ਮੁਕਤਸਰ (ਤਰਸੇਮ ਢੁੱਡੀ) — ਸ੍ਰੀ ਮੁਕਤਸਰ ਸਾਹਿਬ 'ਚ ਜਲਾਲਾਬਾਦ ਕੋਟਕਪੁਰਾ ਬਾਈ ਪਾਸ ਨੇੜੇ ਛੋਟਾ ਹਾਥੀ ਤੇ ਹੀਰੋ ਪੇਂਥਰ ਸਕੂਟੀ ਦੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਪੇਂਥਰ ਸਵਾਰ ਬਚਨ ਸਿੰਘ ਤੇ ਉਸ ਦੀ ਪਤਨੀ ਬਲਬੀਰ ਕੌਰ ਨੂੰ ਗੰਭੀਰ ਸੱਟਾਂ ਆਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਸਰਕਾਰੀ ਸਕੀਮਾਂ ਦੇ ਲਾਭ ਦਾ ਝਾਂਸਾ ਦੇ ਕੇ ਪਿੰਡ ਵਾਸੀਆਂ ਨਾਲ ਮਾਰੀ ਠੱਗੀ
NEXT STORY