Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 11, 2025

    2:31:19 AM

  • bank holiday

    Bank Holiday: 3 ਦਿਨ ਬੰਦ ਰਹਿਣਗੇ ਬੈਂਕ, ਜ਼ਰੂਰੀ...

  • virat kohli leaves cristiano ronaldo behind comes out ahead in this matter

    ਵਿਰਾਟ ਕੋਹਲੀ ਨੇ ਕ੍ਰਿਸਟੀਆਨੋ ਰੋਨਾਲਡੋ ਨੂੰ ਛੱਡਿਆ...

  • apple fires lead designer

    ਐਪਲ ਨੇ ਆਪਣੇ ਲੀਡ ਡਿਜ਼ਾਈਨਰ ਨੂੰ ਕੀਤਾ ਬਰਖਾਸਤ,...

  • where will the amarnath yatra start in pahalgam

    ਪਹਿਲਗਾਮ 'ਚ ਕਿੱਥੋਂ ਸ਼ੁਰੂ ਹੋਵੇਗੀ ਅਮਰਨਾਥ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • Mumbai
  • ਟਾਟਾ ਦੇ ਡਿਜੀਟਲ ਉੱਦਮ 'ਚ ਦਿੱਗਜ ਕੰਪਨੀ ਕਰ ਸਕਦੀ ਹੈ ਵੱਡਾ ਨਿਵੇਸ਼, ਅਰਬਾਂ ਡਾਲਰ ਦੀ ਡੀਲ ਹੋਣ ਦੀ ਸੰਭਾਵਨਾ

BUSINESS News Punjabi(ਵਪਾਰ)

ਟਾਟਾ ਦੇ ਡਿਜੀਟਲ ਉੱਦਮ 'ਚ ਦਿੱਗਜ ਕੰਪਨੀ ਕਰ ਸਕਦੀ ਹੈ ਵੱਡਾ ਨਿਵੇਸ਼, ਅਰਬਾਂ ਡਾਲਰ ਦੀ ਡੀਲ ਹੋਣ ਦੀ ਸੰਭਾਵਨਾ

  • Edited By Harinder Kaur,
  • Updated: 29 Sep, 2020 06:22 PM
Mumbai
invest heavily in tata  s digital venture  multi billion dollar deal likely
  • Share
    • Facebook
    • Tumblr
    • Linkedin
    • Twitter
  • Comment

ਮੁੰਬਈ — ਟਾਟਾ ਸਮੂਹ ਡਿਜੀਟਲ ਪਲੇਟਫਾਰਮ ਵਿਕਸਿਤ ਕਰਨ ਅਤੇ ਦੇਸ਼ ਦੇ ਪ੍ਰਚੂਨ ਕਾਰੋਬਾਰ ਵਿਚ ਜਿਓਮਾਰਟ, ਐਮਾਜ਼ਾਨ ਅਤੇ ਫਲਿੱਪਕਾਰਟ ਵਰਗੇ ਦਿੱਗਜਾਂ ਨਾਲ ਮੁਕਾਬਲਾ ਕਰਨ ਲਈ ਇੱਕ ਸੁਪਰ ਐਪ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਹੁਣ ਇਹ ਖਬਰ ਮਿਲੀ ਹੈ ਕਿ ਵਿਸ਼ਾਲ ਬਹੁ-ਰਾਸ਼ਟਰੀ ਕੰਪਨੀ ਵਾਲਮਾਰਟ ਆਪਣੇ ਡਿਜੀਟਲ ਪਲੇਟਫਾਰਮ ਵਿਚ 20 ਤੋਂ 25 ਅਰਬ ਡਾਲਰ ਦੇ ਵੱਡੇ ਨਿਵੇਸ਼ ਲਈ ਗੱਲਬਾਤ ਕਰ ਰਹੀ ਹੈ।

ਫਲਿੱਪਕਾਰਟ ਤੋਂ ਵੱਡੀ ਡੀਲ

ਇਸ ਸੰਭਾਵਤ ਸੌਦੇ ਨੂੰ ਲੈ ਕੇ ਵਾਲਮਾਰਟ ਅਤੇ ਟਾਟਾ ਸਮੂਹ ਵਿਚਾਲੇ ਗੱਲਬਾਤ ਚੱਲ ਰਹੀ ਹੈ। ਇਸ ਤੋਂ ਪਹਿਲਾਂ 2018 ਵਿਚ ਵਾਲਮਾਰਟ ਨੇ ਲਗਭਗ 16 ਅਰਬ ਡਾਲਰ ਦੇ ਨਿਵੇਸ਼ ਨਾਲ ਫਲਿੱਪਕਾਰਟ ਵਿਚ 66 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦੀ ਸੀ। ਟਾਟਾ ਨਾਲ ਉਸਦਾ ਇਹ ਸੌਦਾ ਫਲਿੱਪਕਾਰਟ ਤੋਂ ਵੱਡਾ ਹੋ ਸਕਦਾ ਹੈ। ਇਸ ਦੇ ਲਈ ਇਹ ਵਾਲਮਾਰਟ ਨਾਲ 20 ਤੋਂ 25 ਬਿਲੀਅਨ ਡਾਲਰ ਦਾ ਨਿਵੇਸ਼ ਕਰ ਸਕਦਾ ਹੈ। ਜੇ ਇਹ ਸੌਦਾ ਹੁੰਦਾ ਹੈ, ਤਾਂ ਸੁਪਰ ਐਪ ਟਾਟਾ ਅਤੇ ਵਾਲਮਾਰਟ ਦੋਵਾਂ ਵਿਚਕਾਰ ਇੱਕ ਸਾਂਝਾ ਉੱਦਮ ਖੜ੍ਹਾ ਹੋ ਸਕਦਾ ਹੈ।

ਇਹ ਵੀ ਦੇਖੋ : 1 ਅਕਤੂਬਰ 2020 ਤੋਂ ਬਦਲ ਜਾਣਗੇ ਇਹ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕੀ ਅਸਰ ਪਏਗਾ

ਬਲੂਮਬਰਗ ਦੀ ਇਕ ਖ਼ਬਰ ਅਨੁਸਾਰ ਟਾਟਾ ਸੰਨਜ਼ ਇਸ ਉੱਦਮ ਲਈ ਨਿਵੇਸ਼ ਲਿਆਉਣ ਜਾਂ ਰਣਨੀਤਕ ਨਿਵੇਸ਼ ਹਾਸਲ ਕਰਨ ਲਈ ਕਈ ਸਲਾਹਕਾਰਾਂ ਨਾਲ ਗੱਲਬਾਤ ਕਰ ਰਿਹਾ ਹੈ। ਟਾਟਾ ਦਾ ਇਹ ਡਿਜੀਟਲ ਪਲੇਟਫਾਰਮ ਆਪਣੇ ਪੀਣ ਵਾਲੇ ਪਦਾਰਥਾਂ ਤੋਂ ਲੈ ਕੇ ਗਹਿਣਿਆਂ ਅਤੇ ਰਿਜੋਰਟ ਤੱਕ ਦੇ ਸਾਰੇ ਉਤਪਾਦਾਂ ਨੂੰ ਇਕ ਜਗ੍ਹਾ 'ਤੇ ਪ੍ਰਦਾਨ ਕਰੇਗਾ। ਇੰਨਾ ਹੀ ਨਹੀਂ ਸੇਵਾਵਾਂ ਅਤੇ ਉਤਪਾਦ ਜਿਵੇਂ ਖਾਣੇ ਦੇ ਆਰਡਰ, ਸਿਹਤ ਸਹੂਲਤਾਂ, ਵਿੱਤੀ ਸੇਵਾਵਾਂ, ਫੈਸ਼ਨ, ਜੀਵਨ ਸ਼ੈਲੀ, ਇਲੈਕਟ੍ਰਾਨਿਕਸ, ਬਿੱਲ ਭੁਗਤਾਨ ਵੀ ਉਪਲਬਧ ਹੋਣਗੇ।

ਇਹ ਵੀ ਦੇਖੋ : RBI ਨੇ ਆਪਣੇ ਹੱਥਾਂ 'ਚ ਲਿਆ ਇਸ ਬੈਂਕ ਦਾ ਕੰਮਕਾਜ, ਜਾਣੋ ਖਾਤਾਧਾਰਕਾਂ 'ਤੇ ਕੀ ਪਵੇਗਾ ਅਸਰ

ਹਾਲਾਂਕਿ ਦੋਵਾਂ ਕੰਪਨੀਆਂ ਵਿਚਕਾਰ ਗੱਲਬਾਤ ਅਜੇ ਸ਼ੁਰੂਆਤੀ ਪੜਾਅ 'ਚ ਹੈ। ਧਿਆਨ ਯੋਗ ਹੈ ਕਿ ਹਾਲ ਹੀ ਵਿਚ ਰਿਲਾਇੰਸ ਇੰਡਸਟਰੀਜ਼ ਦੇ ਵਿਦੇਸ਼ੀ ਨਿਵੇਸ਼ਕਾਂ ਨੇ ਰਿਲਾਇੰਸ ਰਿਟੇਲ ਵਿਚ 1.6 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਵਿਦੇਸ਼ੀ ਨਿਵੇਸ਼ਕ ਅਤੇ ਖ਼ਾਸਕਰ ਅਮਰੀਕੀ ਬਹੁ-ਰਾਸ਼ਟਰੀ, ਹੁਣ ਭਾਰਤ ਵੱਲ ਮੁੜ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਇੱਥੇ ਚੀਨ ਨਾਲੋਂ ਵੱਡਾ ਬਾਜ਼ਾਰ ਦਿਖਾਈ ਦਿੰਦਾ ਹੈ। ਟਾਟਾ ਸਮੂਹ ਪਹਿਲਾਂ ਹੀ ਤਨਿਸ਼ਕ ਜਵੈਲਰੀ ਸਟੋਰ, ਟਾਈਟਨ ਵਾਚਸ, ਸਟਾਰ ਬਾਜ਼ਾਰ, ਤਾਜ ਹੋਟਲਜ਼, ਸਟਾਰਬੱਕਸ ਦੁਆਰਾ ਸਾਂਝੇ ਉੱਦਮਾਂ, ਵੈਸਟਸਾਈਡ, ਟਾਟਾ ਕਲਿਕ, ਟਾਟਾ ਸਕਾਈ, ਕਰੋਮਾ ਅਤੇ ਸਟਾਰਕਵਿਕ ਦੇ ਨਾਲ ਆਨਲਾਈਨ ਬਾਜ਼ਾਰ ਵਿਚ ਮੌਜੂਦ ਹੈ। ਟਾਟਾ ਦੀ ਨਵੀਂ ਸੁਪਰ ਐਪ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੇ ਸ਼ੁਰੂ ਵਿਚ ਲਾਂਚ ਕੀਤੀ ਜਾ ਸਕਦੀ ਹੈ।

ਇਹ ਵੀ ਦੇਖੋ : ਸਾਵਧਾਨ! ਨਕਲੀ ਕਿਸਾਨ ਬਣ ਕੇ ਇਹ ਲਾਭ ਲੈਣ ਵਾਲਿਆਂ 'ਤੇ ਸਰਕਾਰ ਕੱਸੇਗੀ ਸ਼ਿਕੰਜਾ

  • Tata Group Digital Platforms
  • Geomart
  • Amazon
  • Flipkart
  • ਟਾਟਾ ਸਮੂਹ ਡਿਜੀਟਲ ਪਲੇਟਫਾਰਮ
  • ਜਿਓਮਾਰਟ
  • ਐਮਾਜ਼ਾਨ
  • ਫਲਿੱਪਕਾਰਟ

ਭਾਰਤ 'ਚ ਆਈਫੋਨ ਬਣਾਉਣ ਲਈ 3 ਕੰਪਨੀਆਂ ਕਰਨਗੀਆਂ 6500 ਕਰੋੜ ਦਾ ਨਿਵੇਸ਼

NEXT STORY

Stories You May Like

  • modi unlikely to attend g 7 summit
    G-7 ਸੰਮੇਲਨ 'ਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ, ਟੁੱਟੇਗੀ 6 ਸਾਲਾਂ ਦੀ ਪਰੰਪਰਾ
  • us based venture capital firm expert dojo invest 100k 10 indian startups
    ਅਮਰੀਕੀ ਉੱਦਮ ਪੂੰਜੀ ਫਰਮ ਐਕਸਪਰਟ ਡੋਜੋ 10 ਭਾਰਤੀ ਸਟਾਰਟਅੱਪਸ 'ਚ 100 ਹਜ਼ਾਰ ਡਾਲਰ ਦਾ ਕਰੇਗੀ ਨਿਵੇਸ਼
  • big parking scam with jalandhar municipal corporation
    ਜਲੰਧਰ ਨਗਰ ਨਿਗਮ ਨਾਲ ਵੱਡਾ ਪਾਰਕਿੰਗ ਘਪਲਾ, ਇਨ੍ਹਾਂ ਥਾਵਾਂ ਦੀ ਨਿਲਾਮੀ ਹੋ ਸਕਦੀ ਹੈ ਰੱਦ
  • adb to invest rs 86 000 crore in india  to improve infrastructure
    ਭਾਰਤ ’ਚ 86 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰੇਗਾ ADB, ਦੇਸ਼ ਦੇ ਇਨ੍ਹਾਂ ਸੈਕਟਰ ’ਚ ਹੋਵੇਗਾ ਵੱਡਾ ਸੁਧਾਰ
  • major robbery at goldsmith  s shop in punjab
    ਪੰਜਾਬ 'ਚ ਸੁਨਿਆਰੇ ਦੀ ਦੁਕਾਨ 'ਤੇ ਪੈ ਗਿਆ ਵੱਡਾ ਡਾਕਾ
  • bcci  s big decision
    ਇੰਗਲੈਂਡ ਦੌਰੇ 'ਤੇ ਟੀਮ ਇੰਡੀਆ 'ਚ ਹੋਵੇਗੀ ਇਸ ਪੁਰਾਣੇ ਦਿੱਗਜ ਦੀ ਵਾਪਸੀ, BCCI ਦਾ ਵੱਡਾ ਫੈਸਲਾ
  • veteran cricketer furious at captain who took punjab to final
    'Criminal ਹੈ ਸ਼੍ਰੇਅਸ ਅਈਅਰ...!' ਪੰਜਾਬ ਨੂੰ Final 'ਚ ਪਹੁੰਚਾਉਣ ਵਾਲੇ ਕਪਤਾਨ 'ਤੇ ਹੀ ਭੜਕਿਆ ਦਿੱਗਜ ਕ੍ਰਿਕਟਰ
  • you may get good news after 4 days  big announcement
    4 ਦਿਨਾਂ ਬਾਅਦ ਤੁਹਾਨੂੰ ਮਿਲ ਸਕਦੀ ਹੈ Good News! ਹੋ ਸਕਦਾ ਹੈ ਕੋਈ ਵੱਡਾ ਐਲਾਨ
  • canadian citizen boy used to supply drugs in jalandhar
    ਕੈਨੇਡਾ ਸਿਟੀਜ਼ਨ ਬੰਦਾ ਜਲੰਧਰ 'ਚ ਕਰਦਾ ਸੀ ਨਸ਼ਾ ਸਪਲਾਈ
  • the case of selling a woman reached the punjab women s commission
    ਔਰਤ ਨੂੰ ਖਿਡੌਣੇ ਵਾਂਗ ਵੇਚਣ ਦਾ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਤੱਕ ਪੁੱਜਾ, ਸਖ਼ਤ...
  • war on drugs
    ‘ਯੁੱਧ ਨਸ਼ਿਆਂ ਵਿਰੁੱਧ’ ਦੇ 100 ਦਿਨ ਪੂਰੇ, 78.52 ਕਰੋੜ ਰੁਪਏ ਦੀਆਂ ਜਾਇਦਾਦਾਂ...
  • heat breaks records in punjab
    ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Alert ਜਾਰੀ
  • government holiday declared in punjab tomorrow
    ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਦਫ਼ਤਰ
  • punjab new
    ਪੰਜਾਬ 'ਚ 20 ਜੂਨ ਤੋਂ ਲਾਗੂ ਹੋਣ ਜਾ ਰਿਹੈ ਨਵਾਂ ਸਿਸਟਮ! CM ਮਾਨ ਨੇ ਕਰ ਦਿੱਤਾ...
  • punjab vehicles challan
    ਪੰਜਾਬ ਦੇ ਵਾਹਨ ਚਾਲਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਟ੍ਰੈਫ਼ਿਕ ਚਾਲਾਨ ਕੱਟੇ...
  • punjab weather update
    ਪੰਜਾਬ 'ਚ ਅਸਮਾਨੋਂ ਵਰ੍ਹ ਰਹੀ ਅੱਗ! ਲੂ ਨੇ ਲਈ ਵਿਅਕਤੀ ਦੀ ਜਾਨ; ਪੜ੍ਹੋ ਆਪਣੇ...
Trending
Ek Nazar
atmosphere in amritsar

ਅੰਮ੍ਰਿਤਸਰ ’ਚ ਬਣਿਆ ਕਰਫਿਊ ਵਰਗਾ ਮਾਹੌਲ !

free facility provided to local vehicle drivers at toll plaza has been closed

ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ

42 university students offered jobs by multinational companies

GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...

anil vij economy country gdp

ਜਲਦ ਹੀ ਅਰਥਵਿਵਸਥਾ 'ਚ ਤੀਜੇ ਨੰਬਰ 'ਤੇ ਹੋਵੇਗਾ ਸਾਡਾ ਦੇਸ਼ : ਅਨਿਲ ਵਿਜ

2 elderly people climbed a 150 feet high electricity tower

150 ਫੁੱਟ ਉੱਚੇ ਬਿਜਲੀ ਟਾਵਰ 'ਤੇ ਚੜ੍ਹੇ 2 ਬਜ਼ੁਰਗ, ਮਾਮਲਾ ਕਰੇਗਾ ਹੈਰਾਨ

heat breaks records in punjab

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Alert ਜਾਰੀ

government holiday declared in punjab tomorrow

ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਦਫ਼ਤਰ

jewellers shops in nawanshahr will remain closed for 4 days

Punjab: 26 ਤੋਂ ਲੈ ਕੇ 29 ਜੂਨ ਲਈ ਹੋਇਆ ਵੱਡਾ ਐਲਾਨ, ਖੜ੍ਹੀ ਹੋਵੇਗੀ ਨਵੀਂ...

abdul hamid returned home

ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਹਾਮਿਦ ਵਿਦੇਸ਼ ਤੋਂ ਪਰਤੇ ਘਰ

heatwave in punjab

ਤੰਦੂਰ ਵਾਂਗ ਤਪੇਗਾ ਪੰਜਾਬ, 13 ਜੂਨ ਤੱਕ ਹੀਟ ਵੇਵ, ਮੌਸਮ ਵਿਭਾਗ ਵੱਲੋਂ ਚੇਤਾਵਨੀ...

big relief for the people of punjab from the mann government

ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਵੱਡੀ ਰਾਹਤ, 18 ਜ਼ਿਲ੍ਹਿਆਂ ਦੇ ਲੋਕਾਂ ਨੂੰ...

water crisis in muslim country

ਇਸ ਮੁਸਲਿਮ ਦੇਸ਼ 'ਚ ਜਲ ਸੰਕਟ, 2030 ਤੱਕ ਪੈ ਸਕਦੇ ਸੋਕਾ

india vizhinjam port world container ship

ਭਾਰਤ ਦੀ ਵਿਝਿੰਜਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼

hezbollah member killed in israeli airstrike

ਇਜ਼ਰਾਈਲੀ ਹਵਾਈ ਹਮਲੇ 'ਚ ਹਿਜ਼ਬੁੱਲਾ ਮੈਂਬਰ ਦੀ ਮੌਤ, 3 ਨਾਗਰਿਕ ਜ਼ਖਮੀ

russia destroyed abrams tanks

ਰੂਸ ਨੇ ਦਿਖਾਇਆ ਦਮ, ਅਮਰੀਕਾ ਵੱਲੋਂ ਯੂਕ੍ਰੇਨ ਨੂੰ ਦਿੱਤੇ 26 ਅਬਰਾਮ ਟੈਂਕ ਕੀਤੇ...

two indian women detained at singapore

ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਚੋਰੀ ਦੇ ਦੋਸ਼ 'ਚ ਦੋ ਭਾਰਤੀ ਔਰਤਾਂ ਹਿਰਾਸਤ...

disclosure about mla raman arora black money made white

MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ...

israeli forces intercept ship  detained greta thunberg and others

ਇਜ਼ਰਾਈਲੀ ਫੌਜ ਨੇ ਰੋਕਿਆ ਜਹਾਜ਼; ਗ੍ਰੇਟਾ ਥਨਬਰਗ ਅਤੇ ਹੋਰਾਂ ਨੂੰ ਲਿਆ ਹਿਰਾਸਤ 'ਚ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • constable recruitment 2025
      12ਵੀਂ ਪਾਸ ਲਈ ਨਿਕਲੀ ਕਾਂਸਟੇਬਲ ਦੀ ਭਰਤੀ, ਜਾਣੋ ਯੋਗਤਾ ਸਣੇ ਹੋਰ ਵੇਰਵੇ
    • ban on walking dogs on the road rules implemented in 20 cities
      ਸੜਕ ’ਤੇ ਕੁੱਤਾ ਘੁਮਾਉਣ ’ਤੇ ਪਾਬੰਦੀ, 20 ਸ਼ਹਿਰਾਂ ’ਚ ਨਿਯਮ ਲਾਗੂ
    • mahendra singh dhoni inducted into icc hall of fame
      ਮਹਿੰਦਰ ਸਿੰਘ ਧੋਨੀ ICC ਦੇ ਹਾਲ ਆਫ ਫੇਮ ’ਚ ਸ਼ਾਮਲ
    • toll collection reinstated
      ਮੁੜ ਟੋਲ ਵਸੂਲੀ ਲਾਗੂ, ਸੁਪਰੀਮ ਕੋਰਟ ਨੇ ਪਲਟਿਆ ਹਾਈ ਕੋਰਟ ਦਾ ਫੈਸਲਾ
    • portugal wins nations league after beating spain in penalty shootout
      ਸਪੇਨ ਨੂੰ ਪੈਨਲਟੀ ਸ਼ੂਟਆਊਟ ’ਚ ਹਰਾ ਕੇ ਪੁਰਤਗਾਲ ਬਣਿਆ ਨੇਸ਼ਨਸ ਲੀਗ ਦਾ ਚੈਂਪੀਅਨ
    • father son kill daughter and burn body in forest
      ਆਨਰ ਕਿਲਿੰਗ! ਪਿਓ-ਪੁੱਤ ਨੇ ਧੀ ਦਾ ਕਤਲ ਕਰ ਲਾਸ਼ ਨੂੰ ਜੰਗਲ 'ਚ ਸਾੜਿਆ
    • the launch date of axiom 4 mission has been postponed again
      Axiom-4 ਮਿਸ਼ਨ ਦੇ ਲਾਂਚ ਦੀ ਤਾਰੀਖ਼ ਮੁੜ ਟਲੀ, ISRO ਨੇ ਦੱਸਿਆ ਕਿਉਂ ਲੈਣਾ ਪਿਆ...
    • apple wwdc 2025
      Apple WWDC 2025: ਐਪਲ ਨੇ ਬਦਲਿਆ ਆਪਣੇ OS ਦਾ ਨਾਂ, ਜੋੜੇ ਕਈ ਨਵੇਂ ਫੀਚਰ
    • not a return ticket has booked  raja raghuvanshi s mother s revelation
      'ਵਾਪਸੀ ਦੀ ਟਿਕਟ ਵੀ ਬੁੱਕ ਨਹੀਂ...' ਰਾਜਾ ਰਘੂਵੰਸ਼ੀ ਦੀ ਮਾਂ ਦੇ ਖੁਲਾਸੇ ਨੇ...
    • these pakistani goats are the center of attraction in the market
      ਮੰਡੀ 'ਚ ਖਿੱਚ ਦਾ ਕੇਂਦਰ ਬਣੀਆਂ ਇਹ ਪਾਕਿਸਤਾਨੀ ਬੱਕਰੀਆਂ, ਕੀਮਤ 2.5 ਮਿਲੀਅਨ...
    • this is the best time to buy a house  know which
      ਘਰ ਖ਼ਰੀਦਣ ਦਾ ਇਹ ਹੈ ਸਭ ਤੋਂ ਵਧੀਆ ਸਮਾਂ! ਜਾਣੋ ਕਿਹੜੇ ਪ੍ਰਾਈਵੇਟ ਬੈਂਕ ਦੇ ਰਹੇ...
    • ਵਪਾਰ ਦੀਆਂ ਖਬਰਾਂ
    • sebi announces special settlement scheme
      ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
    • crude oil price nears  67 in global market
      ਗਲੋਬਲ ਮਾਰਕੀਟ ’ਚ 67 ਡਾਲਰ ਦੇ ਨੇੜੇ ਪੁੱਜੀ ਕੱਚੇ ਤੇਲ ਦੀ ਕੀਮਤ
    • another big shock  there will be a direct impact on the budget
      ਆਮ ਜਨਤਾ ਨੂੰ ਲੱਗਣ ਵਾਲਾ ਹੈ ਇੱਕ ਹੋਰ ਵੱਡਾ ਝਟਕਾ, ਬਜਟ 'ਤੇ ਪਵੇਗਾ ਸਿੱਧਾ...
    • silver price falls from record level  gold prices also fall
      ਰਿਕਾਰਡ ਪੱਧਰ ਤੋਂ ਡਿੱਗੀ ਚਾਂਦੀ ਦੀ ਕੀਮਤ, Gold ਦੇ ਭਾਅ ਵੀ ਟੁੱਟੇ
    • sensex  nifty open trading with positive trend  it stocks register gains
      ਸੈਂਸੈਕਸ, ਨਿਫਟੀ ਨੇ ਸਕਾਰਾਤਮਕ ਰੁਝਾਨ ਨਾਲ ਕਾਰੋਬਾਰ ਸ਼ੁਰੂ ਕੀਤਾ, IT ਸ਼ੇਅਰਾਂ ਨੇ...
    • if you also get your bike  s tank filled  be careful
      ਜੇ ਤੁਸੀਂ ਵੀ ਕਰਵਾਉਂਦੇ ਹੋ ਬਾਈਕ ਦੀ ਟੈਂਕੀ ਫੁਲ ਤਾਂ ਹੋ ਜਾਓ ਸਾਵਧਾਨ, ਇਸ...
    • rapido will start soon food delivery service
      Swiggy-Zomato ਨੂੰ ਟੱਕਰ ਦੇਣ ਆ ਰਿਹਾ Rapido, ਸਸਤਾ ਹੋਵੇਗਾ ਡਿਲੀਵਰੀ ਚਾਰਜ
    • world  s largest container ship arrived at vizhinjam port
      ਵਿਣਿੰਗਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼
    • attention those who use google pay  phonepe  paytm
      Google Pay, PhonePe, Paytm ਚਲਾਉਣ ਵਾਲੇ ਧਿਆਨ ਦੇਣ, 1 ਅਗਸਤ ਤੋਂ UPI 'ਚ...
    • this is the best time to buy a house  know which
      ਘਰ ਖ਼ਰੀਦਣ ਦਾ ਇਹ ਹੈ ਸਭ ਤੋਂ ਵਧੀਆ ਸਮਾਂ! ਜਾਣੋ ਕਿਹੜੇ ਪ੍ਰਾਈਵੇਟ ਬੈਂਕ ਦੇ ਰਹੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +