ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਤੇਜ਼ੀ ਆਈ ਹੈ ਅਤੇ ਬ੍ਰੇਂਟ 52 ਡਾਲਰ ਪ੍ਰਤੀ ਬੈਰਲ ਦੇ ਪਾਰ ਚੱਲਿਆ ਗਿਆ ਹੈ ਜਦਕਿ ਸੋਨਾ ਫਿਸਲਿਆ ਅਤੇ ਇਸ ਦਾ ਰੇਟ 1267 ਪ੍ਰਤੀ ਓਂਸ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ।
ਕੱਚਾ ਤੇਲ ਐਸ. ਸੀ. ਐਕਸ.
ਵੇਚੋ-3280 ਰੁਪਏ
ਸਟਾਪਲਾਸ-3350 ਰੁਪਏ
ਟੀਚਾ-3180 ਰੁਪਏ
ਸੋਨਾ ਐਸ. ਸੀ. ਐਕਸ. (ਜੂਨ ਵਾਅਦਾ)
ਖਰੀਦੋ-28750 ਰੁਪਏ
ਸਟਾਪਲਾਸ-28600 ਰੁਪਏ
ਟੀਚਾ-29000 ਰੁਪÎਏ
ਰੁਪਏ 'ਚ ਕਮਜ਼ੋਰੀ, 4 ਪੈਸੇ ਡਿੱਗਿਆ
NEXT STORY