚ ਸ਼ਹਿਰ ਦੇ ਦੁਕਾਨਦਾਰਾਂ ਦਾ ਉਜਾੜਾ ਸੰਭਵ ਲੱਗ ਰਿਹਾ ਸੀ।
ਕੁੱਲ ਵੋਟਰ |
2,26,498 |
ਮਰਦ |
85,175 |
ਮਹਿਲਾ |
81,283 |
ਕੁੱਲ |
1,66,462 |
ਜਾਤੀ ਸਮੀਕਰਣ
ਦਲਿਤ |
54000 |
ਜੱਟ |
52000 |
ਸੈਣੀ |
26000 |
ਹਿੰਦੂ |
12000 |
ਵਾਲਮੀਕਿ ਵੋਟ |
4000 |
ਹੋਰ ਜਾਤੀਆਂ ਲਗਭਗ |
20000 |
ਸੀਟ ਦਾ ਇਤਿਹਾਸ
ਸਾਲ |
ਜੇਤੂ |
ਪਾਰਟੀ |
1985 |
ਦਿਲਬਾਗ ਸਿੰਘ |
ਕਾਂਗਰਸ |
1992 |
ਦਿਲਬਾਗ ਸਿੰਘ |
ਕਾਂਗਰਸ
|
1997 |
ਚਰਨਜੀਤ ਸਿੰਘ |
ਆਜ਼ਾਦ |
2000 |
ਜਤਿੰਦਰ ਸਿੰਘ |
ਅਕਾਲੀ ਦਲ |
2002 |
ਪ੍ਰਕਾਸ਼ ਸਿੰਘ |
ਕਾਂਗਰਸ |
2007 |
ਜਤਿੰਦਰ ਸਿੰਘ |
ਕਾਂਗਰਸ |
2012 |
ਗੁਰਇਕਬਾਲ ਸਿੰਘ |
ਕਾਂਗਰਸ |
ਹਲਕਾ ਦੀਨਾਨਗਰ (ਰਾਖਵਾਂਕਰਨ) 'ਚ ਨਾ ਤਾਂ ਬਣ ਸਕੀਆਂ ਸੜਕਾਂ ਤੇ ਨਾ ਹੀ ਹੋਇਆ ਸਿਸਟਮ 'ਚ ਸੁਧਾਰ
NEXT STORY