ਨਵੀਂ ਦਿੱਲੀ—ਦੇਸ਼ ਦੀ ਦਿੱਗਜ ਪ੍ਰਾਈਵੇਟ ਬੈਂਕ ਐਕਸੀਸ ਬੈਂਕ ਨੂੰ ਉਸ ਦੇ ਸ਼ੇਅਰਧਾਰਕਾਂ ਤੋਂ ਕਰੀਬ 11,626 ਕਰੋੜ ਰੁਪਏ ਜਟਾਉਣ ਦੀ ਮੰਜ਼ੂਰੀ ਮਿਲ ਗਈ ਹੈ। ਬੈਂਕ ਬੈਨ ਕੈਪੀਟਲ ਅਤੇ ਭਾਰਤੀ ਜੀਵਨ ਬੀਮਾ ਨਿਗਮ ਸਮੇਤ ਨਿਵੇਸ਼ਕ ਇਕ ਸੰਗਠਨ ਅਤੇ ਵਾਰੰਟਾਂ ਦੀ ਪੂਰੀ ਤਰ੍ਹਾਂ ਵਿਕਰੀ ਕਰ ਇਹ ਰਾਸ਼ੀ ਜੁਟਾਈ ਜਾਵੇਗੀ। ਬੈਂਕ ਦੀ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਿਖਾ ਸ਼ਰਮਾ ਨੇ ਆਪਣੇ ਇਕ ਬਿਆਨ 'ਚ ਇਹ ਕਿਹਾ ਕਿ ਬੈਂਕ ਦੀ ਅਸਧਾਰਨ ਆਮ ਬੈਠਕ 'ਚ ਇਸ ਪੇਸ਼ਕਸ਼ ਨੂੰ ਪੂਰੀ ਤਰ੍ਹਾਂ ਮੰਜ਼ੂਰੀ ਦਿੱਤੀ ਗਈ ਹੈ।
ਇੰਫੋਸਿਸ ਦੇ ਸਾਬਕਾ CFO ਨੇ ਕੁਝ ਬੋਰਡ ਮੈਂਬਰਾਂ ਨੂੰ ਹਟਾਉਣ ਦੀ ਕੀਤੀ ਮੰਗ
NEXT STORY