Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    1:04:20 PM

  • rajbir ghumman cbi government of punjab

    ਰਾਜਬੀਰ ਘੁੰਮਣ ਤੋਂ ਬਾਅਦ ਹੁਣ 'ਤਿੱਕੜੀ' ਤੋਂ...

  • accident in barnala

    ਬਰਨਾਲਾ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ:...

  • major operation by bsf and police

    ਪੰਜਾਬ: ਸਰਹੱਦੀ ਪਿੰਡ ਦੇ ਖੇਤਾਂ 'ਚੋਂ...

  • important announcement regarding parvinder jhota  s post mortem and cremation

    ਪਰਵਿੰਦਰ ਝੋਟਾ ਦੇ ਪੋਸਟਮਾਰਟਮ ਅਤੇ ਸਸਕਾਰ ਬਾਰੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜੁੱਤਮ-ਜੁੱਤੀ ਦੇ ਵਿਚਾਲੇ ਮੋਨਾ ਮਿਸ਼ਰਾ ਦੀ ਤਾਜਪੋਸ਼ੀ

BLOG News Punjabi(ਬਲਾਗ)

ਜੁੱਤਮ-ਜੁੱਤੀ ਦੇ ਵਿਚਾਲੇ ਮੋਨਾ ਮਿਸ਼ਰਾ ਦੀ ਤਾਜਪੋਸ਼ੀ

  • Edited By Anmol Tagra,
  • Updated: 14 Oct, 2026 02:49 PM
Blog
mona mishra  s coronation
  • Share
    • Facebook
    • Tumblr
    • Linkedin
    • Twitter
  • Comment

ਯੂ. ਪੀ. ਕਾਂਗਰਸ ਦੀ ਨਵੀਂ ਪ੍ਰਦੇਸ਼ ਪ੍ਰਧਾਨ ਆਰਾਧਨਾ ਮਿਸ਼ਰਾ (ਮੋਨਾ) ਦੇ ਅਹੁਦਾ ਸੰਭਾਲਣ ਦੇ ਦਿਨ ਪ੍ਰਦੇਸ਼ ਕਾਂਗਰਸ ਦਫ਼ਤਰ ਮਾਲ ਐਵੇਨਿਊ (ਲਖਨਊ) ’ਚ ਜੁੱਤਮ-ਜੁੱਤੀ ਦਾ ਜੋ ਦ੍ਰਿਸ਼ ਦੇਖਣ ਨੂੰ ਮਿਲਿਆ, ਉਹ ਬਿਲਕੁਲ ਹੈਰਾਨ ਕਰਨ ਵਾਲਾ ਨਹੀਂ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਯੂ. ਪੀ. ਕਾਂਗਰਸ ’ਚ ਇਹ ਦ੍ਰਿਸ਼ ਦਹਾਕਿਆਂ ਬਾਅਦ ਦੇਖਣ ਨੂੰ ਮਿਲਿਆ।

ਨਵੰਬਰ 2004 ’ਚ ਵੀ ਕਾਂਗਰਸੀਆਂ ’ਚ ਅਜਿਹੀ ਘਟਨਾ ਦੇਖਣ ਨੂੰ ਮਿਲੀ ਸੀ, ਜਦੋਂ ਵਿਧਾਨ ਸਭਾ ਜ਼ਿਮਨੀ ਚੋਣ ’ਚ ਖ਼ਰਾਬ ਪ੍ਰਦਰਸ਼ਨ ਕਾਰਨ ਤਤਕਾਲੀ ਯੂ. ਪੀ. ਕਾਂਗਰਸ ਪ੍ਰਧਾਨ ਜਗਦੰਬਿਕਾ ਪਾਲ ਨੂੰ ਹਟਾ ਕੇ ਸਲਮਾਨ ਖੁਰਸ਼ੀਦ ਨੂੰ ਕਾਂਗਰਸ ਪ੍ਰਧਾਨ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ। ਇਹ ਘਟਨਾ ਥੋੜ੍ਹੀ ਭਿਆਨਕ ਸੀ। ਘਟਨਾ ਸਥਾਨ ਉਹੀ ਸੀ, ਮਾਲ ਐਵੇਨਿਊ! ਦੋਵਾਂ ਸਮਰਥਕਾਂ ਦੇ ਵਿਚਾਲੇ ਹੋਈ ਜੁੱਤਮ-ਜੁੱਤੀ ਹਜ਼ਰਤਗੰਜ ਤੱਕ ਪਹੁੰਚ ਗਈ ਸੀ ਜਿੱਥੇ ਇੱਟਾਂ-ਪੱਥਰ ਤੱਕ ਚੱਲੇ ਸਨ। ਹਜ਼ਰਤਗੰਜ ’ਚ ਹੀ ਅਸ਼ੋਕ ਮਾਰਗ ’ਤੇ ਜਗਦੰਬਿਕਾ ਪਾਲ ਦੀ ਰਿਹਾਇਸ਼ ਹੈ ਜਿੱਥੇ ਉਨ੍ਹਾਂ ਦੇ ਸਮਰਥਕ ਇਕੱਠੇ ਹੋਏ ਸਨ। ਉਸ ਸਮੇਂ ਦੀ ਇਹ ਘਟਨਾ ਪਹਿਲਾਂ ਤੋਂ ਤੈਅ ਦੱਸੀ ਗਈ ਸੀ। ਭਾਰੀ ਹਫੜਾ-ਦਫੜੀ ਦੇ ਵਿਚਾਲੇ 7 ਨਵੰਬਰ, 2004 ਨੂੰ ਸਲਮਾਨ ਖੁਰਸ਼ੀਦ ਯੂ. ਪੀ. ਕਾਂਗਰਸ ਚੀਫ਼ ਦੀ ਕੁਰਸੀ ਸੰਭਾਲ ਸਕੇ ਸਨ।

ਮੋਨਾ ਮਿਸ਼ਰਾ ਦੀ ਤਾਜਪੋਸ਼ੀ ਦੇ ਵੇਲੇ ਵਾਪਰੀ ਘਟਨਾ ਦੇ ਪਿੱਛੇ ਲਖਨਊ ਦੀ ਮਮਤਾ ਚੌਧਰੀ ਨਾਂ ਦੀ ਕਿਸੇ ਕੌਂਸਲਰ ਦਾ ਨਾਂ ਆਇਆ ਹੈ। ਹਾਲਾਂਕਿ ਬਾਅਦ ’ਚ ਉਨ੍ਹਾਂ ਦਾ ਸੰਖੇਪ ਬਿਆਨ ਆਇਆ ਕਿ ਘਟਨਾ ਕਿਵੇਂ ਹੋਈ, ਉਨ੍ਹਾਂ ਨੂੰ ਨਹੀਂ ਪਤਾ ਪਰ ਉਨ੍ਹਾਂ ਨੇ ਅਹੁਦਾ ਛੱਡ ਰਹੇ/ਮੌਜੂਦਾ ਪ੍ਰਧਾਨ ਅਜੇ ਰਾਏ ’ਤੇ ਦੋਸ਼ ਜ਼ਰੂਰ ਮੜ੍ਹ ਦਿੱਤਾ ਕਿ ਉਨ੍ਹਾਂ ਨੇ ਕਿਹਾ ਕਿ ਤੇਰੀ ਔਕਾਤ ਕੀ ਹੈ, ਆਦਿ-ਆਦਿ! ਜਗਦੰਬਿਕਾ ਪਾਲ ਦੇ ਵੇਲੇ ਦੀ ਘਟਨਾ ’ਤੇ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਖਾਮੋਸ਼ ਰਹੀ ਅਤੇ ਇਸ ਤਾਜ਼ਾ ਘਟਨਾ ’ਤੇ ਵੀ ਕਾਂਗਰਸ ਲੀਡਰਸ਼ਿਪ ਅਜੇ ਤੱਕ ਖ਼ਾਮੋਸ਼ ਹੈ। ਅੱਗੇ ਵੀ ਸ਼ਾਇਦ ਖਾਮੋਸ਼ ਹੀ ਰਹੇ। ਯੂ. ਪੀ. ’ਚ ਕਿਉਂਕਿ ਕੁਝ ਮਹੀਨਿਆਂ ਦੇ ਅੰਦਰ ਵਿਧਾਨ ਸਭਾ ਦੀਆਂ ਚੋਣ ਹਨ, ਇਸ ਲਈ ਉਸ ਦੀ ਖਾਮੋਸ਼ੀ ਹੀ ਬਿਹਤਰ ਹੈ। ਪਰ ਇਸ ਘਟਨਾ ਨੇ ਯੂ. ਪੀ. ਦੇ ਜਨ-ਮਾਨਸ ’ਚ, ਖ਼ਾਸ ਕਰਕੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਕਾਂਗਰਸ ਤੋਂ ਕੁਝ ਉਮੀਦ ਹੈ, ਇਕ ਸਵਾਲ ਪੈਦਾ ਕਰ ਹੀ ਦਿੱਤਾ ਕਿ ਇਹ ਕਾਂਗਰਸੀ ਜਦੋਂ ਆਪਸ ’ਚ ਹੀ ਲੜ ਰਹੇ ਹਨ ਤਾਂ ਭਾਜਪਾ ਨਾਲ ਕੀ ਲੜਨਗੇ।

ਅਜੇ ਰਾਏ ਵਾਰਾਣਸੀ ਦੇ ਕੱਦਾਵਰ ਨੇਤਾ ਹਨ। ਉਹ ਭਾਜਪਾ ਤੋਂ ਕਾਂਗਰਸ ’ਚ ਆਏ ਹਨ। ਵਾਰਾਣਸੀ ਦੇ ਪਿੰਡਰਾ ਵਿਧਾਨ ਸਭਾ ਖੇਤਰ ਤੋਂ ਕਈ ਵਾਰ ਵਿਧਾਇਕ ਰਹੇ ਹਨ। ਰਾਸ਼ਟਰੀ ਪੱਧਰ ’ਤੇ ਉਨ੍ਹਾਂ ਦੀ ਚਰਚਾ ਉਦੋਂ ਹੋਈ, ਜਦੋਂ 2024 ’ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਖ਼ਤ ਟੱਕਰ ਦਿੱਤੀ ਸੀ। ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਦੀ ਨਜ਼ਰ ’ਚ ਅਜੇ ਰਾਏ ਦਾ ਕੱਦ ਕਾਫ਼ੀ ਵਧ ਗਿਆ। ਸੰਭਵ ਤੌਰ ’ਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਾਉਣ ਦਾ ਫ਼ੈਸਲਾ ਲਿਆ ਗਿਆ। ਖੈਰ ਉਹ 3 ਸਾਲ ਤੱਕ ਪ੍ਰਦੇਸ਼ ਕਾਂਗਰਸ ਪ੍ਰਧਾਨ ਰਹੇ, ਜੋ ਇਕ ਲੰਬਾ ਕਾਰਜਕਾਲ ਮੰਨਿਆ ਜਾਂਦਾ ਹੈ।

ਸਵਾਲ ਉੱਠਦਾ ਹੈ ਕਿ ਅਜੇ ਰਾਏ ਨੂੰ ਬਦਲ ਕੇ ਮੋਨਾ ਮਿਸ਼ਰਾ ਦੀ ਤਾਜਪੋਸ਼ੀ ਦਾ ਫ਼ੈਸਲਾ ਅਚਾਨਕ ਹੋਇਆ ਜਾਂ ਇਹ ਕਿਸੇ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਸੀ? ਅਤੇ ਕੀ ਇਸ ਅਦਲਾ-ਬਦਲੀ ’ਚ ਅਜੇ ਰਾਏ ਦੀ ਸਹਿਮਤੀ ਸੀ? ਜੇਕਰ ਕਾਂਗਰਸ ਲੀਡਰਸ਼ਿਪ ਨੇ ਸਹਿਮਤੀ ਅਤੇ ਸੂਝ-ਬੂਝ ਨਾਲ ਇਹ ਫ਼ੈਸਲਾ ਲਿਆ ਹੈ ਤਾਂ ਠੀਕ ਹੈ ਅਤੇ ਜੇਕਰ ਅਜੇ ਰਾਏ ਨੂੰ ਨਾਪਸੰਦ ਕਰਨ ਵਾਲੇ ਪਾਰਟੀ ਦੇ ਕਿਸੇ ਨੇਤਾ ਦੇ ਬਹਿਕਾਵੇ ’ਚ ਅਜਿਹਾ ਕੀਤਾ ਗਿਆ ਹੈ, ਤਾਂ ਯਕੀਨ ਰੱਖੋ, ਕਾਂਗਰਸ ਦੀ ਇਹ ਭਾਰੀ ਭੁੱਲ ਹੈ। ਅਜੇ ਰਾਏ ਦੇ ਬਦਲੇ ਮੋਨਾ ਮਿਸ਼ਰਾ! ਇਹ ਕੋਈ ਜਾਤੀ ਅੰਕ ਗਣਿਤ ਵੀ ਨਹੀਂ ਹੈ। ਬਸ ਇੰਨਾ ਕਿ ਮਰਦ ਦੇ ਬਦਲੇ ਔਰਤ!

ਮੋਨਾ ਮਿਸ਼ਰਾ ਪ੍ਰਤਾਪਗੜ੍ਹ ਜ਼ਿਲੇ ਦੇ ਰਾਮਪੁਰ ਖਾਸ ਵਿਧਾਨ ਸਭਾ ਖੇਤਰ ਤੋਂ 3 ਵਾਰ ਦੀ ਵਿਧਾਇਕਾ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਉਹ ਇਸੇ ਖੇਤਰ ਤੋਂ ਲਗਾਤਾਰ 9 ਵਾਰ ਵਿਧਾਇਕ ਰਹੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਮੋਦ ਤਿਵਾੜੀ ਦੀ ਧੀ ਹੈ। ਪ੍ਰਮੋਦ ਤਿਵਾੜੀ ਦੇ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਗੂੜ੍ਹੇ ਸਬੰਧ ਹਨ। ਯੂ. ਪੀ. ’ਚ ਸਪਾ ਅਤੇ ਕਾਂਗਰਸ ਗੱਠਜੋੜ ਦੇ ਚੋਣ ਲੜਨ ਦੀ ਚਰਚਾ ਦੇ ਵਿਚਾਲੇ ਕਾਂਗਰਸ ਹਾਈਕਮਾਨ ਦੀ ਮੋਨਾ ਮਿਸ਼ਰਾ ਦੀ ਚੋਣ ਨੂੰ ਮਹੱਤਵਪੂਰਨ ਮੰਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹ ਖ਼ਾਸ ਬ੍ਰਾਹਮਣ ਚਿਹਰੇ ਦੀ ਧੀ ਤਾਂ ਹੈ ਹੀ।

ਮੋਨਾ ਮਿਸ਼ਰਾ ਦੇ ਨਾਲ ਪਾਰਟੀ ਹਾਈਕਮਾਨ ਨੇ ਸਹਾਰਨਪੁਰ ਦੇ ਆਪਣੇ ਬੜਬੋਲੇ ਸੰਸਦ ਮੈਂਬਰ ਇਮਰਾਨ ਮਸੂਦ ਨੂੰ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਹੈ। ਨਾਲ ਹੀ 2 ਉਪ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ, ਦੋਵੇਂ ਹੀ ਗੋਰਖਪੁਰ ਖੇਤਰ ਨਾਲ ਸਬੰਧ ਰੱਖਦੇ ਹਨ। ਇਕ ਨਿਸ਼ਾਦ ਸਮਾਜ ਤੋਂ ਹਨ, ਦੂਜੇ ਦਲਿਤ ਸਮਾਜ ਤੋਂ। ਸਟੇਟ ਸੰਗਠਨ ’ਚ ਅਹੁਦੇਦਾਰਾਂ ਦੀ ਚੋਣ ’ਚ ਜਾਤੀ ਸਮੀਕਰਨ ’ਤੇ ਜ਼ਰੂਰ ਧਿਆਨ ਦਿੱਤਾ ਗਿਆ ਹੈ ਪਰ ਕੀ ਪ੍ਰਧਾਨ ਸਮੇਤ ਇਸ ਕਮੇਟੀ ’ਚ ਨਾਮਜ਼ਦ ਸਾਰੇ ਅਹੁਦੇਦਾਰ ਪਾਰਟੀ ਹਾਈਕਮਾਨ ਦੀ ਉਮੀਦ ’ਤੇ ਖ਼ਰਾ ਉਤਰ ਸਕਣਗੇ?

ਉਪ ਪ੍ਰਧਾਨ ਬਣਾਏ ਗਏ ਗੋਰਖਪੁਰ ਦੇ ਦੇਵੇਂਦਰ ਨਿਸ਼ਾਦ ਦੀ ਨਿਯੁਕਤੀ ਦੇ ਪਿੱਛੇ ਪੂਰਵਾਂਚਲ ਦੀਆਂ ਨਿਸ਼ਾਦ ਵੋਟਾਂ ਨੂੰ ਸਾਧਣਾ ਹੈ, ਜਦੋਂ ਕਿ ਇਸੇ ਮੰਡਲ ਦੇ ਮਹਾਰਾਜਗੰਜ ਜ਼ਿਲੇ ਦੇ ਰਹਿਣ ਵਾਲੇ ਦਲਿਤ ਨੇਤਾ ਆਲੋਕ ਪ੍ਰਸਾਦ ਦੀ ਨਿਯੁਕਤੀ ਦੇ ਪਿੱਛੇ ਦਲਿਤ ਵੋਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਹੈ। ਭਾਜਪਾ ਦੇ ਸਹਿਯੋਗੀ ਨਿਸ਼ਾਦ ਪਾਰਟੀ ਦੇ ਪ੍ਰਧਾਨ ਸੰਜੇ ਨਿਸ਼ਾਦ ਵੀ ਗੋਰਖਪੁਰ ਦੇ ਹਨ। ਉਹ ਇਸ ਸਮੇਂ ਯੋਗੀ ਸਰਕਾਰ ’ਚ ਕੈਬਨਿਟ ਮੰਤਰੀ ਹਨ। ਇੱਥੋਂ་ ਦੇ ਨਿਸ਼ਾਦ ਉਨ੍ਹਾਂ ਨੂੰ ਹੀ ਆਪਣਾ ਨੇਤਾ ਮੰਨਦੇ ਹਨ। ਪੂਰਵਾਂਚਲ ਦੇ ਜ਼ਿਲਿਆਂ ’ਚ ਉਨ੍ਹਾਂ ਦਾ ਸੰਗਠਨ ਕਾਫ਼ੀ ਸਰਗਰਮ ਹੈ। ਅਜਿਹੇ ’ਚ ਕਾਂਗਰਸ ਦੇ ਦੇਵੇਂਦਰ ਨਿਸ਼ਾਦ ਪਾਰਟੀ ਨੂੰ ਕੀ ਫ਼ਾਇਦਾ ਪਹੁੰਚਾ ਪਾਉਣਗੇ, ਇਹ ਦੇਖਣਾ ਹੋਵੇਗਾ।

ਮਹਾਰਾਜਗੰਜ ਜ਼ਿਲੇ ਦੇ ਜਿਸ ਆਲੋਕ ਪ੍ਰਸਾਦ ਨੂੰ ਦੂਜਾ ਉਪ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਦੀ ਖ਼ਾਸ ਪਛਾਣ ਇਹ ਹੈ ਕਿ ਉਹ ਕਾਂਗਰਸ ਦੇ ਜ਼ਮਾਨੇ ’ਚ ਰਾਜਪਾਲ ਰਹੇ ਸੁਖਦੇਵ ਪ੍ਰਸਾਦ ਦੇ ਪੁੱਤਰ ਹਨ। ਆਲੋਕ ਪ੍ਰਸਾਦ ਇਸ ਤੋਂ ਪਹਿਲਾਂ ਸੰਗਠਨ ਦੇ ਦਲਿਤ ਵਿਭਾਗ ਦੇ ਚੇਅਰਮੈਨ ਰਹਿ ਚੁੱਕੇ ਹਨ। ਉਹ ਸੁਰੱਖਿਅਤ ਵਿਧਾਨ ਸਭਾ ਖੇਤਰ ਮਹਾਰਾਜਗੰਜ ਸਦਰ ਤੋਂ ਕਾਂਗਰਸ ਉਮੀਦਵਾਰ ਦੇ ਰੂਪ ’ਚ ਚੋਣ ਵੀ ਲੜ ਚੁੱਕੇ ਹਨ ਪਰ ਸਨਮਾਨਜਨਕ ਵੋਟਾਂ ਹਾਸਲ ਕਰਨ ’ਚ ਅਸਫ਼ਲ ਰਹੇ ਹਨ। ਆਲੋਕ ਪ੍ਰਸਾਦ ਨੂੰ ਪਾਰਟੀ ਦਾ ਉਪ ਪ੍ਰਧਾਨ ਬਣਾਉਣ ਨਾਲ ਇਕ ਚਰਚਾ ਇਹ ਵੀ ਹੈ ਕਿ ਜਦੋਂ ਯੂ. ਪੀ. ਇੰਚਾਰਜ ਰਾਜੇਂਦਰ ਪਾਲ ਗੌਤਮ ਦੇ ਰੂਪ ’ਚ ਇਕ ਵੱਡਾ ਦਲਿਤ ਚਿਹਰਾ ਪਹਿਲਾਂ ਤੋਂ ਮੌਜੂਦ ਹੈ, ਤਾਂ ਫਿਰ ਦੂਜੇ ਦਲਿਤ ਨੂੰ ਉਪ ਪ੍ਰਧਾਨ ਬਣਾਉਣ ਦਾ ਕੀ ਮਤਲਬ? ਬਿਹਤਰ ਹੁੰਦਾ ਕਿ ਪੱਛੜੇ ਵਰਗ ਤੋਂ ਕਿਸੇ ਨੂੰ ਇਸ ਅਹੁਦੇ ’ਤੇ ਬਿਠਾਇਆ ਗਿਆ ਹੁੰਦਾ।

ਨਵੀਂ ਪ੍ਰਦੇਸ਼ ਪ੍ਰਧਾਨ ਮੋਨਾ ਮਿਸ਼ਰਾ ਨੂੰ ਉਨ੍ਹਾਂ ਦੇ ਪਿਤਾ ਪ੍ਰਮੋਦ ਤਿਵਾੜੀ ਦੇ ਤਜਰਬਿਆਂ ਦਾ ਲਾਭ ਮਿਲ ਸਕਦਾ ਹੈ। ਜਿੱਥੇ ਤੱਕ ਉਨ੍ਹਾਂ ਦੇ ਬ੍ਰਾਹਮਣ ਸਮਾਜ ’ਚ ਪ੍ਰਭਾਵ ਦੀ ਗੱਲ ਹੈ, ਤਾਂ ਇਹ ਉਨ੍ਹਾਂ ਦੇ ਆਪਣੇ ਵਿਧਾਨ ਸਭਾ ਖੇਤਰ ਤੋਂ ਬਾਹਰ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਪ੍ਰਮੋਦ ਤਿਵਾੜੀ ਦਾ ਸਬੰਧ ਸਪਾ ਮੁਖੀ ਅਖਿਲੇਸ਼ ਨਾਲ ਵੀ ਹੈ, ਇਸ ਲਈ ਮੁਮਕਿਨ ਹੈ ਕਿ ਸੀਟ ਵੰਡ ’ਚ ਉਨ੍ਹਾਂ ਦੀ ਕੋਈ ਭੂਮਿਕਾ ਕੰਮ ਕਰ ਜਾਵੇ। ਸਪਾ ਪਰਿਵਾਰ ਤੋਂ ਵੱਡੀ ਨਹੀਂ ਹੈ। ਸਪਾ ਅਤੇ ਕਾਂਗਰਸ ’ਚ ਨੇੜਤਾ ਵਿਚਾਲੇ ਇਕਰਾ ਹਸਨ ਅਤੇ ਮਸੂਦ ’ਚ ਤਕਰਾਰ ਪਾਰਟੀ ਨੂੰ ਅਸਹਿਜ ਕਰਦੀ ਰਹਿੰਦੀ ਹੈ। ਮੁਮਕਿਨ ਹੈ ਹੁਣ ਕਾਂਗਰਸ ਵੱਲੋਂ ਬੇਲੋੜੀ ਬਿਆਨਬਾਜ਼ੀ ਬੰਦ ਹੋ ਜਾਵੇ।

—ਯਸ਼ੋਦਾ ਸ਼੍ਰੀਵਾਸਤਵ

  • Mona Mishra
  • Congress
  • UP

ਚੰਗੇ ਡਰਾਈਵਰ ਤੁਹਾਡਾ ਧਨ ਬਚਾਉਂਦੇ ਹਨ...!

NEXT STORY

Stories You May Like

  • avinash mishra clinches khatron ke khiladi 15 trophy
    ਅਵਿਨਾਸ਼ ਮਿਸ਼ਰਾ ਬਣੇ 'ਖਤਰੋਂ ਕੇ ਖਿਲਾੜੀ 15' ਦੇ ਜੇਤੂ
  • construction tasks in the ram mandir complex completed
    ਰਾਮ ਮੰਦਰ ਕੰਪਲੈਕਸ ’ਚ 150 ’ਚੋਂ 148 ਨਿਰਮਾਣ ਕਾਰਜ ਪੂਰੇ, ਟਰੱਸਟ ਨੂੰ ਕੀਤੇ ਹੈਂਡਓਵਰ : ਨ੍ਰਿਪੇਂਦਰ ਮਿਸ਼ਰਾ
  • aradhana mishra appointed new up congress president
    ਆਰਾਧਨਾ ਮਿਸ਼ਰਾ ਬਣੀ UP ਕਾਂਗਰਸ ਦੀ ਨਵੀਂ ਪ੍ਰਧਾਨ, ਇਮਰਾਨ ਮਸੂਦ ਬਣਾਏ ਗਏ ਕਾਰਜਕਾਰੀ ਪ੍ਰਧਾਨ
  • pargat singh charanjit channi raja warring
    ਪਰਗਟ ਸਿੰਘ ਦੀ ਤਾਜਪੋਸ਼ੀ ਅੱਜ, ਸਾਬਕਾ CM ਚਰਨਜੀਤ ਚੰਨੀ ਤੇ ਰਾਜਾ ਵੜਿੰਗ ਦੀ ਹਾਜ਼ਰੀ ਬਣੇਗੀ ਚਰਚਾ ਦਾ ਵਿਸ਼ਾ
  • punjab pargat singh takht sri kesgarh sahib
    ਤਾਜਪੋਸ਼ੀ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਪਰਗਟ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਟੇਕਿਆ ਮੱਥਾ (ਤਸਵੀਰਾਂ)
  • sachin pilot at pargat singh s induction ceremony
    'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ ਨਹੀਂ', ਪਰਗਟ ਸਿੰਘ ਦੀ ਤਾਜਪੋਸ਼ੀ 'ਤੇ ਬੋਲੇ ਸਚਿਨ ਪਾਇਲਟ
  • man dead on road accident
    ਬਲਾਚੌਰ-ਗੜ੍ਹਸ਼ੰਕਰ ਰੋਡ 'ਤੇ ਟਰੱਕ ਤੇ ਸਕੂਟਰੀ ਵਿਚਾਲੇ ਟੱਕਰ, ਨੌਜਵਾਨ ਦੀ ਮੌਤ ਇਕ ਜ਼ਖ਼ਮੀ
  • trucks  motorcycle  family police
    ਟਰੱਕ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ
  • shocking revelations about beggars
    ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ...
  • shiromani akali dal  s door to door campaign
    ਡੋਰ-ਟੂ-ਡੋਰ ਮੁਹਿੰਮ ਤਹਿਤ ਸਰਕਲ ਸੋਢਲ ਦੇ ਵਾਰਡ ਨੰਬਰ 77 ’ਚ ਘਰ-ਘਰ ਪਹੁੰਚਿਆ...
  • easy registration    becomes a headache for the public
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ...
  • beware of online fraud during the festive season
    ਤਿਉਹਾਰਾਂ ’ਤੇ ਆਨਲਾਈਨ ਠੱਗੀ ਤੋਂ ਰਹੋ ਸਾਵਧਾਨ, ਫਰਜ਼ੀ ਵੈੱਬਸਾਈਟਾਂ ਤੇ ਛੋਟ ਦੇ...
  • power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
Trending
Ek Nazar
bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • sir
      ਵੋਟਰ ਸੂਚੀ ਦੇ ਸ਼ੁੱਧੀਕਰਨ ਨਾਲ ਲੋਕਤੰਤਰ ਮਜ਼ਬੂਤ ਹੋਵੇਗਾ
    • gyanesh kumar resign
      ਗਿਆਨੇਸ਼ ਕੁਮਾਰ ਨੂੰ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦੈ
    • extortion activities the general public is in a state of terror
      ‘ਜਬਰੀ ਵਸੂਲੀ ਦੀ ਸਰਗਰਮੀ’ ਆਮ ਲੋਕ ਦਹਿਸ਼ਤ ਵਿਚ!
    • mona mishra  s coronation
      ਜੁੱਤਮ-ਜੁੱਤੀ ਦੇ ਵਿਚਾਲੇ ਮੋਨਾ ਮਿਸ਼ਰਾ ਦੀ ਤਾਜਪੋਸ਼ੀ
    • good drivers save money
      ਚੰਗੇ ਡਰਾਈਵਰ ਤੁਹਾਡਾ ਧਨ ਬਚਾਉਂਦੇ ਹਨ...!
    • bill ackman
      ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ
    • barricades and the battle of dissent
      ਬੈਰੀਕੇਡਸ ਅਤੇ ਅਸਹਿਮਤੀ ਦੀ ਲੜਾਈ : ਸਿਆਸੀ ਮਾਹੌਲ ’ਚ ਬਦਲਾਅ ਦੀ ਆਹਟ?
    • electricity theft continues unabated
      ਨਹੀਂ ਰੁਕ ਰਹੀ ਬਿਜਲੀ ਚੋਰੀ, ਵਿਭਾਗ ਨੂੰ ਹੋ ਰਿਹਾ ਨੁਕਸਾਨ!
    • rajmata vijaya raje scindia
      ਰਾਜਮਾਤਾ ਵਿਜਿਆਰਾਜੇ ਸਿੰਧੀਆ : ਸਿਧਾਂਤ ਅਤੇ ਰਾਸ਼ਟਰ-ਸੇਵਾ ਦਾ ਅਨੋਖਾ ਅਧਿਆਏ
    • how can financial investment be made for the prosperity of villages
      ਪਿੰਡਾਂ ਦੀ ਖੁਸ਼ਹਾਲੀ ਲਈ ਵਿੱਤੀ ਨਿਵੇਸ਼ ਕਿਵੇਂ ਹੋਵੇ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +