helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 16, 2025
WPL 2025: ਮੁੰਬਈ ਇੰਡੀਅਨਜ਼ 'ਤੇ ਕਰੋੜਾਂ ਦਾ...
ਗੋਲਡ ਸਮੱਗਲਿੰਗ 'ਚ ਫੜੀ ਗਈ ਅਦਾਕਾਰਾ ਦੇ DGP ਪਿਓ...
19 ਮਾਰਚ ਨੂੰ 5 ਜ਼ਿਲ੍ਹਿਆਂ 'ਚ ਛੁੱਟੀ ਦਾ ਐਲਾਨ,...
IPL 'ਚੋਂ 2 ਸਾਲਾਂ ਲਈ ਬੈਨ ਹੋ ਗਿਆ ਧਾਕੜ ਖਿਡਾਰੀ,...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਮੋਦੀ ਸਰਕਾਰ ਵੱਲੋਂ ਗਰੀਬਾਂ ਨੂੰ ਬੈਂਕਿੰਗ ਨਾਲ ਜੋੜਨ ਲਈ ਲਗਭਗ 6 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਪ੍ਰਮੁੱਖ ਵਿੱਤੀ ਮੁਹਿੰਮ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀ. ਐੱਮ. ਜੇ. ਡੀ. ਵਾਈ.) ਤਹਿਤ ਹੁਣ ਤੱਕ 40 ਕਰੋੜ ਤੋਂ ਵੱਧ ਬੈਂਕ ਖਾਤੇ ਖੋਲ੍ਹੇ ਜਾ ਚੁੱਕੇ ਹਨ।
ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 40.05 ਕਰੋੜ ਲੋਕਾਂ ਦੇ ਜਨ ਧਨ ਖਾਤੇ ਖੁੱਲ੍ਹ ਗਏ ਹਨ ਅਤੇ ਇਨ੍ਹਾਂ ਖਾਤਿਆਂ 'ਚ ਜਮ੍ਹਾਂ ਰਾਸ਼ੀ 1.30 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਈ ਹੈ। ਜਨ ਧਨ ਖਾਤਿਆਂ 'ਚ ਇਹ ਸਫਲਤਾ ਯੋਜਨਾ ਦੀ ਛੇਵੀਂ ਵਰ੍ਹੇਗੰਢ ਤੋਂ ਕੁਝ ਦਿਨ ਪਹਿਲਾਂ ਹਾਸਲ ਕੀਤੀ ਗਈ ਹੈ। ਇਹ ਯੋਜਨਾ 28 ਅਗਸਤ 2014 ਨੂੰ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਮਕਸਦ ਦੇਸ਼ ਦੇ ਤਮਾਮ ਲੋਕਾਂ ਨੂੰ ਬੈਂਕਿੰਗ ਸੁਵਿਧਾਵਾਂ ਨਾਲ ਜੋੜਨਾ ਹੈ।
10,000 ਰੁਪਏ ਦੀ ਓਵਰਡ੍ਰਾਫਟ ਸੁਵਿਧਾ ਪੀ. ਐੱਮ. ਜੇ. ਡੀ. ਵਾਈ. ਤਹਿਤ ਖੋਲ੍ਹੇ ਜਾਣ ਵਾਲੇ ਜਨ ਧਨ ਖਾਤੇ ਬੁਨਿਆਦੀ ਬਚਤ ਖਾਤੇ ਹਨ। ਇਨ੍ਹਾਂ ਨਾਲ ਰੁਪੈ ਕਾਰਡ ਅਤੇ ਖਾਤਾਧਾਰਕ ਨੂੰ ਓਵਰਡ੍ਰਾਫਟ ਦੇਣ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਖਾਤੇ 'ਚ ਖਾਤਾਧਾਰਕ ਨੂੰ ਖਾਤੇ 'ਚ ਹਰ ਸਮੇਂ ਘੱਟੋ-ਘੱਟ ਰਾਸ਼ੀ ਬਣਾਈ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਯੋਜਨਾ ਦੀ ਸਫਲਤਾ ਲਈ ਸਰਕਾਰ ਨੇ 28 ਅਗਸਤ 2018 ਤੋਂ ਬਾਅਦ ਖੋਲ੍ਹੇ ਜਾਣ ਵਾਲੇ ਅਜਿਹੇ ਜਨ ਧਨ ਖਾਤਿਆਂ ਨਾਲ ਦੁਰਘਟਨਾ ਬੀਮਾ ਰਾਸ਼ੀ ਨੂੰ ਵਧਾ ਕੇ ਦੋ ਲੱਖ ਰੁਪਏ ਕਰ ਦਿੱਤਾ ਸੀ, ਜੋ ਪਹਿਲਾਂ 1 ਲੱਖ ਰੁਪਏ ਸੀ। ਇਸ ਦੇ ਨਾਲ ਹੀ ਖਾਤੇ 'ਚ ਓਵਰਡ੍ਰਾਫਟ ਸੁਵਿਧਾ ਦੀ ਸੀਮਾ ਨੂੰ ਵੀ ਵਧਾ ਕੇ 10,000 ਰੁਪਏ ਕਰ ਦਿੱਤਾ ਗਿਆ।
ਜਨ ਧਨ ਖਾਤਾਧਾਰਕਾਂ 'ਚ 50 ਫੀਸਦੀ ਤੋਂ ਵੱਧ ਔਰਤਾਂ ਹਨ ਅਤੇ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੋਵਿਡ-19 ਸੰਕਟ 'ਚ ਗਰੀਬਾਂ ਨੂੰ ਮਦਦ ਦੇਣ ਲਈ ਤਿੰਨ ਮਹੀਨਾਵਾਰ ਕਿਸ਼ਤਾਂ 'ਚ 1,500 ਰੁਪਏ ਉਨ੍ਹਾਂ ਦੇ ਖਾਤੇ 'ਚ ਪਾਏ ਹਨ।
ICICI ਬੈਂਕ ਵੱਲੋਂ ਕਰਜ਼ ਦਰਾਂ 'ਚ ਕਟੌਤੀ, ਘੱਟ ਹੋਵੇਗੀ ਹੋਮ ਲੋਨ ਦੀ EMI
Stories You May Like
ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖਬਰੀ, ਹੋਇਆ ਵੱਡਾ ਐਲਾਨ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਫਿਰ ਪਰਿਵਾਰ...
ਸਟਾਰਮਰ ਦੀ ਵਿਸ਼ਵ ਨੇਤਾਵਾਂ ਨੂੰ ਅਪੀਲ, ਜੰਗਬੰਦੀ ਲਈ ਪੁਤਿਨ 'ਤੇ ਦਬਾਅ ਬਣਾਉਣ
ਅਮਰੀਕਾ 'ਚ ਤੂਫਾਨ ਦਾ ਕਹਿਰ, ਤੇਜ਼ ਹਵਾਵਾਂ ਕਾਰਨ ਪਲਟੇ ਟਰੱਕ
PM ਮੋਦੀ ਅਗਲੇ ਮਹੀਨੇ ਜਾਣਗੇ ਸ਼੍ਰੀਲੰਕਾ
ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਅਤੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਯੂਨਸ ਵਿਚਕਾਰ...
ਪਾਕਿਸਤਾਨ: 12 ਜ਼ਿਲ੍ਹਿਆਂ 'ਚ ਪੋਲੀਓ ਵਾਇਰਸ ਦੀ ਪੁਸ਼ਟੀ
ਮਸ਼ਹੂਰ ਕ੍ਰਿਕਟਰ ਦੇ ਘਰ ਪਸਰਿਆ ਮਾਤਮ, 2 ਸਾਲਾਂ ਧੀ ਦਾ ਦੇਹਾਂਤ
ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੱਕੜ ਮਾਫ਼ੀਆ ਨੇ ਸਰਪੰਚ 'ਤੇ ਵਰ੍ਹਾਈਆਂ ਗੋਲ਼ੀਆਂ
ਮਸਜਿਦ ਹਮਲਿਆਂ ਦੀ ਵਰ੍ਹੇਗੰਢ 'ਤੇ ਨਿਊਜ਼ੀਲੈਂਡ ਦੇ PM ਨੇ ਕੀਤੀ ਖ਼ਾਸ ਅਪੀਲ
ਜਾਪਾਨ 'ਚ NHK ਪਾਰਟੀ ਦੇ ਨੇਤਾ ਤਾਚੀਬਾਨਾ 'ਤੇ ਹਮਲਾ
ਅਚਾਨਕ ਗੁੱਸੇ 'ਚ ਆਏ Trump, ਵੀਡੀਓ ਵਾਇਰਲ
ਇਟਲੀ 'ਚ 21, 22 ਤੇ 23 ਮਾਰਚ ਨੂੰ ਲੱਗ ਰਹੀਆਂ 7ਵੇਂ ਹੋਲੇ ਮੁਹੱਲੇ ਦੀਆਂ ਰੌਣਕਾਂ
ਰੂਸ-ਯੂਕ੍ਰੇਨ ਜੰਗ ਨੂੰ 24 ਘੰਟਿਆਂ 'ਚ ਖਤਮ ਕਰਨ ਦੇ ਦਾਅਵੇ 'ਤੇ Trump ਨੇ ਦਿੱਤੀ...
ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਵਾਹਨਾਂ ਦੇ ਉੱਡੇ ਪਰਖੱਚੇ, ਮੰਜ਼ਰ ਵੇਖ...
ਰੂਸੀ ਹਵਾਈ ਰੱਖਿਆ ਬਲਾਂ ਨੇ 126 ਯੂਕ੍ਰੇਨੀ ਡਰੋਨ ਕੀਤੇ ਢੇਰ
ਭਾਰਤ ਸੈਟੇਲਾਈਟ ਡੌਕਿੰਗ ਅਤੇ ਅਨਡੌਕਿੰਗ ਦਾ ਪ੍ਰਦਰਸ਼ਨ ਕਰਨ ਵਾਲੇ 4 ਦੇਸ਼ਾਂ 'ਚ...
ਮੈਂ ਨਹੀਂ ਚਾਹੁੰਦਾ ਸੀ ਕਿ ਮੋਦੀ ਅਤੇ ਹੋਰ ਨੇਤਾ ਵਾਸ਼ਿੰਗਟਨ 'ਚ ਟੋਏ ਦੇਖਣ: ਟਰੰਪ
Subscribe Now!