Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 13, 2026

    8:48:57 AM

  • voting process begins in three municipal councils of gurdaspur district

    ਗੁਰਦਾਸਪੁਰ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ 'ਚ...

  • voting process begins in shamchurasi

    ਨਗਰ ਕੌਂਸਲ ਸ਼ਾਮਚੁਰਾਸੀ 'ਚ ਵੋਟਿੰਗ ਪ੍ਰਕਿਰਿਆ...

  • college classroom students head fallen ceiling plaster

    ਕਾਲਜ ਦੇ ਕਲਾਸਰੂਮ 'ਚ ਵਾਪਰੀ ਅਣਹੋਣੀ! ਵਿਦਿਆਰਥਣਾਂ...

  • bms fashion owner threatened after firing demands rs 50 lakh again

    'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ BMS...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਹੁਣ ਬ੍ਰਾਡਬੈਂਡ 'ਚ ਜਿਓ ਦੀ ਹਲਚਲ, ਫ੍ਰੀ ਹੋਵੇਗੀ TV ਤੇ ਟੈਲੀਫੋਨ ਸਰਵਿਸ

BUSINESS News Punjabi(ਵਪਾਰ)

ਹੁਣ ਬ੍ਰਾਡਬੈਂਡ 'ਚ ਜਿਓ ਦੀ ਹਲਚਲ, ਫ੍ਰੀ ਹੋਵੇਗੀ TV ਤੇ ਟੈਲੀਫੋਨ ਸਰਵਿਸ

  • Updated: 23 Apr, 2019 11:48 AM
New Delhi
jio gigafiber
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਜਿਓ ਹੁਣ ਬਾਜ਼ਾਰ 'ਚ ਇਕ ਹੋਰ ਧਮਾਕੇਦਾਰ ਕਦਮ ਰੱਖਣ ਜਾ ਰਿਹਾ ਹੈ। ਰਿਲਾਇੰਸ ਜਿਓ ਗੀਗਾ ਫਾਈਬਰ 'ਚ ਬ੍ਰਾਡਬੈਂਡ, ਲੈਂਡਲਾਈਨ ਤੇ ਟੀ. ਵੀ. ਸਰਵਿਸ ਦਾ ਮਜ਼ਾ ਇਕ ਹੀ ਪਲਾਨ 'ਚ ਲੈ ਸਕੋਗੇ, ਜਿਸ ਦੀ ਕੀਮਤ 600 ਰੁਪਏ ਪ੍ਰਤੀ ਮਹੀਨਾ ਹੋਵੇਗੀ। ਪਹਿਲੇ ਸਾਲ 'ਚ ਇਹ ਸਭ ਕੁਝ ਮੁਫਤ ਮਿਲੇਗਾ। ਫਿਲਹਾਲ ਨਵੀਂ ਦਿੱਲੀ ਤੇ ਮੁੰਬਈ 'ਚ ਜਿਓ ਵੱਲੋਂ ਗੀਗਾ ਫਾਈਬਰ ਦਾ ਪਾਇਲਟ ਪ੍ਰੀਖਣ ਕੀਤਾ ਜਾ ਰਿਹਾ ਹੈ। ਜਿਓ ਵੱਲੋਂ ਇਨ੍ਹਾਂ ਦੋ ਸ਼ਹਿਰਾਂ 'ਚ100 ਮੈਗਾਬਾਈਟ ਪ੍ਰਤੀ ਸਕਿੰਟ (mbps) ਦੀ ਸਪੀਡ 'ਚ 100 ਗੀਗਾਬਾਈਟ ਡਾਟਾ (GB) ਮੁਫਤ ਦਿੱਤਾ ਜਾ ਰਿਹਾ ਹੈ। ਜਲਦ ਹੀ ਇਹ ਸਰਵਿਸ ਹੋਰ ਸ਼ਹਿਰਾਂ 'ਚ ਵੀ ਸ਼ੁਰੂ ਹੋਣ ਵਾਲੀ ਹੈ।

 

ਸੂਤਰਾਂ ਮੁਤਾਬਕ, ਕੰਪਨੀ ਅਗਲੇ ਤਿੰਨ ਮਹੀਨਿਆਂ 'ਚ ਟੈਲੀਫੋਨ ਤੇ ਟੀ. ਵੀ. ਸੇਵਾਵਾਂ ਨੂੰ ਵੀ ਇਸ ਨਾਲ ਜੋੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਜਿਓ ਗੀਗਾ ਫਾਈਬਰ ਵਪਾਰਕ ਤੌਰ 'ਤੇ ਲਾਂਚ ਹੋ ਜਾਵੇਗਾ ਤਾਂ ਇਹ ਤਿੰਨੋਂ ਸਰਵਿਸ ਇਕ ਸਾਲ ਤਕ ਲਈ ਮੁਫਤ ਮਿਲਣਗੀਆਂ। ਸਿਰਫ ਰਾਊਟਰ ਲਈ ਇਕ ਵਾਰ 'ਚ 4,500 ਰੁਪਏ ਦੀ ਰਕਮ ਜਮ੍ਹਾ ਕਰਾਉਣ ਦੀ ਜ਼ਰੂਰਤ ਹੋਵੇਗੀ।
ਲੈਂਡਲਾਈਨ 'ਤੇ ਜਿੰਨੀ ਮਰਜ਼ੀ ਚਾਹੋ ਕਾਲ ਕਰ ਸਕੋਗੇ। ਟੀ. ਵੀ. ਚੈਨਲ ਇੰਟਰਨੈੱਟ 'ਤੇ ਡਲਿਵਰ ਹੋਣਗੇ। ਉੱਥੇ ਹੀ, ਰਾਊਟਰ ਬਾਕਸ ਨਾਲ 40-45 ਡਿਵਾਇਸ ਨੂੰ ਕੁਨੈਕਟ ਕੀਤਾ ਜਾ ਸਕਦਾ ਹੈ, ਯਾਨੀ ਮੋਬਾਇਲ ਫੋਨ, ਸਮਾਰਟ ਟੀ. ਵੀ., ਲੈਪਟਾਪ, ਟੈਬਲੈਟ ਤੇ ਹੋਰ ਸਮਾਰਟ ਡਿਵਾਈਸ ਨੂੰ ਤੁਸੀਂ ਇਸ ਨਾਲ ਲਿੰਕ ਕਰ ਕੇ ਇੰਟਰਨੈੱਟ ਦਾ ਮਜ਼ਾ ਵੀ ਲੈ ਸਕਦੇ ਹੋ। ਹਾਲਾਂਕਿ ਇਸ ਸਮਾਰਟ ਹੋਮ ਸਰਵਿਸ ਪਲਾਨ ਦੀ ਕੀਮਤ 1,000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਜਿਓ ਗੀਗਾਫਾਈਰ ਦੀ ਵਪਾਰਕ ਸ਼ੁਰੂਆਤ ਵਾਇਰਡ ਬ੍ਰਾਡਬੈਂਡ ਬਾਜ਼ਾਰ 'ਚ ਉਸੇ ਤਰ੍ਹਾਂ ਹੀ ਹਲਚਲ ਮਚਾ ਸਕਦੀ ਹੈ, ਜਿਵੇਂ ਰਿਲਾਇੰਸ ਜਿਓ ਨੇ ਸਤੰਬਰ 2016 'ਚ ਮੋਬਾਇਲ ਬਾਜ਼ਾਰ 'ਚ ਮਚਾਈ ਸੀ।

  • Jio GigaFiber
  • ਜਿਓ ਗੀਗਾਫਾਈਬਰ

ਬੈਂਕ ਕਰ ਸਕਦੇ ਹਨ ਸਹਾਇਤਾ, ਘੱਟ ਹੋ ਸਕਦੀ ਹੈ Jet Airways ਦੇ ਕਰਮਚਾਰੀਆਂ ਦੀ ਮੁਸੀਬਤ!

NEXT STORY

Stories You May Like

  • pinkoo tv summer song video
    ਹਾਏ...ਗਰਮੀ ਨੇ ਕੀਤਾ ਬੁਰਾ ਹਾਲ, ਕੱਪੜੇ ਭਿੱਜ ਗਏ ਮੁੜਕੇ ਨਾਲ, ਦੇਖੋ Pinkoo Tv ਦੀ ਮਜ਼ੇਦਾਰ ਵੀਡੀਓ
  • summer vacation pinkoo tv funny video
    ਗਰਮੀਆਂ ਦੀਆਂ ਛੁੱਟੀਆਂ ਦਾ ਬੱਚਿਆਂ ਨੂੰ ਚੜ੍ਹਿਆ ਚਾਅ! ਤੁਸੀਂ ਵੀ ਜਵਾਕਾਂ ਨੂੰ ਵਿਖਾਓ Pinkoo TV ਦੀ ਨਵੀਂ ਵੀਡੀਓ
  • three major world tv premieres on zee cinema this week
    ਐਕਸ਼ਨ, ਰੋਮਾਂਚ ਅਤੇ ਮਨੋਰੰਜਨ ਦਾ ਟ੍ਰਿਪਲ ਡੋਜ਼ ! ਜ਼ੀ ਸਿਨੇਮਾ 'ਤੇ ਇਸ ਹਫਤੇ 3 ਵੱਡੇ ਵਰਲਡ TV ਪ੍ਰੀਮੀਅਰ
  • speculations of changes in punjab bjp district presidents intensify
    ਪੰਜਾਬ ਦੀ ਸਿਆਸਤ 'ਚ ਹਲਚਲ! ਭਾਜਪਾ 'ਚ ਹੋ ਸਕਦੈ ਵੱਡਾ ਬਦਲਾਅ, ਅਟਕਲਾਂ ਤੇਜ਼
  • major incident at harike headworks
    ਹਰੀਕੇ ਹੈੱਡਵਰਕਸ 'ਤੇ ਵੱਡੀ ਵਾਰਦਾਤ: ਡਿਊਟੀ 'ਤੇ ਤਾਇਨਾਤ ਜਵਾਨ ਨੂੰ ਕੀਤਾ ਲਹੂ-ਲੁਹਾਨ, ਸਰਵਿਸ ਰਾਈਫਲ ਲੁੱਟੀ
  • dream settling abroad citizenship purchasing property
    ਵਿਦੇਸ਼ਾਂ 'ਚ ਵਸਣ ਦਾ ਸੁਪਨਾ ਹੋਵੇਗਾ ਪੂਰਾ ! ਬਸ ਕਰੋ ਇਹ ਕੰਮ, ਫ੍ਰੀ ਮਿਲੇਗੀ ਨਾਗਰਿਕਤਾ
  • relief from expensive petrol e85 fuel will soon be available in india
    ਮਹਿੰਗੇ ਪੈਟਰੋਲ ਤੋਂ ਮਿਲੇਗੀ ਰਾਹਤ! ਭਾਰਤ 'ਚ ਜਲਦ ਵਿਕੇਗਾ E85 ਫਿਊਲ, ਜਾਣੋ ਕੀ ਹੋਵੇਗੀ ਖ਼ਾਸੀਅਤ
  • capital gains tax will no longer be levied on government bonds
    ਵਿਦੇਸ਼ੀ ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ: ਸਰਕਾਰੀ ਬਾਂਡਾਂ 'ਤੇ ਹੁਣ ਨਹੀਂ ਲੱਗੇਗਾ ਕੈਪੀਟਲ ਗੇਨ ਟੈਕਸ
  • speeding in maqsudan
    ਮਕਸੂਦਾਂ 'ਚ ਤੇਜ਼ ਰਫ਼ਤਾਰ ਦਾ ਕਹਿਰ: ਬਲੈਨੋ ਸਵਾਰ ਨੇ ਸੜਕ ਪਾਰ ਕਰਦੇ ਨੌਜਵਾਨ...
  • new setback to the improvement trust in indirapuram scheme
    ਇੰਦਰਾਪੁਰਮ ਸਕੀਮ ’ਚ ਇੰਪਰੂਵਮੈਂਟ ਟਰੱਸਟ ਨੂੰ ਨਵਾਂ ਝਟਕਾ, 3 ਅਲਾਟੀਆਂ ਨੂੰ ਵਿਆਜ...
  • bms fashion owner threatened after firing demands rs 50 lakh again
    'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ BMS Fashion ਮਾਲਕ ਨੂੰ ਮਿਲੀ...
  • gunfire erupts in jalandhar s bastiat area
    ਜਲੰਧਰ ਦੇ ਬਸਤੀਆਤ ਇਲਾਕੇ 'ਚ ਤਾੜ-ਤਾੜ ਚੱਲੀਆਂ ਗੋਲੀਆਂ, 1 ਦੀ ਮੌਤ, ਦੂਜਾ ਗੰਭੀਰ...
  • police raids 571 places  358 arrested
    ਪੁਲਸ ਨੇ ਕੀਤੀ 571 ਸਥਾਨਾਂ ’ਚ ਛਾਪੇਮਾਰੀ, 358 ਗ੍ਰਿਫ਼ਤਾਰ
  • punjab weather heavy raining yellow alert
    ਕੁਝ ਹੀ ਘੰਟਿਆਂ 'ਚ ਆਉਣ ਵਾਲੈ ਤੇਜ਼-ਹਨ੍ਹੇਰੀ ਤੂਫਾਨ! ਪੰਜਾਬ 'ਚ 13,14 ਲਈ ਵੀ...
  • jalandhar boy arjun rajput will now play in the indian cricket team
    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ,...
  • shots fired at bms showroom in jalandhar
    ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ
Trending
Ek Nazar
snowfall rain flash flood

ਹਿਮਾਚਲ 'ਚ ਅਗਲੇ ਕੁਝ ਘੰਟੇ ਖ਼ਤਰਨਾਕ! ਮੌਸਮ ਵਿਭਾਗ ਵਲੋਂ Flash Flood ਦੀ...

iran us peace deal very close pakistani pm claims

'ਈਰਾਨ-ਅਮਰੀਕਾ ਸ਼ਾਂਤੀ ਸਮਝੌਤੇ ਦੇ ਬਹੁਤ ਨੇੜੇ', ਪਾਕਿਸਤਾਨੀ PM ਨੇ ਕੀਤਾ ਦਾਅਵਾ

facebook and instagram shut down

ਬੰਦ ਹੋ ਗਏ ਫੇਸਬੁੱਕ ਤੇ ਇੰਸਟਾਗ੍ਰਾਮ ! ਕਰੋੜਾਂ ਯੂਜ਼ਰਸ ਹੋ ਰਹੇ ਪਰੇਸ਼ਾਨ

2026 lucky zodiac signs horoscope

ਭਲਕੇ ਬਣੇਗਾ ਚਮਤਕਾਰੀ 'ਦਵਿਦਵਾਦਸ਼ ਰਾਜਯੋਗ'! ਇਨ੍ਹਾਂ ਰਾਸ਼ੀਆਂ 'ਤੇ ਵ੍ਹਰੇਗਾ...

person looks like baby

ਉਮਰ 25 ਸਾਲ...ਪਰ ਦਿੱਖ ਬੇਬੀ ਵਰਗੀ! ਸ਼ਖਸ ਦੀ ਕਹਾਣੀ ਕਰ ਦੇਵੇਗੀ ਭਾਵੁਕ

the legendary player retired from international cricket

ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ...

poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

smriti irani  panchayat voter list  name  missing

ਸਮ੍ਰਿਤੀ ਇਰਾਨੀ ਦਾ ਨਾਂ ਪੰਚਾਇਤ ਵੋਟਰ ਸੂਚੀ ਤੋਂ ਗਾਇਬ, ਜਾਂਚ ਦੇ ਆਦੇਸ਼ ਜਾਰੀ

lord ram statue

ਬੰਗਲਾਦੇਸ਼ ਤੋਂ ਵੱਡੀ ਖ਼ਬਰ, ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਉਸਾਰੀ 'ਤੇ ਲੱਗੀ...

toronto police officer

ਟੋਰਾਂਟੋ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ, ਅਮਰੀਕੀ ਕੌਂਸਲਖਾਨੇ 'ਤੇ ਹੋਈ...

famous  caught at the airport

ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

veteran actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

mohsen rezaei warns america

ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

pre monsoon in jalandhar

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...

train  passenger  robbery

ਚੱਲਦੀ ਟਰੇਨ 'ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਯਾਤਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • idfc first bank ed arrests naresh kumar network of shell companies exposed
      IDFC ਫਸਟ ਬੈਂਕ ਘਪਲਾ : ED ਨੇ ਨਰੇਸ਼ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ, ਸ਼ੈੱਲ...
    • train passengers irctc website will be updated ashwini vaishnav announcement
      ਰੇਲ ਯਾਤਰੀਆਂ ਲਈ ਵੱਡੀ ਖ਼ਬਰ: IRCTC ਦੀ ਵੈੱਬਸਾਈਟ ਕਦੋਂ ਹੋਵੇਗੀ ਅੱਪਡੇਟ,...
    • rs 19 148 crores withdrawn from global gold etf
      ਗਲੋਬਲ ਗੋਲਡ ETF 'ਚੋਂ 19,148 ਕਰੋੜ ਦੀ ਨਿਕਾਸੀ; ਰਿਕਾਰਡ ਪੱਧਰ ਤੋਂ ਸੋਨਾ 17%...
    • gold silver investors  government makes big cut in import tariff price
      Gold-Silver ਦੇ ਨਿਵੇਸ਼ਕਾਂ ਲਈ ਵੱਡੀ ਰਾਹਤ, ਸਰਕਾਰ ਨੇ ਆਯਾਤ ਟੈਰਿਫ ਮੁੱਲ 'ਚ...
    • elon musk creates history becomes first trillionaire
      Elon Musk ਨੇ ਰਚਿਆ ਇਤਿਹਾਸ : ਬਣ ਗਏ ਪਹਿਲੇ ਖਰਬਪਤੀ, ਅਡਾਨੀ-ਅੰਬਾਨੀ ਦੀ...
    • gold rebounds after hitting six month low  silver also makes long jump
      ਛੇ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਮੁੜ ਉਭਰਿਆ ਸੋਨਾ, ਚਾਂਦੀ...
    • sensex jumped 1 000 points  rupee also strengthened
      ਟਰੰਪ ਨੇ ਲਗਾ 'ਤੀ ਨਿਵੇਸ਼ਕਾਂ ਦੀ ਲਾਟਰੀ, ਸੈਂਸੈਕਸ 1,000 ਅੰਕ ਉਛਲਿਆ, ਰੁਪਇਆ...
    • government  s big decision on petrol diesel purchase
      ਪੈਟਰੋਲ-ਡੀਜ਼ਲ ਦੀ ਖਰੀਦ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ, ਨਵੇਂ ਨਿਯਮ ਤੁਰੰਤ...
    • destination weddings return to india amid expensive air travel
      ਮਹਿੰਗੀ ਹਵਾਈ ਯਾਤਰਾ ਅਤੇ ਯੁੱਧ ਦਰਮਿਆਨ ਭਾਰਤ ਪਰਤੀਆਂ ਡੈਸਟੀਨੇਸ਼ਨ ਵੈਡਿੰਗਸ
    • zoho launches indigenous server nathu la
      ਵਿਦੇਸ਼ੀ ਸਰਵਰਾਂ ਨੂੰ ਮਿਲੇਗੀ ਟੱਕਰ, Zoho ਨੇ ਲਾਂਚ ਕੀਤਾ ਦੇਸੀ ਸਰਵਰ, PM ਮੋਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +