ਵੈਨਕੂਵਰ (ਮਲਕੀਤ ਸਿੰਘ)- ਵੈਨਕੂਵਰ ਦੀ ਮਸ਼ਹੂਰ ਟੈਨਸ ਖਿਡਾਰਨ 34 ਸਾਲਾ ਰੇਬਿਕਾ ਮੈਰੀਨੋ ਨੈਸ਼ਨਲ ਬੈਂਕ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਖੇਡਣ ਲਈ ਵਾਇਲਡ ਕਾਲਡ ਰਾਹੀਂ ਚੁਣੀ ਗਈ| ਇਸ ਵਾਰ ਕੈਨੇਡਾ ਦੀਆਂ ਕੁੱਲ 8 ਮਹਿਲਾ ਖਿਡਾਰਨਾ ਇਸ ਟੂਰਨਾਮੈਂਟ ਦਾ ਹਿੱਸਾ ਬਣ ਰਹੀਆਂ ਹਨ ਜੋ ਕਿ ਇੱਕ ਰਿਕਾਰਡ ਮੰਨਿਆ ਜਾ ਰਿਹਾ ਹੈ। ਜ਼ਿਕਰ ਯੋਗ ਹੈ ਕਿ 2013 'ਚ ਡਿਪਰੈਸ਼ਨ ਅਤੇ ਸਾਈਬਰ ਬੁਲਿੰਗ ਕਾਰਨ ਉਹ ਖੇਡਣ ਤੋਂ ਹਟ ਗਈ ਸੀ| ਅਤੇ 2018 ਉਸ ਵਲੋ 'ਚ ਮੁੜ ਪ੍ਰੋਫੈਸ਼ਨਲ ਟੈਨਸ ਵਿੱਚ ਵਾਪਸੀ ਕੀਤੀ|
ਪੜ੍ਹੋ ਇਹ ਅਹਿਮ ਖ਼ਬਰ-ਯੌਨ ਸੋਸ਼ਣ ਮਾਮਲੇ 'ਚ ਪੰਜ ਸਾਬਕਾ ਹਾਕੀ ਖਿਡਾਰੀ ਬਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਜੇਲ੍ਹ 'ਚ ਕੈਦ ਸਾਬਕਾ ਪ੍ਰਧਾਨ ਮੰਤਰੀ ਦੀ ਹੋਈ 'ਬੱਸ', ਕਿਹਾ- ''ਕੱਟ ਰਿਹਾਂ ਸਭ ਤੋਂ ਸਖ਼ਤ ਸਜ਼ਾ''
NEXT STORY