Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 29, 2026

    3:45:40 AM

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • shivraj singh chauhan

    ਪੰਜਾਬ ਪਹੁੰਚੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ 10...

  • raksha bandhar brother sister

    ਪੰਜਾਬ: ਰੱਖੜੀ ਬੰਨ੍ਹਵਾਉਣ ਤੋਂ ਪਹਿਲਾਂ ਹੀ 3 ਭੈਣਾਂ...

  • punjab government school headarrested girl rape case

    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਸਰਕਾਰੀ ਸਕੂਲ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Automobile News
  • ਲਾਂਚ ਤੋਂ ਪਹਿਲਾਂ ਸਾਹਮਣੇ ਆਈ Hyundai Verna ਦੀ ਟੀਜ਼ਰ ਈਮੇਜ਼

AUTOMOBILE News Punjabi(ਆਟੋਮੋਬਾਇਲ)

ਲਾਂਚ ਤੋਂ ਪਹਿਲਾਂ ਸਾਹਮਣੇ ਆਈ Hyundai Verna ਦੀ ਟੀਜ਼ਰ ਈਮੇਜ਼

  • Updated: 21 Jun, 2017 04:54 PM
Automobile
next gen hyundai verna teased ahead of launch
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਹੁੰਡਈ ਦੀ ਨਵੀਂ ਜਨਰੇਸ਼ਨ ਵੇਰਨਾ ਛੇਤੀ ਹੀ ਲਾਂਚ ਹੋਣ ਵਾਲੀ ਹੈ। ਜਾਣਕਾਰੀ ਮੁਤਾਬਕ ਕੰਪਨੀ ਇਸ ਨੂੰ ਭਾਰਤ 'ਚ ਇਸ ਸਾਲ ਅਗਸਤ ਮਹੀਨੇ ਤੱਕ ਲਾਂਚ ਕਰ ਸਕਦੀ ਹੈ। ਕੰਪਨੀ ਨੇ ਲਾਂਚ ਤੋਂ ਪਹਿਲਾਂ ਹੀ ਕਾਰ ਦੀ ਟੀਜ਼ਰ ਈਮੇਜ਼ ਵਿਖਾਈ ਹੈ। ਇਸ ਟੀਜ਼ਰ ਈਮੇਜ਼ 'ਚ ਕਾਰ ਦੀ L54 4RLs ਨੂੰ ਸਾਫ਼ ਵੇਖਿਆ ਜਾ ਸਕਦਾ ਹੈ, ਇਹ ਲਗਭਗ ਹੁੰਡਈ ਦੀ ਏਲੇਂਟਰਾ ਵਰਗਾ ਹੀ ਹੈ। 2017 ਹੁੰਡਈ ਵੇਰਨਾ ਹੁੰਡਈ ਦੇ ਫਲੂਡਿਕ ਸਕਲਪਚਰ 2.0 ਡਿਜ਼ਾਇਨ ਫਿਲਾਸਫੀ ਵਰਗਾ ਹੀ ਹੈ। ਕੁਝ ਮਹੀਨੇ ਪਹਿਲਾਂ ਹੀ ਭਾਰਤ 'ਚ ਇਸ ਕਾਰ ਨੂੰ ਟੈਸਟਿੰਗ ਦੇ ਦੌਰਾਨ ਵੇਖਿਆ ਗਿਆ ਸੀ। ਭਾਰਤ 'ਚ ਲਾਂਚ ਹੋਣ ਤੋਂ ਬਾਅਦ ਇਸ ਕਾਰ ਦਾ ਕੜਾ ਮੁਕਾਬਲਾ ਹੌਂਡਾ ਸਿਟੀ, ਮਾਰੂਤੀ ਸੁਜ਼ੂਕੀ ਸਿਆਜ ਅਤੇ ਸਕੌਡਾ ਰੈਪਿਡ ਨਾਲ ਹੋਵੇਗਾ।

PunjabKesari

 

ਐਕਸਟੀਰਿਅਰ : 
-  ਨਵੀਂ ਵਰਨਾ ਦਾ ਐਕਸਟੀਰਿਅਰ ਮੌਜੂਦਾ ਮਾਡਲ ਦੇ ਮੁਕਾਬਲੇ ਕਾਫ਼ੀ ਅਲਗ ਹੈ। ਇਸ 'ਚ ਕਾਸਕੈਡਿੰਗ ਗਰਿਲ, ਸਵੈਪਟ ਬਲੈਕ ਹੈੱਡਲਾਈਟ ਅਤੇ LED ਡੇਟਾਈਮ ਰਨਿੰਗ ਲਾਈਟਸ ਲਗਾਈਆਂ ਗਈਆਂ ਹਨ।  
- ਇਸ ਦੇ ਨਾਲ ਹੀ ਨਵੇਂ ਅਲੌਏ ਵ੍ਹੀਲਸ, ਨਵਾਂ ਫ੍ਰੰਟ ਲਿਪ ਸਪਾਇਲਰ, ਕ੍ਰੋਰਮ ਏਲੀਮੇਂਟਸ ਦੇ ਨਾਲ ਸਪੋਰਟੀਅਰ ਬੰਪਰ ਡਿਜ਼ਾਇਨ, LED ਹਾਰੀਜੋਂਟਲ ਟੇਲਲੈਂਪਸ ਅਤੇ ਮਾਉਲਡੇਡ ਰਿਅਰ ਸਪਾਇਲਰ ਲਗਾਇਆ ਗਿਆ ਹੈ। 

ਇੰਟੀਰਿਅਰ : 
-  ਹੁੰਡਈ ਵਰਨਾ ਦਾ ਇੰਟੀਰਿਅਰ ਟੂਸੋਂ ਅਤੇ ਏਲੈਂਟਰਾ ਦੀ ਤਰ੍ਹਾਂ ਹੀ ਦਿੱਤਾ ਜਾਵੇਗਾ। ਫੀਚਰਸ ਦੇ ਤੌਰ 'ਤੇ ਸਿਲਵਰ ਟਰਿਮ ਦੇ ਨਾਲ ਆਲ ਬਲੈਕ ਇੰਟੀਰਿਅਰ ਅਤੇ HVAC ਵੇਂਟਸ ਦਿੱਤੇ ਜਾਣਗੇ। 
-  ਇਸ ਦੇ ਨਾਲ ਹੀ ਇਸ 'ਚ ਆਟੋਮੈਟਿਕ ਕਲਾਇਮੇਟ ਕੰਟਰੋਲ, 8 ਇੰਚ ਟੱਚ-ਸਕ੍ਰੀਨ AVN ਸਿਸਟਮ ਅਤੇ ਸਟਾਰਟ/ਸਟਾਪ ਬਟਨ ਦਿੱਤਾ ਜਾਵੇਗਾ। 

ਪਾਵਰ ਸਪੈਸੀਫਿਕੇਸ਼ਨ : 
-  ਸੰਭਾਵਨਾ ਹੈ ਕਿ ਇਸ 'ਚ ਮੌਜੂਦਾ ਮਾਡਲ ਵਾਲੇ ਇੰਜਣ ਆ ਸਕਦੇ ਹਨ। ਮੌਜੂਦਾ ਵੇਰਨਾ ਦੇ ਪੈਟਰੋਲ ਵਰਜਨ 'ਚ 1.4 ਲਿਟਰ ਅਤੇ 1.6 ਲਿਟਰ ਦਾ ਇੰਜਣ ਅਤੇ ਡੀਜ਼ਲ ਵਰਜਨ 'ਚ ਵੀ 1.4 ਲਿਟਰ ਅਤੇ 1.6 ਲਿਟਰ ਦਾ ਇੰਜਣ ਦਿੱਤਾ ਗਿਆ ਹੈ।
-  ਪੈਟਰੋਲ ਵਰਜਨ 'ਚ 5-ਸਪੀਡ ਮੈਨੂਅਲ ਅਤੇ 4-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦੀ ਆਪਸ਼ਨ ਰੱਖੀ ਗਈ ਹੈ ਜਦ ਕਿ ਡੀਜ਼ਲ ਵਰਜਨ 'ਚ 6-ਸਪੀਡ ਮੈਨੂਅਲ ਅਤੇ 4-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਰੱਖੀ ਗਈ ਹੈ। 
- ਨਵੀਂ ਵਰਨਾ 'ਚ ਵੀ 4-ਸਪੀਡ ਆਟੋਮੈਟਿਕ ਦੀ ਜਗ੍ਹਾ 6-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਸਹੂਲਤ ਮਿਲ ਸਕਦੀ ਹੈ। ਸਿਆਜ਼ ਐੱਸ.ਐੱਚ. ਵੀ.ਐੱਸ. ਨੂੰ ਟੱਕਰ ਦੇਣ ਲਈ ਨਵੀਂ ਵੇਰਨਾ ਦਾ ਹਾਇ-ਬਰਿਡ ਅਵਤਾਰ ਵੀ ਆ ਸਕਦਾ ਹੈ।

  • Next gen
  • Hyundai
  • Verna
  • teased ahead of launch

benelli ਟੋਰਨਾਡੋ 302R ਦੀ ਬੁਕਿੰਗ ਭਾਰਤ 'ਚ ਸ਼ੁਰੂ, ਅਗਲੇ ਮਹੀਨੇ ਹੋਵੇਗੀ ਲਾਂਚ

NEXT STORY

Stories You May Like

    • mobile phone stolen from contract employee
      ਠੇਕੇ ਦੇ ਕਰਮਚਾਰੀ ਤੋਂ ਖੋਹਿਆ ਮੋਬਾਇਲ, 1 ਲੱਖ 26 ਹਜ਼ਾਰ ਦੀ ਕੀਤੀ ਆਨਲਾਈਨ...
    • lecturer neha  s murder case  accused husband and mother in law remanded
      ਲੈਕਚਰਾਰ ਨੇਹਾ ਕਤਲ ਦੇ ਮਾਮਲੇ 'ਚ ਵੱਡੀ ਅਪਡੇਟ, ਮੁਲਜ਼ਮ ਪਤੀ ਤੇ ਸੱਸ 4 ਦਿਨ ਦੇ...
    • businessman loses 6 lakh after two car collision
      ਜਲੰਧਰ 'ਚ ਦੋ ਕਾਰਾਂ ਦੀ ਟੱਕਰ ਮਗਰੋਂ ਵਪਾਰੀ ਦੇ 6 ਲੱਖ ਰੁਪਏ ਹੋਏ ਗਾਇਬ
    • mp sarabjit singh khalsa s health deteriorated admitted to jalandhar hospital
      MP ਸਰਬਜੀਤ ਸਿੰਘ ਖਾਲਸਾ ਦੀ ਵਿਗੜੀ ਸਿਹਤ, ਜਲੰਧਰ ਦੇ ਹਸਪਤਾਲ 'ਚ ਕਰਵਾਇਆ ਗਿਆ...
    • timings changes of 7 trains
      ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਟਰੇਨਾਂ ਦਾ ਬਦਲਿਆ ਸਮਾਂ
    • jalandhar gymkhana club elections
      ਜਲੰਧਰ ਜਿਮਖਾਨਾ ਕਲੱਬ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ...
    • patients visiting jalandhar civil hospital were disturbed due to the strike
      ਹੜਤਾਲ ਕਾਰਨ ਜਲੰਧਰ ਸਿਵਲ ਹਸਪਤਾਲ ਆਉਣ ਵਾਲੇ ਲਗਭਗ 1000 ਮਰੀਜ਼ ਹੋਏ ਪ੍ਰੇਸ਼ਾਨ
    • punjab weather s new released weather department alert
      ਪੰਜਾਬ Weather ਦੀ ਨਵੀਂ ਅਪਡੇਟ ਜਾਰੀ! ਜਾਣੋ 31 ਅਗਸਤ ਤੱਕ ਕਿਹੋ ਜਿਹਾ ਰਹੇਗਾ...
    Trending
    Ek Nazar
    xi jinping held meeting

    ਸ਼ੀ ਜਿਨਪਿੰਗ ਨੇ ਨੇਪਾਲ-ਤਿੱਬਤ ਹੜ੍ਹ ਤੋਂ ਬਾਅਦ ਬੁਲਾਈ ਹੰਗਾਮੀ ਮੀਟਿੰਗ

    bus overturns

    ਵਿਆਹ ਸਮਾਗਮ ਲਈ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ, 2 ਦੀ ਮੌਤ ਤੇ ਕਈ ਜ਼ਖਮੀ

    norway  s king harald v passes away

    ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦੇਹਾਂਤ, ਪੁੱਤਰ ਨੇ ਸੰਭਾਲੀ ਗੱਦੀ

    vaccination drive launched

    ਈਬੋਲਾ ਪ੍ਰਕੋਪ ਤੋਂ ਬਚਾਅ ਲਈ ਕਾਂਗੋ 'ਚ ਟੀਕਾਕਰਨ ਮੁਹਿੰਮ ਸ਼ੁਰੂ

    student missing

    ਕਵੇਟਾ: 20 ਸਾਲਾ ਵਿਦਿਆਰਥਣ ਸਫੀਆ ਬਲੋਚ ਲਾਪਤਾ, ਪਰਿਵਾਰ ਦਾ ਬੁਰਾ ਹਾਲ

    mecca pact bangladesh

    ਬੰਗਲਾਦੇਸ਼ ਨੂੰ 'ਮੱਕਾ ਸਮਝੌਤੇ' ਤੋਂ ਦੂਰ ਰਹਿਣ ਦੀ ਸਲਾਹ; ਮਾਹਰਾਂ ਨੇ ਗਿਣਾਏ 5...

    trial on khalid sheikh mohammed

    ਅਮਰੀਕਾ : 9/11 ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ 'ਤੇ 2028 'ਚ ਚੱਲੇਗਾ...

    nawaz sharif has nominated iftikhar gilani

    ਨਵਾਜ਼ ਸ਼ਰੀਫ਼ ਨੇ ਇਫਤਿਖਾਰ ਗਿਲਾਨੀ ਨੂੰ ਪੀਓਕੇ ਦੇ 'ਪ੍ਰਧਾਨ ਮੰਤਰੀ' ਦੇ ਅਹੁਦੇ...

    car hit pedestrians

    ਫਰਾਂਸ: ਕਾਰ ਨੇ ਪੈਦਲ ਯਾਤਰੀਆਂ ਨੂੰ ਦਰੜਿਆ, 2 ਦੀ ਮੌਤ ਅਤੇ ਨੌਂ ਜ਼ਖਮੀ

    sidhu moosewala s first hologram show will be held on this day

    ਸਟੇਜਾਂ 'ਤੇ ਮੁੜ ਗੂੰਜੇਗੀ ਮੂਸੇਵਾਲਾ ਦੀ ਆਵਾਜ਼ ! ਇਸ ਦਿਨ ਹੋਵੇਗਾ ਪਹਿਲਾ...

    side effect of cancer medicine  famous actress had to undergo surgery

    ਕੈਂਸਰ ਦੀ ਦਵਾਈ ਦਾ ਹੋਇਆ ਸਾਈਡ ਇਫੈਕਟ, ਮਸ਼ਹੂਰ ਅਦਾਕਾਰਾ ਨੂੰ ਕਰਵਾਉਣੀ ਪਈ ਸਰਜਰੀ,...

    water crisis

    ਪਾਕਿਸਤਾਨ 'ਚ ਪਾਣੀ ਦਾ ਭਿਆਨਕ ਸੰਕਟ: ਕੁਦਰਤੀ ਕਮੀ ਨਹੀਂ, ਸਗੋਂ ਚੋਰੀ ਮੁੱਖ ਵਜ੍ਹਾ

    la tomatina in spain

    ਸਪੇਨ 'ਚ ਲਾ ਟੋਮਾਟੀਨਾ... 1 ਘੰਟੇ 'ਚ ਇਕ-ਦੂਜੇ 'ਤੇ ਮਾਰੇ ਲੱਖਾਂ ਟਮਾਟਰ

    congress mla suspended haryana vidhan sabha speaker

    ਵੱਡੀ ਖ਼ਬਰ ; ਕਾਂਗਰਸ ਦੇ 8 MLA ਸਸਪੈਂਡ ! ਹਰਿਆਣਾ ਵਿਧਾਨ ਸਭਾ ਸਪੀਕਰ ਨੇ ਕੀਤੀ...

    punjabi singer ravinder grewal falls victim to rs 92 lakh fraud

    ਪੰਜਾਬੀ ਗਾਇਕ ਰਵਿੰਦਰ ਗਰੇਵਾਲ ਹੋਏ 92 ਲੱਖ ਦੀ ਠੱਗੀ ਦਾ ਸ਼ਿਕਾਰ

    girl hit inside her home by gym trainer

    ਜਿਮ ਟ੍ਰੇਨਰ ਨੇ ਘਰ 'ਚ ਵੜ ਕੀਤਾ 21 ਸਾਲਾ ਮਾਡਲ ਦਾ ਕਤਲ, ਫਿਰ...

    build nuclear micro reactors

    2 ਬਿਲੀਅਨ ਡਾਲਰ ਨਾਲ ਬਣਨਗੇ ਪ੍ਰਮਾਣੂ ਮਾਈਕ੍ਰੋ-ਰਿਐਕਟਰ : ਅਮਰੀਕੀ ਫੌਜ

    this famous actress wants to become a mother without getting married

    ਬਿਨਾਂ ਵਿਆਹ ਦੇ ਮਾਂ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ ! 30 ਸਾਲ ਦੀ ਉਮਰ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਆਟੋਮੋਬਾਇਲ ਦੀਆਂ ਖਬਰਾਂ
      • sales of ather rizta increased by 119
        119% ਵਧੀ ਇਸ ਇਲੈਕਟ੍ਰਿਕ ਸਕੂਟਰ ਦੀ ਸੇਲ, 161Km ਦੀ ਰੇਂਜ ਤੇ 10 ਮਿੰਟ 'ਚ ਚਾਰਜ
      • tata motors  cars  expensive  company
        ਮਹਿੰਗੀਆਂ ਹੋਣਗੀਆਂ TATA ਦੀਆਂ ਕਾਰਾਂ, ਜਾਣੋ ਕਦੋਂ ਤੋਂ ਲਾਗੂ ਹੋਣਗੀਆਂ ਨਵੀਆਂ...
      • sedan  s attempt to return  hyundai honda skoda prepares
        SUV ਦੇ ਦੌਰ ’ਚ ਸੇਡਾਨ ਦੀ ਵਾਪਸੀ ਦੀ ਕੋਸ਼ਿਸ਼, ਹੁੰਡਈ-ਹੋਂਡਾ-ਸਕੋਡਾ ਨੇ ਕੀਤੀ...
      • hyundai cars will become expensive  price hike 1 percent
        ਮਹਿੰਗੀਆਂ ਹੋਣਗੀਆਂ ਹੁੰਡਈ ਦੀਆਂ ਕਾਰਾਂ, ਕੀਮਤਾਂ ’ਚ 1 ਫੀਸਦੀ ਤੱਕ ਵਾਧੇ ਦਾ ਐਲਾਨ
      • 32 lakh car and mental stress mahindra s service expresses pain on social media
        32 ਲੱਖ ਦੀ ਕਾਰ ਤੇ ਮਾਨਸਿਕ ਤਣਾਅ: ਮਹਿੰਦਰਾ ਦੀ ਸਰਵਿਸ ਤੋਂ ਨਾਰਾਜ਼ ਗਾਹਕ ਨੇ...
      • yamaha launches two new scooters
        1.42 ਰੁਪਏ ਰਨਿੰਗ ਕਾਸਟ ਤੇ 79,000 ਕੀਮਤ... ਯਾਮਾਹਾ ਦੇ ਦੋ ਨਵੇਂ ਸਕੂਟਰ ਲਾਂਚ
      • new rules for commercial vehicles  government notification
        ਇਨ੍ਹਾਂ ਵਪਾਰਕ ਵਾਹਨਾਂ ਲਈ ਲਾਗੂ ਹੋਣਗੇ ਨਵੇਂ ਨਿਯਮ, ਸਰਕਾਰ ਨੇ ਜਾਰੀ ਕੀਤਾ...
      • three maruti s top passenger vehicle exports in june quarter
        ਵਿਦੇਸ਼ੀ ਬਾਜ਼ਾਰਾਂ 'ਚ ਛਾਈ 'ਮੇਡ ਇਨ ਇੰਡੀਆ' SUV ! ਇਸ ਕੰਪਨੀ ਨੇ ਤੋੜ 'ਤੇ...
      • ferrari first electric car makes history
        3,70,00,00,000 'ਚ ਵਿਕੀ ਇਹ ਧਾਕੜ ਇਲੈਕਟ੍ਰਿਕ ਕਾਰ ! ਜਾਣੋ ਕੀ ਹੈ ਖਾਸ
      • what is the meaning of the 5 digit number written on the train compartment
        ਟ੍ਰੇਨ ਦੇ ਡੱਬੇ 'ਤੇ ਲਿਖੇ 5 ਅੰਕਾਂ ਦੇ ਨੰਬਰ ਦਾ ਕੀ ਹੈ ਮਤਲਬ? 95 ਫੀਸਦੀ ਲੋਕ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +