ਸ੍ਰੀ ਮੁਕਤਸਰ ਸਾਹਿਬ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦੇ ਪਿੰਡ ਅਰਨੀਵਾਲਾ ਵਜੀਰਾ 'ਚ ਚੋਰਾਂ ਨੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਲੱਖ 59 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਚੋਰਾਂ ਵਲੋਂ ਇਸੇ ਬੈਂਕ ਵਿਚ ਧਾਵਾ ਬੋਲ ਕੇ ਕੰਪਿਊਟਰ ਚੋਰੀ ਕਰ ਲਏ ਗਏ ਸਨ ਅਤੇ ਹੁਣ ਮੁੜ ਚੋਰਾਂ ਨੇ ਇਸੇ ਬੈਂਕ ਵਿਚ ਵਾਰਦਾਮ ਨੂੰ ਅੰਜਾਮ ਦਿੰਦੇ ਹੋਏ ਵੱਡੀ ਨਕਦੀ ਲੁੱਟ ਲਈ ਹੈ।
ਬੱਸ 'ਚ ਲੜਕੀ ਨਾਲ ਬਦਸਲੂਕੀ ਕਰਨ ਵਾਲੇ ਏ. ਐਸ. ਆਈ. ਵਿਰੁੱਧ ਦਰਜ ਹੋਇਆ ਪਰਚਾ, ਗ੍ਰਿਫਤਾਰੀ ਦੀ ਤਿਆਰੀ
NEXT STORY