ਬਿਜ਼ਨੈੱਸ ਡੈਸਕ - ਅਡਾਣੀ ਨਿਊ ਇੰਡਸਟਰੀਜ਼ ਲਿਮਟਿਡ (ਏ. ਐੱਨ. ਆਈ. ਐੱਲ.) ਦੀ ਸੋਲਰ ਫੋਟੋਵੋਲਟਿਕ ਉਤਪਾਦਨ ਇਕਾਈ ਅਡਾਣੀ ਸੋਲਰ ਨੂੰ ਵੁੱਡ ਮੈਕੇਂਜੀ ਦੀ 2025 ਦੀ ਪਹਿਲੀ ਛਿਮਾਹੀ ਦੀ ‘ਗਲੋਬਲ ਸੋਲਰ ਮਾਡਿਊਲ ਮੈਨੂਫੈਕਚਰਿੰਗ ਸੂਚੀ’ ’ਚ ਸਥਾਨ ਮਿਲਿਆ ਹੈ। ਕੰਪਨੀ ਨੂੰ ‘ਸ਼੍ਰੇਣੀ ਏ’ ਦਾ ਵਰਗੀਕਰਨ ਦਿੱਤਾ ਗਿਆ ਹੈ ਅਤੇ ਇਹ ਸੂਚੀ ’ਚ 8ਵਾਂ ਸਥਾਨ ਹਾਸਲ ਕਰਨ ’ਚ ਸਫਲ ਰਹੀ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਵੁੱਡ ਮੈਕੇਂਜੀ ਨੇ 10 ਮਾਪਦੰਡਾਂ ’ਤੇ ਕੰਪਨੀਆਂ ਦੀ ਸਮੀਖਿਆ ਕੀਤੀ, ਜਿਨ੍ਹਾਂ ’ਚ ਭਰੋਸੇਯੋਗਤਾ ਟੈਸਟਿੰਗ, ਵਿੱਤੀ ਸਿਹਤ, ਉਤਪਾਦਨ ਰਿਕਾਰਡ ਅਤੇ ਪੇਟੈਂਟ ਗਤੀਵਿਧੀਆਂ ਸ਼ਾਮਲ ਹਨ। ‘ਸ਼੍ਰੇਣੀ ਏ’ ’ਚ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਕੰਪਨੀ ਨੇ ਪ੍ਰਦਰਸ਼ਨ ਅਤੇ ਪਾਰਦਰਸ਼ਤਾ ਦੇ ਉੱਚੇ ਮਿਆਰਾਂ ਨੂੰ ਪੂਰਾ ਕੀਤਾ ਹੈ।
ਇਹ ਵੀ ਪੜ੍ਹੋ : ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ
ਰਿਪੋਰਟ ’ਚ ਚੋਟੀ ਦਾ ਸਥਾਨ ਜੇ. ਏ. ਸੋਲਰ ਅਤੇ ਟ੍ਰਿਨਾਸੋਲਰ ਨੂੰ ਸਾਂਝੇ ਤੌਰ ’ਤੇ ਮਿਲਿਆ, ਜਿਨ੍ਹਾਂ ਨੇ ਕ੍ਰਮਵਾਰ 91.7 ਅਤੇ 91.6 ਅੰਕ ਹਾਸਲ ਕੀਤੇ। ਅਡਾਣੀ ਸੋਲਰ ਨੇ ਇਸ ਸੂਚੀ ’ਚ 81 ਅੰਕ ਪ੍ਰਾਪਤ ਕੀਤੇ, ਜੋ ਇਸ ਨੂੰ ਗਲੋਬਲ ਸੋਲਰ ਊਰਜਾ ਖੇਤਰ ’ਚ ਇਕ ਪ੍ਰਮੁੱਖ ਖਿਡਾਰੀ ਬਣਾਉਂਦਾ ਹੈ।
ਇਹ ਵੀ ਪੜ੍ਹੋ : ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ
ਇਹ ਵੀ ਪੜ੍ਹੋ : ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਦੇਸ਼ ਦਾ ਅਨੋਖਾ ਮੇਲਾ! ਗੱਡੀਆਂ ਦੀ ਖਰੀਦ 'ਤੇ ਮਿਲ ਰਹੀ ਹੈ 50 ਫੀਸਦੀ ਟੈਕਸ ਛੋਟ, ਦੂਰ-ਦੂਰ ਤਕ ਚਰਚਾ
NEXT STORY