ਅਮਰਜੀਤ ਸਿੰਘ ਸਮਰਾ ਬਣੇ ਮਾਰਕਫੈੱਡ ਦੇ ਨਵੇਂ ਚੇਅਰਮੈਨ

You Are HerePunjab
Tuesday, April 18, 2017-4:27 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅਮਰੀਜਤ ਸਿੰਘ ਸਮਰਾ ਨੂੰ ਮਾਰਕਫੈੱਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਜ਼ਿੰਮੇਵਾਰੀ ਸਮਰਾ ਨੂੰ ਦੂਸਰੀ ਵਾਰ ਸੌਂਪੀ ਗਈ ਹੈ। ਸੀ. ਐੱਮ. ਓ. ਬੁਲਾਰੇ ਨੇ ਦੱਸਿਆ ਕਿ ਮਾਰਕਫੈੱਡ ਪ੍ਰਧਾਨ ਦੇ ਰੂਪ ਵਿਚ ਸਮਰਾ ਦੀ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਸਮਰਾ ਪਹਿਲਾਂ ਵੀ 2002-07 ਤਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਮਾਲ ਮੰਤਰੀ ਤੇ ਮੁੜ ਵਸੇਬਾ ਮੰਤਰੀ ਦੇ ਰੂਪ ਵਿਚ ਸੇਵਾ ਨਿਭਾਅ ਚੁੱਕੇ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.