Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 12, 2026

    12:46:10 PM

  • punjab  s national highway jam

    ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਇੱਧਰ ਆਉਣ ਤੋਂ...

  • big incident in punjab gym trainer shot

    ਪੰਜਾਬ 'ਚ ਵੱਡੀ ਵਾਰਦਾਤ! ਜਿਮ ਟਰੇਨਰ 'ਤੇ ਚੱਲੀਆਂ...

  • transport minister got down

    ਕੰਡਕਟਰ ਨੇ ਟਰਾਂਸਪੋਰਟ ਮੰਤਰੀ ਨੂੰ ਹੀ ਲਾਹ'ਤਾ ਬੱਸ...

  • punjab new decree for cyber cafe owners

    ਪੰਜਾਬ : ਸਾਈਬਰ ਕੈਫ਼ੇ ਮਾਲਕਾਂ ਲਈ ਨਵਾਂ ਫ਼ਰਮਾਨ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਦਿੱਲੀ ਜਾਣ ਵਾਲੇ ਲੋਕ ਹੋ ਜਾਣ ਸਾਵਧਾਨ, ਕਿਤੇ ਤੁਸੀਂ ਨਾ ਬਣ ਜਾਣਾ ਨੈੱਟਵਰਕ ਦਾ ਸ਼ਿਕਾਰ!

BUSINESS News Punjabi(ਵਪਾਰ)

ਦਿੱਲੀ ਜਾਣ ਵਾਲੇ ਲੋਕ ਹੋ ਜਾਣ ਸਾਵਧਾਨ, ਕਿਤੇ ਤੁਸੀਂ ਨਾ ਬਣ ਜਾਣਾ ਨੈੱਟਵਰਕ ਦਾ ਸ਼ਿਕਾਰ!

  • Edited By Harinder Kaur,
  • Updated: 01 Jun, 2025 04:30 PM
New Delhi
before coming to delhi read this news
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਆਪਣੀ 10 ਸਾਲ ਪੁਰਾਣੀ ਡੀਜ਼ਲ ਜਾਂ 15 ਸਾਲ ਪੁਰਾਣੀ ਪੈਟਰੋਲ ਕਾਰ ਵਿੱਚ ਦਿੱਲੀ ਜਾਣ ਵਾਲੇ ਲੋਕ ਹੋ ਜਾਣ ਸਾਵਧਾਨ। ਸਰਕਾਰੀ ਸਕ੍ਰੈਪਰ ਦਿੱਲੀ ਅੰਦਰ ਦਾਖ਼ਲ ਹੋਣ ਵਾਲੇ ਵਾਹਨ ਦੀ ਰੇਕੀ ਕਰਨ ਲੱਗ ਜਾਂਦੇ ਹਨ। ਇਹ ਸਕ੍ਰੈਪਰ ਵਾਹਨ ਦਾ ਨੰਬਰ ਦੇਖ ਕੇ ਇਹ ਪਤਾ ਲਗਾ ਲੈਂਦੇ ਹਨ ਕਿ ਵਾਹਨ ਕਿੰਨੇ ਸਾਲ ਪੁਰਾਣਾ ਹੈ ਅਤੇ ਫਿਰ ਪ੍ਰਦੂਸ਼ਣ ਦੇ ਨਾਮ 'ਤੇ, ਉਹ ਪਲਕ ਝਪਕਦੇ ਹੀ ਵਾਹਨ ਨੂੰ 'ਕਬਜੇ' ਵਿਚ ਲੈ ਲੈਂਦੇ ਹਨ। ਭਾਵੇਂ ਕਿਸੇ ਕੋਲ ਪ੍ਰਦੂਸ਼ਣ ਸਰਟੀਫਿਕੇਟ ਹੋਵੇ ਜਾਂ ਨਾ ਹੋਵੇ। ਹਰ ਸਾਲ ਲਗਭਗ ਇੱਕ ਲੱਖ ਬਾਈਕ ਅਤੇ 30 ਹਜ਼ਾਰ ਕਾਰਾਂ ਨੂੰ ਸਕ੍ਰੈਪ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ :     1 ਜੂਨ ਤੋਂ ਬਦਲਣ ਜਾ ਰਹੇ ਹਨ ਕਈ ਅਹਿਮ ਨਿਯਮ, ATM ਲੈਣ-ਦੇਣ 'ਤੇ ਲਾਗੂ ਹੋਵੇਗਾ ਨਵਾਂ ਫੀਸ ਸਟਰੱਕਚਰ

