ਮੈਡਰਿਡ-ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦੇ ਸਾਬਕਾ ਮੁਖੀ ਰੋਡਰਿਗੋ ਰਾਟੋ ਦੇ ਖਿਲਾਫ 2011 ’ਚ ਵਿੱਤੀ ਖੇਤਰ ਦੀ ਪ੍ਰਮੁੱਖ ਕੰਪਨੀ ਬੈਂਕਿਯਾ ਦੀ ਸੂਚੀਬੱਧਤਾ ’ਚ ਹੋਏ ਕਥਿਤ ਧੋਖਾਦੇਹੀ ਦੇ ਮਾਮਲੇ ’ਚ ਅੱਜ ਇਕ ਵਾਰ ਫਿਰ ਤੋਂ ਮੁਕੱਦਮਾ ਸ਼ੁਰੂ ਹੋ ਗਿਆ। ਸਪੇਨ ਨੂੰ ਬੈਂਕ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਕਦਮ ਚੁੱਕਣੇ ਪਏ ਅਤੇ ਸਪੇਨ ਦੇ ਬਾਕੀ ਬਚੇ ਬੈਂਕਿੰਗ ਖੇਤਰ ਨੂੰ ਅੱਗੇ ਵਧਾਉਣ ਲਈ ਯੂਰਪੀ ਯੂਨੀਅਨ ਤੋਂ 41 ਅਰਬ ਯੂਰੋ (46.5 ਅਰਬ ਡਾਲਰ) ਦਾ ਕਰਜ਼ਾ ਲੈਣਾ ਪਿਆ ਸੀ। ਰਾਟੋ ਉਸ ਸਮੇਂ ਬੈਂਕ ਦੇ ਮੁਖੀ ਸਨ।
4 ਸਾਲ ’ਚ ਦੁੱਧ ਉਤਪਾਦਨ 28 ਫ਼ੀਸਦੀ ਵਧਿਆ
NEXT STORY