ਬੀਜਿੰਗ— ਚੀਨ ਨੇ ਇਕ ਕਰੀਅਰ ਰਾਕੇਟ ਦੀ ਸਫਲ ਸਿੱਧੀ ਲੈਂਡਿੰਗ ਕਰਵਾ ਕੇ ਪੁਲਾੜ ਆਵਾਜਾਈ ਪ੍ਰਣਾਲੀ ਦੇ ਵਿਕਾਸ 'ਚ ਨਵਾਂ ਮੁਕਾਮ ਹਾਸਲ ਕਰ ਲਿਆ ਹੈ । ਹੁਣ ਇਕ ਅਜਿਹਾ ਰਾਕੇਟ ਤਿਆਰ ਕਰਨ 'ਚ ਸੌਖ ਹੋਵੇਗੀ ਜਿਸ ਨੂੰ ਪੁਲਾੜ ਯਾਤਰਾ ਦੌਰਾਨ ਇਕ ਵਾਰ ਵਰਤੇ ਜਾਣ ਪਿੱਛੋਂ ਦੁਬਾਰਾ ਵਰਤਿਆ ਜਾ ਸਕੇਗਾ ।
ਚੀਨ ਦੀ ਸਰਕਾਰੀ ਖਬਰ ਏਜੰਸੀ 'ਸਿਨਹੁਆ' ਨੇ ਵੀਰਵਾਰ ਦੱਸਿਆ ਕਿ ਉਕਤ ਸਫਲ ਪ੍ਰੀਖਣ ਸੋਮਵਾਰ ਕੀਤਾ ਗਿਆ ਸੀ। ਇਸ ਬਾਰੇ ਖੋਜ ਇਸ ਸਾਲ ਜਨਵਰੀ ਤੋਂ ਹੀ ਚੱਲ ਰਹੀ ਸੀ ।
ਅਪ੍ਰੈਲ ਤੋਂ ਬਾਅਦ ਦੂਜੀ ਵਾਰ 1 ਲੱਖ ਕਰੋੜ ਦੇ ਪਾਰ ਪਹੁੰਚੀ ਜੀ.ਐੱਸ.ਟੀ. ਕੁਲੈਕਸ਼ਨ
NEXT STORY