1. ਅੰਮ੍ਰਿਤਸਰ - ਪ੍ਰੋਫੈਸਰ ਸੁਖਪ੍ਰੀਤ ਕੌਰ ਅਗਵਾ ਮਾਮਲੇ 'ਚ ਗੈਰੀ ਵਿਰਕ ਵੱਲੋਂ ਖੁਦਕੁਸ਼ੀ
2. ਮਾਨਸਾ - ਇਕ ਹੋਰ ਕਿਸਾਨ ਚੜ੍ਹਿਆ ਕਰਜ਼ ਦੀ ਬਲੀ
3. ਹੁਸ਼ਿਆਰਪੁਰ - ਡੁਪਲੀਕੇਟ ਪੇਟ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼
4. ਫਰੀਦਕੋਟ - ਆਗਮਨ ਪੁਰਬ 'ਤੇ ਕਰਵਾਏ ਮੁਸ਼ਾਇਰੇ ਨੇ ਬੰਨ੍ਹਿਆ ਸਮਾਂ
5. ਮੋਗਾ - ਲੇਖਕ ਕੁਲਦੀਪ ਨਾਇਅਰ ਦਾ ਸਾੜ੍ਹਿਆ ਗਿਆ ਪੁਤਲਾ
6. ਫਤਿਹਗੜ੍ਹ ਸਾਹਿਬ - ਦੁਸ਼ਿਹਰਾ ਕਮੇਟੀ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ
7. ਪਠਾਨਕੋਟ - 'ਆਪ' ਉਮੀਦਵਾਰ ਖਜੂਰੀਆ ਦੇ ਸਕਿਓਰਿਟੀ ਗਾਰਡ ਵੱਲੋਂ ਅੰਨ੍ਹੇਵਾਹ ਫਾਈਰਿੰਗ
8. ਲੁਧਿਆਣਾ - ਅਕਾਲੀ-ਭਾਜਪਾ ਨੇ ਲਗਾਏ ਕਾਂਗਰਸ ਵਿਧਾਇਕ 'ਤੇ ਧੱਕੇਸ਼ਾਹੀ ਦੇ ਦੋਸ਼
9. ਗੁਰਦਾਸਪੁਰ - ਚੋਣ ਅਖਾੜਾ ਤਿਆਰ, ਜਾਖੜ ਕੱਲ੍ਹ ਕਰਨਗੇ ਨੋਮੀਨੇਸ਼ਨ ਫਾਈਲ!
10. ਬਠਿੰਡਾ - ਬੱਚੀ ਨਾਲ ਬਲਾਤਕਾਰ ਕਰਨ ਵਾਲਾ ਆਰੋਪੀ ਗ੍ਰਿਫਤਾਰ
11. ਸੰਗਰੂਰ - ਨੌਜਵਾਨ ਦੀ ਮਿਲੀ ਲਾਸ਼, ਕਤਲ ਹੋਣ ਦਾ ਸ਼ੱਕ
12. ਪਟਿਆਲਾ - ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀਆਂ 'ਚ ਖਤਮ ਹੋਈ ਕਸ਼ਮਕਸ਼
13. ਕਪੂਰਥਲਾ- ਵਿਰਾਸਤੀ ਸ਼ਾਲੀਮਾਰ ਬਾਗ ਦੀ ਤਸਵੀਰ ਹੋ ਰਹੀ ਧੁੰਦਲੀ!
14. ਨਵਾਂਸ਼ਹਿਰ - ਯੂ.ਪੀ. ਤੋਂ ਫੜ੍ਹੇ ਅੱਤਵਾਦੀ ਨੂੰ ਪੰਜਾਬ ਲਿਆਈ ਪੁਲਸ
15. ਜਲੰਧਰ - ਘਰ 'ਚ ਇਕੱਲੀ ਔਰਤ ਦਾ ਕਤਲ ਕਰਨ ਦੀ ਕੋਸ਼ਿਸ਼
16. ਫਿਰੋਜ਼ਪੁਰ - ਤਿਓਹਾਰਾਂ ਨੂੰ ਲੈ ਕੇ ਸਿਹਤ ਵਿਭਾਗ ਨੇ ਕੱਸੀ ਕਮਰ
17. ਬਰਨਾਲਾ - ਨਸ਼ੇ ਨਾਲ ਹੋਈ ਨੌਜਵਾਨ ਦੀ ਮੌਤ, ਮਹਿਲਾਵਾਂ 'ਚ ਸਰਕਾਰ ਖਿਲਾਫ ਰੋਸ
18. ਰੋਪੜ - ਸਰਹਿੰਦ ਨਹਿਰ ਨੂੰ ਕੀਤਾ ਜਾ ਰਿਹਾ ਗੰਦਲਾ!
19. ਤਰਨਤਾਰਨ - ਪੁਲਸ ਮੁਲਾਜ਼ਮ 'ਤੇ ਪਰਚਾ ਦਰਜ ਕਰਨ ਦੀ ਮੰਗ
20. ਮੁਕਤਸਰ - ਲੱਖੇਵਾਲੀ ਪਿੰਡ ਬਣੇਗਾ ਮਾਡਲ ਪਿੰਡ
21. ਮੋਹਾਲੀ - ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
22. ਫਾਜ਼ਿਲਕਾ - ਭਾਰਤ-ਪਾਕਿਸਤਾਨ ਅਧਿਕਾਰੀਆਂ ਵੱਲੋਂ ਵਿਚਾਰ-ਵਟਾਂਦਰਾ
ਮਣੀਪੁਰ 'ਚ 4.0 ਦੀ ਤੀਬਰਤਾ ਨਾਲ ਆਇਆ ਭੂਚਾਲ
NEXT STORY