ਬਟਾਲਾ (ਗੁਰਪ੍ਰੀਤ) — ਬਟਾਲਾ 'ਚ ਮੁਰਗੀ ਮੁੱਹਲਾ 'ਚ ਛੋਟਾ ਗੈਸ ਸਿਲੰਡਰ ਫਟਣ ਦੀ ਵਜ੍ਹਾ ਨਾਲ ਇਕ ਮਹਿਲਾ ਤੇ ਦੋ ਬੱਚਿਆਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਟਾਲਾ ਹਸਪਤਾਲ ਤੋਂ ਅੰਮ੍ਰਿਤਸਰ ਹਸਪਤਾਲ 'ਚ ਇਲਾਜ ਲਈ ਭੇਜ ਦਿੱਤਾ ਗਿਆ ਹੈ।
ਤਨਖਾਹ ਤਾਂ ਸਮੇਂ 'ਤੇ ਕੀ ਦੇਣੀ ਹੈ, ਮੁਲਾਜ਼ਮਾਂ ਦੇ 35 ਕਰੋੜ 'ਤੇ ਕੁੰਡਲੀ ਮਾਰ ਕੇ ਬੈਠਾ ਨਿਗਮ ਪ੍ਰਸ਼ਾਸਨ
NEXT STORY