ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਕੰਪਨੀ ਗੋਦਰੇਜ ਪ੍ਰਾਪਰਟੀਜ਼ ਲਿਮਟਿਡ ਨੇ ਹੈਦਰਾਬਾਦ ’ਚ ਬੋਲੀ ਜ਼ਰੀਏ 7.82 ਏਕੜ ਜ਼ਮੀਨ ਕਰੀਬ 550 ਕਰੋੜ ਰੁਪਏ ’ਚ ਹਾਸਲ ਕੀਤੀ ਹੈ। ਕੰਪਨੀ ਦੀ ਯੋਜਨਾ ਇਸ ’ਤੇ 3,800 ਕਰੋੜ ਰੁਪਏ ਦੀ ਮਾਲੀਆ ਸਮਰੱਥਾ ਵਾਲਾ ਇਕ ਰਿਹਾਇਸ਼ੀ ਪ੍ਰਾਜੈਕਟ ਵਿਕਸਤ ਕਰਨ ਦੀ ਹੈ।
ਇਹ ਵੀ ਪੜ੍ਹੋ : Rapido ਨੂੰ ਲੱਗਾ 10 ਲੱਖ ਰੁਪਏ ਦਾ ਜੁਰਮਾਨਾ, ਕੰਪਨੀ ਇਨ੍ਹਾਂ ਗਾਹਕਾਂ ਨੂੰ ਦੇਵੇਗੀ Refund
ਇਹ ਵੀ ਪੜ੍ਹੋ : ਅੱਜ ਦੇ 1 ਲੱਖ ਰੁਪਏ ਦੀ 20 ਸਾਲਾਂ ਬਾਅਦ ਕਿੰਨੀ ਹੋਵੇਗੀ ਕੀਮਤ? ਅੰਕੜਾ ਕਰ ਦੇਵੇਗਾ ਤੁਹਾਨੂੰ ਹੈਰਾਨ
ਗੋਦਰੇਜ ਪ੍ਰਾਪਰਟੀਜ਼ ਨੇ ਦੱਸਿਆ ਕਿ ਉਸ ਨੇ ਤੇਲੰਗਾਨਾ ਹਾਊਸਿੰਗ ਬੋਰਡ (ਟੀ. ਜੀ. ਐੱਚ. ਬੀ.) ਵੱਲੋਂ ਆਯੋਜਿਤ ਈ-ਨੀਲਾਮੀ ’ਚ ਹਿੱਸਾ ਲਿਆ ਸੀ। ਇਸ ’ਚ ਗੋਦਰੇਜ ਪ੍ਰਾਪਰਟੀਜ਼ ਹੈਦਰਾਬਾਦ ਦੇ ਕੁਕਟਪੱਲੀ (ਕੇ. ਪੀ. ਐੱਚ. ਬੀ.) ’ਚ 7.825 ਏਕੜ ਜ਼ਮੀਨ ਲਈ ਸਭ ਤੋਂ ਵਧ ਬੋਲੀ ਲਾਉਣ ਵਾਲੀ ਕੰਪਨੀ ਬਣ ਕੇ ਉਭਰੀ ਹੈ। ਗੋਦਰੇਜ ਪ੍ਰਾਪਰਟੀਜ਼ ਇਸ ਜ਼ਮੀਨ ’ਤੇ ਇਕ ਰਿਹਾਇਸ਼ੀ ਪ੍ਰਾਜੈਕਟ ਵਿਕਸਤ ਕਰੇਗੀ। ਇਸ ਪ੍ਰਾਜੈਕਟ ਦੀ ਅੰਦਾਜ਼ਨ ਮਾਲੀਆ ਸਮਰੱਥਾ 3,800 ਕਰੋੜ ਰੁਪਏ ਹੋਵੇਗੀ।
ਇਹ ਵੀ ਪੜ੍ਹੋ : ਮੇਲੇ ਦੇ ਝੂਲੇ 'ਤੇ ਸ਼ੁਰੂ ਹੋਇਆ Labor Pain, 40 ਫੁੱਟ ਉੱਪਰ ਦਿੱਤਾ ਬੱਚੇ ਨੂੰ ਜਨਮ, ਹਸਪਤਾਲ ਪਹੁੰਚ...
ਇਹ ਵੀ ਪੜ੍ਹੋ : ਹੁਣ ਦੋਪਹੀਆ ਵਾਹਨਾਂ ਤੋਂ ਵੀ ਵਸੂਲਿਆ ਜਾਵੇਗਾ Toll ? ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੇਬੀ ਸਟਾਕ ਫਿਊਚਰਜ਼ ਟ੍ਰੇਡਿੰਗ ਦੀ ਮਿਆਦ ਤੇ ਮਚਿਓਰਿਟੀ ’ਚ ਕਰੇਗਾ ਸੁਧਾਰ : ਚੇਅਰਮੈਨ ਤੁਹਿਨ ਕਾਂਤ ਪਾਂਡੇ
NEXT STORY