ਜਲੰਧਰ— ਸਤੰਬਰ ਦੇ ਮਹੀਨੇ ਤੱਕ Android ਦਾ Lollipop ਅਪਡੇਟ ਮਾਰਕੀਟ 'ਚ ਆਪਣੀ 20% ਤੱਕ ਦੀ ਜਗ੍ਹਾ ਬਣਾ ਚੁੱਕਿਆ ਸੀ। ਇਸ ਅੰਕੜੇ ਨੂੰ ਜ਼ਿਆਦਾ ਵਧੀਆ ਨਹੀਂ ਕਿਹਾ ਜਾ ਸਕਦਾ ਕਿਉਂਕਿ Google ਵੱਲੋਂ ਅਜੇ ਤੱਕ ਪੇਸ਼ ਕੀਤੇ Android ਆਪ੍ਰੇਟਿੰਗ ਸਿਸਟਮਜ਼ 'ਚ ਇਸ ਦੀ ਜਗ੍ਹਾ 0.3% ਹੀ ਹੈ।
ਜੀ ਹਾਂ Google ਨੇ ਇਕ ਚਾਰਟ ਪੇਸ਼ ਕੀਤਾ ਹੈ, ਜਿਸ 'ਚ Google ਦੇ os Froyo 2.2 ਤੋਂ ਲੈ ਕੇ Marshmallow 6.0 ਤੱਕ ਦੀ ਮਾਰਕੀਟ ਡਿਸਟ੍ਰੀਬਿਊਸ਼ਨ ਦੱਸੀ ਗਈ ਹੈ।
Lollipop ਨੇ 2% ਦੇ ਵਾਧੇ ਨਾਲ ਇਸ ਮਹੀਨੇ 25.6% ਮਾਰਕੀਟ ਕਵਰ ਕੀਤੀ ਤੇ kitkat 38.9% ਤੋਂ ਘੱਟ ਕੇ 37.8% 'ਤੇ ਆ ਗਿਆ ਹੈ। Jelly bean ਪਿਛਲੇ ਮਹੀਨੇ ਤੋਂ 1.2% ਦੇ ਘਾਟੇ ਨਾਲ 29.% 'ਤੇ ਹੈ। android ਦੇ 3 ਸਭ ਤੋਂ ਪੁਰਾਣੇ Gngerbread, Froyo ਤੇ Ice Cream Sandwich ਕ੍ਰਮਵਾਰ 3.8%, 0.2% ਤੇ 0.1% ਦੇ ਘਾਟੇ ਨਾਲ ਚਾਰਟ 'ਤੇ ਬਣੇ ਹੋਏ ਹਨ।
ਜਾਣੋਂ ਐਂਡਰਾਈਡ 6.0 marshmallow 'ਚ ਕਿਵੇਂ ਕਲੀਅਰ ਕਰੀਏ ਐਪਲੀਕੇਸ਼ਨ ਡਾਟਾ
NEXT STORY