ਪੂਰੀ ਗੇਮ 'ਚ ਸਰਕਾਰੀ ਵਿਅਕਤੀ ਵੀ ਹਨ ਸ਼ਾਮਲ

ਦਿੱਲੀ ਸਰਕਾਰ ਦੁਆਰਾ ਅਧਿਕਾਰਤ 17 ਸਕ੍ਰੈਪਰ ਪ੍ਰਦੂਸ਼ਣ ਦੇ ਨਾਮ 'ਤੇ ਬਿਨਾਂ ਦੱਸੇ ਬਾਈਕ ਅਤੇ ਕਾਰਾਂ ਨੂੰ ਚੁੱਕ ਲੈਂਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਕ੍ਰੈਪਰ ਇਨ੍ਹਾਂ ਵਾਹਨਾਂ ਦੇ ਇੰਜਣਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਣ ਵਿੱਚ ਸ਼ਾਮਲ ਹਨ। ਇਸ ਨੈੱਟਵਰਕ ਵਿੱਚ ਕਈ ਪੁਲਸ ਵਾਲੇ ਵੀ ਸ਼ਾਮਲ ਹਨ। 

ਪ੍ਰਦੂਸ਼ਣ ਦੇ ਨਾਮ 'ਤੇ ਗੱਡੀ ਨੂੰ ਸਕ੍ਰੈਪ ਕੀਤਾ ਜਾਂਦਾ ਹੈ ਅਤੇ ਵਾਹਨ ਦੇ ਇੰਜਣ ਦਾ ਨੰਬਰ ਮਿਟਾ ਕੇ ਖੁੱਲ੍ਹੇਆਮ ਉਸ ਨੂੰ ਵੇਚ ਦਿੱਤਾ ਜਾਂਦਾ ਹੈ। ਗੱਡੀ ਨੂੰ ਸਕ੍ਰੈਪ ਕਰਨ ਤੋਂ ਬਾਅਦ, ਬਾਈਕ ਮਾਲਕ ਨੂੰ ਸਿਰਫ਼ 1,500 ਰੁਪਏ ਹੀ ਮਿਲਦੇ ਹਨ ਪਰ ਦੂਜੇ ਪਾਸੇ ਸਕ੍ਰੈਪਰ ਇਸ ਤੋਂ 10-20 ਹਜ਼ਾਰ ਰੁਪਏ ਕਮਾਉਂਦਾ ਹੈ।

ਇਸ ਦੇ ਨਾਲ ਹੀ ਕਾਰ ਦੇ ਮਾਲਕ ਨੂੰ 16-18 ਹਜ਼ਾਰ ਰੁਪਏ ਮਿਲਦੇ ਹਨ। ਪਰ ਸਕ੍ਰੈਪਰ 35 ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਕਮਾਉਂਦਾ ਹੈ। ਕਿਉਂਕਿ ਸਕ੍ਰੈਪਰ ਦੁਆਰਾ ਖਿੱਚੀਆਂ ਜਾਂਦੀਆਂ 10% ਗੱਡੀਆਂ ਚੰਗੀ ਹਾਲਤ ਵਿੱਚ ਹੁੰਦੀਆਂ ਹਨ, ਇਸ ਲਈ ਉਨ੍ਹਾਂ ਦੇ ਹਰ ਹਿੱਸੇ ਦੀ ਚੰਗੀ ਕੀਮਤ ਮਿਲਦੀ ਹੈ। 

ਤਿੰਨ ਸੂਬਿਆਂ ਦਿੱਲੀ, ਯੂਪੀ, ਹਰਿਆਣਾ ਦੇ ਸੂਬਿਆਂ ਵਿਚ ਇਹ ਪੂਰਾ ਨੈੱਟਵਰਕ ਕੰਮ ਕਰਦਾ ਹੈ।

ਇਹ ਵੀ ਪੜ੍ਹੋ :     ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਨਿਯਮਾਂ 'ਚ ਕੀਤੇ ਅਹਿਮ ਬਦਲਾਅ

ਮੌਜੂਦਾ ਸਮੇਂ ਦਿੱਲੀ ਸਰਕਾਰ ਦੀ ਸਕ੍ਰੈਪ ਪਾਲਸੀ ਦਾ ਪੁਲਸ ਤੋਂ ਲੈ ਕੇ ਸਕ੍ਰੈਪਰ ਤੱਕ ਇਕ ਵੱਡਾ ਨੈੱਟਵਰਕ ਲਾਭ ਲੈ ਰਿਹਾ ਹੈ ਅਤੇ ਮੋਟਾ ਪੈਸਾ ਕਮਾ ਰਿਹਾ ਹੈ। ਇਹ ਗੇਮ ਸਿਰਫ ਇਕ ਇੰਜਣ ਜਾਂ ਵਾਹਨ ਤੱਕ ਸੀਮਤ ਨਹੀਂ ਰਹਿ ਗਈ ਹੈ। ਹੁਣ ਇਹ ਲੱਖਾਂ-ਕਰੋੜਾਂ ਦੀ ਗੇਮ ਬਣ ਚੁੱਕਾ ਹੈ। 

ਜਾਣੋ ਕਿਵੇਂ ਕੰਮ ਕਰਦਾ ਹੈ ਇਹ ਪੂਰਾ ਨੈੱਟਵਰਕ 

ਦਿੱਲੀ ਦੇ ਅੰਦਰ ਆਉਣ ਵਾਲੇ ਸਾਰੇ ਸੜਕ ਰਸਤੇ, ਹਵਾਈ ਅੱਡਿਆਂ ਅਤੇ ਵੱਡੀਆਂ ਪਾਰਕਿੰਗ ਥਾਵਾਂ 'ਤੇ ਸਕ੍ਰੈਪਰ ਦੇ ਏਜੈਂਟ ਫੈਲੇ ਹੋਏ ਹਨ। ਕਿਸੇ ਵਾਹਨ ਦਾ ਨੰਬਰ 10-15 ਸਾਲ ਪੁਰਾਣਾ ਦੇਖ ਕੇ ਸਕ੍ਰੈਪਰ ਇਸਨੂੰ ਨਿਸ਼ਾਨਾ ਬਣਾਉਂਦੇ ਹਨ। ))ਵਾਹਨ ਉੱਤੇ ਚਲਾਨ ਦੀ ਪਰਚੀ ਲਗਾ ਦਿੱਤੀ ਜਾਂਦੀ ਹੈ ))ਜੇਕਰ ਮਾਲਕ 21 ਦਿਨਾਂ ਦੇ ਅੰਦਰ ਵਾਹਨ ਨਹੀਂ ਲੱਭ ਪਾਉਂਦਾ, ਤਾਂ ਇਸਨੂੰ ਸਕ੍ਰੈਪ ਕਰ ਦਿੱਤਾ ਜਾਂਦਾ ਹੈ। ਜੇਕਰ ਉਹ ਇਸਨੂੰ ਲੱਭਣ ਵਿੱਚ ਕਾਮਯਾਬ ਹੋ ਜਾਂਦਾ ਹੈ, ਤਾਂ ਉਸਨੂੰ 5-10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਇਸ ਗੱਠਜੋੜ ਵਿੱਚ, ਪੁਲਸ ਵਾਹਨ ਚੁੱਕਣ ਲਈ 1500 ਰੁਪਏ ਲੈਂਦੀ ਹੈ। ਵਾਹਨ ਲਿਆਉਣ ਲਈ 400 ਰੁਪਏ ਅਤੇ ਪੀੜਤ ਨੂੰ ਲੱਭਣ ਲਈ 600 ਰੁਪਏ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ :     1, 2, 3 ਜਾਂ 5 ਦਿਨ ਨਹੀਂ, ਸਗੋਂ ਜੂਨ ਮਹੀਨੇ 'ਚ 13 ਦਿਨ ਬੰਦ ਰਹਿਣ ਵਾਲੇ ਹਨ Bank

ਜਾਣੋ ਵਾਹਨ ਮਾਲਕ ਗੱਡੀ ਵਾਪਸ ਲੈਣ ਲਈ ਕਿਉਂ ਨਹੀਂ ਆਉਂਦੇ

ਦਿੱਲੀ ਵਿੱਚ 10-15 ਸਾਲ ਪੁਰਾਣੇ ਵਾਹਨ ਚਲਾਉਣਾ ਗੈਰਕਾਨੂੰਨੀ ਹੈ। ਇਸ ਲਈ ਸਕ੍ਰੈਪਰ ਇਹ ਵਾਹਨ ਚੁੱਕ ਲੈਂਦੇ ਹਨ, ਤਾਂ ਜਿੱਥੇ ਵਾਹਨ ਖੜ੍ਹਾ ਹੁੰਦਾ ਹੈ ਉਸ ਦੇ ਆਲੇ-ਦੁਆਲੇ ਇੱਕ ਨੋਟਿਸ ਚਿਪਕਾਉਂਦੇ ਹਨ, ਜਿਸ 'ਤੇ ਉਨ੍ਹਾਂ ਦੇ ਵਾਹਨ ਦਾ ਨੰਬਰ ਹੁੰਦਾ ਹੈ। ਜੇਕਰ ਵਾਹਨ ਮਾਲਕ ਨੂੰ ਨੋਟਿਸ ਨਹੀਂ ਮਿਲਦਾ ਅਤੇ ਉਸ ਨੂੰ ਪੁਲਸ ਸਟੇਸ਼ਨ ਜਾਂਦਾ ਹੈ ਅਤੇ ਟ੍ਰੈਫਿਕ ਸਰਕਲ ਏਰੀਆ ਦਫ਼ਤਰ ਜਾਣਾ ਪੈਂਦਾ ਹੈ। 

ਇੱਥੇ ਸਕ੍ਰੈਪਰ ਦਾ ਪਤਾ ਮਿਲੇਗਾ। ਫਿਰ 10,000 ਰੁਪਏ ਦੇ ਡੀਡੀ ਦੇ ਨਾਲ ਏਸੀਪੀ ਟ੍ਰੈਫਿਕ ਦੇ ਦਫ਼ਤਰ ਵਿੱਚ ਅਰਜ਼ੀ ਦੇਣੀ ਪਵੇਗੀ। ਇਸ ਦੇ ਨਾਲ 100 ਰੁਪਏ ਦਾ ਹਲਫ਼ਨਾਮਾ ਦੇਣਾ ਪਵੇਗਾ, ਜਿਸ ਵਿੱਚ ਲਿਖਣਾ ਪਵੇਗਾ ਕਿ ਭਵਿੱਖ ਵਿੱਚ ਇਸ ਵਾਹਨ ਨਾਲ ਕਦੇ ਵੀ ਦਿੱਲੀ ਵਿਚ ਯਾਤਰਾ ਨਹੀਂ ਕੀਤੀ ਜਾਵੇਗੀ। ਫਿਰ ਇੱਕ ਐਨਓਸੀ ਮਿਲੇਗਾ, ਜਿਸਦੇ ਨੂੰ ਲੈ ਕੇ ਸਕ੍ਰੈਪਰ ਕੋਲ ਜਾਣਾ ਪਵੇਗਾ। ਸਕ੍ਰੈਪਰ ਦਿੱਲੀ ਤੋਂ 70-80 ਕਿਲੋਮੀਟਰ ਦੂਰ ਹਰਿਆਣਾ ਜਾਂ ਯੂਪੀ ਵਿੱਚ ਵੀ ਹੋ ਸਕਦਾ ਹੈ। 

ਦੂਜੇ ਪਾਸੇ ਪਾਰਕਿੰਗ ਚਾਰਜ ਵਜੋਂ ਪ੍ਰਤੀ ਦਿਨ 1000 ਰੁਪਏ ਦਾ ਖਰਚਾ ਵੀ ਪੈਂਦਾ ਰਹੇਗਾ। ਫਿਰ ਵਾਹਨ ਵਾਪਸ ਮਿਲ ਜਾਵੇਗਾ। 

ਸਿਰਫ਼ ਇੰਨਾ ਹੀ ਨਹੀਂ ਜੇਕਰ ਸਕ੍ਰੈਪਰ ਨੇ MCD ਜਾਂ ਟ੍ਰਾਂਸਪੋਰਟ ਰਾਹੀਂ ਵਾਹਨ ਚੁੱਕਿਆ ਹੈ, ਤਾਂ ਤੁਹਾਨੂੰ ਉਨ੍ਹਾਂ ਦੇ ਦਫ਼ਤਰ ਵੀ ਜਾਣਾ ਪਵੇਗਾ। ਇਨ੍ਹਾਂ ਪਰੇਸ਼ਾਨੀਆਂ ਕਾਰਨ, ਲਗਭਗ 90% ਸਾਈਕਲ ਮਾਲਕ ਵਾਹਨ ਵਾਪਸ ਲੈਣ ਲਈ ਵੀ ਨਹੀਂ ਆਉਂਦੇ।

ਇਹ ਵੀ ਪੜ੍ਹੋ :     UPI ਉਪਭੋਗਤਾਵਾਂ ਲਈ ਵੱਡੀ ਚਿਤਾਵਨੀ, 31 ਜੁਲਾਈ ਤੋਂ ਬਦਲਣ ਜਾ ਰਹੇ ਹਨ ਇਹ ਅਹਿਮ ਨਿਯਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • Delhi
  • Vehicle
  • Scrap
  • Policy
  • Network
  • Fraud
  • Victim
  • ਦਿੱਲੀ
  • ਵਾਹਨ
  • ਸਕ੍ਰੈਪ
  • ਪਾਲਸੀ
  • ਨੈੱਟਵਰਕ
  • ਧੋਖਾਧੜੀ
  • ਸ਼ਿਕਾਰ

ਕੀ ਹੈ KYC? ਕਿਉਂ ਪੈਂਦੀ ਹੈ ਇਸ ਦੀ ਹਰ ਥਾਈਂ ਲੋੜ! ਜਾਣੋ ਵਜ੍ਹਾ

NEXT STORY

Stories You May Like

  • gulmarg  jammu kashmir  odd even   tourists  vehicles
    ਲੱਗ ਗਿਆ Odd-Even ਸਿਸਟਮ ! ਗਰਮੀ 'ਚ ਪਹਾੜਾਂ ਵੱਲ ਜਾਣ ਵਾਲੇ ਲੋਕ ਦੇਣ ਧਿਆਨ, ਕਿਤੇ ਪੈ ਨਾ ਜਾਏ...
  • those who apply lemon on their face should be careful
    ਚਿਹਰੇ 'ਤੇ ਨਿੰਬੂ ਲਗਾਉਣ ਵਾਲੇ ਹੋ ਜਾਣ ਸਾਵਧਾਨ! ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ...
  • these things can also become poison for the liver
    ਇਕੱਲੀ ਸ਼ਰਾਬ ਨਹੀਂ, ਇਹ ਚੀਜ਼ਾਂ ਵੀ ਲਿਵਰ ਲਈ ਬਣ ਸਕਦੀਆਂ 'ਜ਼ਹਿਰ' ! ਤੁਸੀਂ ਵੀ ਹੋ ਜਾਓ ਸਾਵਧਾਨ
  • smartphones priced below rs 25 000 may become cheaper
    ਸਸਤੇ ਹੋ ਸਕਦੇ ਹਨ 25,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫੋਨ, GST ਘਟਾਉਣ ਦਾ ਪ੍ਰਸਤਾਵ
  • wife beaten up for not meeting demand for money to go abroad
    ਵਿਦੇਸ਼ ਜਾਣ ਲਈ ਪੈਸਿਆਂ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਦੀ ਕੀਤੀ ਕੁੱਟਮਾਰ
  • amarnath yatra pilgrims registered date
    ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂ ਜ਼ਰੂਰ ਪੜ੍ਹਨ ਇਹ ਖ਼ਬਰ, ਨਹੀਂ ਤਾਂ ਦਰਸ਼ਨਾਂ ਤੋਂ ਰਹਿ ਸਕਦੇ ਹੋ ਵਾਂਝੇ
  • alert for sbi account holders  fraud in the name of reward points
    SBI ਖ਼ਾਤਾਧਾਰਕਾਂ ਲਈ Alert : ਰਿਵਾਰਡ ਪੁਆਇੰਟਸ ਦੇ ਨਾਮ 'ਤੇ ਹੋ ਰਹੀ ਧੋਖਾਧੜੀ, ਨਾ ਕਰੋ ਇਹ ਗਲਤੀ
  • cyber   fraud network busted  729 arrests in one year
    ਸਾਈਬਰ ਠੱਗੀ ਨੈੱਟਵਰਕ ਦਾ ਪਰਦਾਫਾਸ਼, ਇਕ ਸਾਲ ’ਚ 729 ਗ੍ਰਿਫ਼ਤਾਰੀਆਂ
  • union minister ravneet bittu paid obeisance at dera sachkhand ballan
    ਕੇਂਦਰੀ ਮੰਤਰੀ ਰਵਨੀਤ ਬਿੱਟੂ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ
  • jalandhar police commissioner satinder singh issues strict orders on action
    ਜਲੰਧਰ 'ਚ ਪੁਲਸ ਕਮਿਸ਼ਨਰ ਦਾ ਐਕਸ਼ਨ! ਜਾਰੀ ਕਰ 'ਤੇ ਸਖ਼ਤ ਹੁਕਮ
  • protest march taken out in jalandhar against ban on   sutlej   movie
    ਜਲੰਧਰ 'ਚ 'ਸਤਲੁਜ' ਫ਼ਿਲਮ 'ਤੇ ਪਾਬੰਦੀ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਨੇ...
  • warning of heavy rain in punjab
    ਪੰਜਾਬ 'ਚ ਮੋਹਲੇਧਾਰ ਮੀਂਹ ਦੀ ਚਿਤਾਵਨੀ, ਇਨ੍ਹਾਂ 7 ਜ਼ਿਲ੍ਹਿਆਂ 'ਚ ਯੈਲੋ ਅਲਰਟ...
  • migrant worker brutally murdered at bus stand in lambra
    ਪੰਜਾਬ: ਬੱਸ ਅੱਡੇ 'ਤੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ...
  • new on punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
  • dilapidated buildings in the city have become a danger
    ਅੰਦਰੂਨੀ ਸ਼ਹਿਰ ਦੀਆਂ ਖ਼ਸਤਾ ਹਾਲਤ ਇਮਾਰਤਾਂ ਬਣੀਆਂ ਖ਼ਤਰਾ, ਮੀਂਹ ਦੇ ਸੀਜ਼ਨ 'ਚ...
  • big reshuffle 8 lawyers transferred in punjab see names in the list
    ਵੱਡਾ ਫੇਰਬਦਲ! ਪੰਜਾਬ 'ਚ 8 ਕਾਨੂੰਨਗੋਆਂ ਦੇ ਤਬਾਦਲੇ, List 'ਚ ਵੇਖੋ ਨਾਂ
Trending
Ek Nazar
man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

fan falls on sleeping child

ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

veteran playback singer passes away

48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

famous actor arrested

ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, 'ਪੰਡਯਾ ਸਟੋਰ' ਨਾਲ ਘਰ-ਘਰ 'ਚ...

waterfalls selfie ban rain season

ਸੈਲਫ਼ੀ ਲੈਣ 'ਤੇ ਲੱਗ ਗਿਆ Ban ! ਮਾਨਸੂਨ ਦੇ ਮੌਸਮ 'ਚ MP ਪ੍ਰਸ਼ਾਸਨ ਨੇ ਕੀਤਾ...

famous actor suffers heart attack

ਸ਼ੂਟਿੰਗ ਮਗਰੋਂ ਘਰ ਪਰਤ ਰਹੇ ਮਸ਼ਹੂਰ ਅਦਾਕਾਰ ਨੂੰ ਰਸਤੇ 'ਚ ਹੀ ਆ ਗਿਆ ਹਾਰਟ ਅਟੈਕ,...

international airport named trump

ਰਾਸ਼ਟਰਪਤੀ ਟਰੰਪ ਦੇ 'ਨਾਂ' 'ਤੇ ਰੱਖਿਆ ਗਿਆ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ

andy burnham

ਐਂਡੀ ਬਰਨਹੈਮ ਦਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ

famous comedian will go to jail again

ਮੁੜ ਜੇਲ੍ਹ ਜਾਵੇਗਾ ਮਸ਼ਹੂਰ ਕਾਮੇਡੀਅਨ ! ਅਦਾਲਤ ਨੇ ਸੁਣਾਈ ਇੰਨੇ ਮਹੀਨਿਆਂ ਦੀ ਸਜ਼ਾ

wildfires in spain

ਸਪੇਨ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ; 11 ਲੋਕਾਂ ਮੌਤ, ਕਾਰਾਂ 'ਚ ਬੰਦ ਹੋਏ...

eu imposes duties on chinese tyres

EU ਦਾ ਚੀਨ ਨੂੰ ਵੱਡਾ ਝਟਕਾ, ਚੀਨੀ ਟਾਇਰਾਂ 'ਤੇ ਲਗਾਇਆ 45.3 ਫੀਸਦੀ ਟੈਕਸ

national award winning filmmaker r chezhiyan dies at 57

ਨੈਸ਼ਨਲ ਐਵਾਰਡ ਜੇਤੂ ਮਸ਼ਹੂਰ ਫਿਲਮ ਨਿਰਮਾਤਾ ਦਾ ਦਿਹਾਂਤ, ਹਸਪਤਾਲ 'ਚ ਚੱਲ ਰਿਹਾ ਸੀ...

indians in new zealand

ਨਿਊਜ਼ੀਲੈਂਡ ਦੀ ਆਰਥਿਕਤਾ 'ਚ ਭਾਰਤੀਆਂ ਦੀ ਵੱਡੀ ਭੂਮਿਕਾ, GDP 'ਚ 37 ਅਰਬ ਡਾਲਰ...

home ministry  ias  ips  officer transfer

ਗ੍ਰਹਿ ਮੰਤਰਾਲਾ ਨੇ 21 IAS ਤੇ 40 IPS ਅਧਿਕਾਰੀਆਂ ਦਾ ਕੀਤਾ ਤਬਾਦਲਾ

gaurav khanna made a shocking statement about akanksha

'10 ਸਾਲ ਖੇਡ ਗਈ ਮੇਰੇ ਨਾਲ...'! ਗੌਰਵ ਖੰਨਾ ਨੇ ਅਕਾਂਕਸ਼ਾ ਨੂੰ ਲੈ ਕੇ ਦਿੱਤਾ...

akanksha chamola says gaurav khanna already knew about my secret

ਗੌਰਵ ਖੰਨਾ ਨੂੰ ਮੇਰੇ ਰਾਜ਼ ਬਾਰੇ ਪਹਿਲਾਂ ਹੀ ਪਤਾ ਸੀ; ਅਕਾਂਕਸ਼ਾ ਦਾ ਇਕ ਹੋਰ ਵੱਡਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • apple files a lawsuit against openai serious allegations
      Apple ਨੇ OpenAI ਖ਼ਿਲਾਫ਼ ਦਾਇਰ ਕੀਤਾ ਮੁਕੱਦਮਾ , ਲਗਾਏ ਗੰਭੀਰ ਦੋਸ਼
    • investigation launched for embezzlement of 242 quintals of government rice
      ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ...
    • country  s foreign exchange reserves increase
      ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 7.26 ਅਰਬ ਡਾਲਰ ਵਧਿਆ
    • china  s population is rapidly becoming unemployed  automation and robots
      ਤੇਜੀ ਨਾਲ ਬੇਰੁਜ਼ਗਾਰ ਹੋ ਰਹੀ ਚੀਨ ਦੀ ਆਬਾਦੀ, ਆਟੋਮੇਸ਼ਨ ਤੇ ਰੋਬੋਟ ਲੈ ਰਹੇ ਕਾਮਿਆ...
    • ongc plans 13 million barrel oil reserve
      ਮੰਗਲੁਰੂ 'ਚ 17.5 ਲੱਖ ਟਨ ਪੈਟਰੋਲੀਅਮ ਰਣਨੀਤਕ ਭੰਡਾਰ ਵਿਕਸਤ ਕਰੇਗੀ ONGC
    • petrol becomes expensive by rs 13 18 and diesel by rs 13 80 pakistan
      ਪੈਟਰੋਲ 13.18 ਰੁਪਏ ਤੇ ਡੀਜ਼ਲ 13.80 ਰੁਪਏ ਹੋਇਆ ਮਹਿੰਗਾ, ਪਾਕਿ ਜਨਤਾ 'ਤੇ ਵਧਿਆ...
    • sbi sells 1 42 percent stake in sbi funds management before ipo
      IPO ਤੋਂ ਪਹਿਲਾਂ SBI ਨੇ SBI Funds ਮੈਨੇਜਮੈਂਟ ’ਚ 1.42 ਫੀਸਦੀ ਹਿੱਸੇਦਾਰੀ ਵੇਚੀ
    • trai truecaller will not be able to block ban specific series as spam
      TRAI ਦਾ ਫੈਸਲਾ : Truecaller ਬਲਾਕ ਨਹੀਂ ਕਰ ਸਕੇਗਾ ਇਹ ਫੋਨ, ਖ਼ਾਸ ਸੀਰੀਜ਼ ਨੂੰ...
    • gold has become expensive silver prices have taken a long jump
      ਸਰਾਫ਼ਾ ਬਾਜ਼ਾਰ 'ਚ ਪਰਤੀ ਰੌਣਕ : ਸੋਨਾ ਹੋ ਗਿਆ ਮਹਿੰਗਾ, ਚਾਂਦੀ ਦੀਆਂ ਕੀਮਤਾਂ ਨੇ...
    • inflation  signs of things from tomatoes to pulses and rice becoming expensive
      ਮਹਿੰਗਾਈ ਦੀ ਵਧੀ ਚਿੰਤਾ, ਟਮਾਟਰ ਤੋਂ ਲੈ ਕੇ ਦਾਲ-ਚੌਲ ਤੱਕ ਮਹਿੰਗੇ ਹੋਣ ਦੇ ਸੰਕੇਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +