ਬਿਜ਼ਨਸ ਡੈਸਕ : ਸ਼ਾਰਦੀਆ ਨਵਰਾਤਰੀ 22 ਸਤੰਬਰ, 2025 ਤੋਂ ਸ਼ੁਰੂ ਹੋ ਗਏ ਹਨ ਅਤੇ ਇਸਦੇ ਨਾਲ ਹੀ, GST ਵਿੱਚ ਨਵੇਂ ਬਦਲਾਅ ਵੀ ਲਾਗੂ ਹੋ ਗਏ ਹਨ, ਜਿਸ ਨਾਲ ਕਾਰਾਂ, ਟੀਵੀ, ਬਾਈਕ ਅਤੇ ਹੋਰ ਘਰੇਲੂ ਸਮਾਨ ਆਮ ਆਦਮੀ ਅਤੇ ਮੱਧ ਵਰਗ ਲਈ ਸਸਤੀਆਂ ਹੋ ਗਈਆਂ ਹਨ।
ਇਹ ਵੀ ਪੜ੍ਹੋ : Aadhaar Card ਯੂਜ਼ਰਸ ਲਈ ਵੱਡੀ ਖ਼ਬਰ: ਘਰ ਬੈਠੇ ਅਪਡੇਟ ਕਰ ਸਕੋਗੇ ਡਿਟੇਲਸ, ਜਾਣੋ UIDAI ਦੇ ਨਵੇਂ App ਬਾਰੇ
ਛੋਟੀਆਂ ਕਾਰਾਂ 'ਤੇ ਟੈਕਸ ਘਟਾਇਆ ਗਿਆ
ਪੈਟਰੋਲ, LPG, ਜਾਂ CNG ਦੁਆਰਾ ਸੰਚਾਲਿਤ ਛੋਟੀਆਂ ਕਾਰਾਂ (ਇੰਜਣ ≤1200 cc, ਲੰਬਾਈ ≤4 ਮੀਟਰ) ਹੁਣ 18% GST ਦੇ ਅਧੀਨ ਹੋਣਗੀਆਂ। ≤1500 cc ਇੰਜਣ ਵਾਲੀਆਂ ਡੀਜ਼ਲ ਕਾਰਾਂ 'ਤੇ ਹੁਣ 18% GST ਲੱਗੇਗਾ। ਲਗਜ਼ਰੀ ਅਤੇ ਵੱਡੇ ਵਾਹਨਾਂ 'ਤੇ 40% GST ਲੱਗੇਗਾ, ਪਰ ਕੋਈ ਸੈੱਸ ਨਹੀਂ ਲੱਗੇਗਾ। ਪਹਿਲਾਂ, ਇਨ੍ਹਾਂ ਵਾਹਨਾਂ 'ਤੇ 28% GST ਅਤੇ ਮੁਆਵਜ਼ਾ ਸੈੱਸ(Compensation cess) ਲੱਗਿਆ ਹੋਇਆ ਸੀ। ਨਵੀਂ Policy ਦੀ ਪਾਲਣਾ ਕਰਦੇ ਹੋਏ, ਟਾਟਾ, ਹੁੰਡਈ, ਹੌਂਡਾ, ਸਕੋਡਾ, ਮਹਿੰਦਰਾ ਅਤੇ ਟੋਇਟਾ ਵਰਗੀਆਂ ਵੱਡੀਆਂ ਆਟੋਮੋਬਾਈਲ ਕੰਪਨੀਆਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : 65 ਕਰੋੜ PhonePe ਉਪਭੋਗਤਾਵਾਂ ਲਈ ਖੁਸ਼ਖਬਰੀ! RBI ਨੇ ਦਿੱਤੀ ਵੱਡੀ ਮਨਜ਼ੂਰੀ, ਹੁਣ ਬਦਲੇਗਾ ਭੁਗਤਾਨ ਦਾ ਤਰੀਕਾ
ਵੱਡੀਆਂ ਆਟੋ ਕੰਪਨੀਆਂ ਨੇ ਕੀਮਤਾਂ 'ਚ ਕੀਤੀ ਕਟੌਤੀ
ਟਾਟਾ ਮੋਟਰਜ਼
Nexon: 1.55 ਲੱਖ ਰੁਪਏ ਤੱਕ ਘੱਟੇ
ਸਫਾਰੀ: 1.45 ਲੱਖ ਰੁਪਏ ਤੱਕ ਘੱਟੇ
ਹੈਰੀਅਰ: 1.40 ਲੱਖ ਰੁਪਏ ਤੱਕ ਘੱਟੇ
ਪੰਚ: 85,000 ਲੱਖ ਰੁਪਏ ਤੱਕ ਘੱਟੇ
Tiago: 75,000 ਲੱਖ ਰੁਪਏ ਤੱਕ ਘੱਟੇ
Altroz: 1.10 ਲੱਖ ਰੁਪਏ ਤੱਕ ਘੱਟੇ
ਇਹ ਵੀ ਪੜ੍ਹੋ : GST ਕਟੌਤੀ ਤੋਂ ਬਾਅਦ ਸਰਕਾਰ ਦੀ ਸਖ਼ਤੀ, 54 ਵਸਤੂਆਂ ਦੀ ਨਵੀਂ ਸੂਚੀ, ਦਰਾਂ ਨਾ ਘਟਾਈਆਂ ਤਾਂ ਹੋਵੇਗੀ ਕਾਰਵਾਈ
ਮਹਿੰਦਰਾ ਐਂਡ ਮਹਿੰਦਰਾ
ਬੋਲੇਰੋ/ਨਿਓ: 1.27 ਲੱਖ ਰੁਪਏ ਤੱਕ ਘੱਟੇ
XUV3XO ਪੈਟਰੋਲ: 1.40 ਲੱਖ ਰੁਪਏ ਤੱਕ ਘੱਟੇ
XUV3XO ਡੀਜ਼ਲ: 1.56 ਲੱਖ ਰੁਪਏ ਤੱਕ ਘੱਟੇ
ਥਾਰ 2WD: 1.35 ਲੱਖ ਰੁਪਏ ਤੱਕ ਘੱਟੇ
ਥਾਰ 4WD: 1.01 ਲੱਖ ਰੁਪਏ ਤੱਕ ਘੱਟੇ
ਸਕਾਰਪੀਓ-ਐਨ: 1.45 ਲੱਖ
XUV700: 1.43 ਲੱਖ
ਇਹ ਵੀ ਪੜ੍ਹੋ : GST 'ਚ ਕਟੌਤੀ ਤੋਂ ਬਾਅਦ ਸੈਕਿੰਡ ਹੈਂਡ ਕਾਰਾਂ 'ਤੇ ਮਿਲ ਰਹੀ ਛੋਟ, ਲੱਖਾਂ ਦੀ ਮਿਲ ਰਹੀ ਰਾਹਤ
ਮਾਰੂਤੀ ਸੁਜ਼ੂਕੀ
ਐਸ-ਪ੍ਰੈਸੋ : 1,29,600 ਰੁਪਏ ਘਟੇ
ਆਲਟੋ ਕੇ10 : 1,07,600 ਰੁਪਏ ਘਟੇ
ਸਵਿਫਟ : 84,600 ਰੁਪਏ ਘਟੇ
ਡਿਜ਼ਾਇਰ : 87,700 ਰੁਪਏ ਘਟੇ
Brezza : 1,12,700 ਰੁਪਏ ਘਟੇ
Toyota
Fortuner: 3.49 ਲੱਖ ਰੁਪਏ ਘਟੇ
Legender: 3.34 ਲੱਖ ਰੁਪਏ ਘਟੇ
Hilux: 2.52 ਲੱਖ ਰੁਪਏ ਘਟੇ
Vellfire: 2.78 ਲੱਖ ਰੁਪਏ ਘਟੇ
Innova Crysta: 1.80 ਲੱਖ ਰੁਪਏ ਘਟੇ
Hyundai
Venue: 1.23 ਲੱਖ ਰੁਪਏ ਘਟੇ
Creta: 72,000 ਲੱਖ ਰੁਪਏ ਘਟੇ
Tucson: 2.40 ਲੱਖ ਰੁਪਏ ਘਟੇ
ਹੌਂਡਾ, ਐਮਜੀ ਅਤੇ ਕੀਓ ਮੋਟਰਜ਼
ਹੌਂਡਾ ਐਲੀਵੇਟ: 58,000 ਲੱਖ ਰੁਪਏ ਘਟੇ
ਐਮਜੀ ਹੈਕਟਰ: 1.49 ਲੱਖ ਰੁਪਏ ਘਟੇ
ਗਲੋਸਟਰ : 3.04 ਲੱਖ ਰੁਪਏ ਘਟੇ
ਕੀਆ ਕਾਰਨੀਵਲ: 4.48 ਲੱਖ ਰੁਪਏ ਘਟੇ
ਸੋਨੇਟ: 1.64 ਲੱਖ ਰੁਪਏ ਘਟੇ
ਸਕੋਡਾ
Kodiaq: 3.3 ਲੱਖ ਰੁਪਏ ਘਟੇ
Kushaq: 66,000 ਲੱਖ ਰੁਪਏ ਘਟੇ
Kylq: 1.19 ਲੱਖ ਰੁਪਏ ਘਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Nasscom ਨੇ ਦਿੱਤੀ ਰਾਹਤ ਭਰੀ ਖ਼ਬਰ : H-1B ਵੀਜ਼ਾ ਫੀਸਾਂ ਦਾ ਭਾਰਤੀ IT ਸੈਕਟਰ 'ਤੇ ਪਵੇਗਾ ਘੱਟ ਤੋਂ ਘੱਟ ਪ੍ਰਭਾਵ
NEXT STORY