ਨਵੀਂ ਦਿੱਲੀ- ਘਰੇਲੂ ਸ਼ੇਅਰ ਬਾਜ਼ਾਰ 'ਚ ਬਿਕਵਾਲੀ ਹਾਵੀ ਹੋ ਗਈ ਹੈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ 150 ਅੰਕ ਫਿਸਲਿਆ ਜਦਕਿ ਨਿਫਟੀ ਫਿਸਲ ਕੇ 17900 ਦੇ ਹੇਠਾਂ ਪਹੁੰਚ ਗਿਆ ਹੈ। ਸ਼ੁਰੂਆਤੀ ਕਾਰੋਬਾਰ 'ਚ ਆਈ.ਟੀ. ਸੈਕਟਰ ਦੇ ਸ਼ੇਅਰਾਂ 'ਚ ਕਮਜ਼ੋਰੀ ਦਿਖ ਰਹੀ ਹੈ।
ਇਹ ਵੀ ਪੜ੍ਹੋ- ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ
ਇਸ ਤੋਂ ਪਹਿਲਾਂ ਸੰਸਾਰਕ ਬਾਜ਼ਾਰ ਵੀ ਕਮਜ਼ੋਰੀ ਦੇ ਨਾਲ ਬੰਦ ਹੋਏ। ਅਮਰੀਕੀ ਬਾਜ਼ਾਰ 'ਚ ਵਿਆਜ ਦਰਾਂ 'ਚ ਵਾਧਾ ਅਤੇ ਮਹਿੰਗਾਈ ਦੇ ਵਧਦੇ ਅੰਕੜਿਆਂ ਦੇ ਕਾਰਨ ਨਿਵੇਸ਼ਕ ਚਿੰਤਾ 'ਚ ਦਿਖੇ। ਅਡਾਨੀ ਇੰਟਰਪ੍ਰਾਈਜੇਜ਼ ਦੇ ਸ਼ੇਅਰਾਂ 'ਚ ਇਕ ਵਾਰ ਫਿਰ ਗਿਰਾਵਟ ਦਿਖ ਰਹੀ ਹੈ।
ਇਹ ਵੀ ਪੜ੍ਹੋ- ਜ਼ੂਮ ਕਰੇਗੀ 1300 ਕਰਮਚਾਰੀਆਂ ਦੀ ਨੌਕਰੀ ਤੋਂ ਛੁੱਟੀ, eBay'ਚੋਂ ਵੀ ਕੱਢੇ ਜਾਣਗੇ 500 ਲੋਕ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
Tiktok ਨੇ ਕੱਢੇ ਆਪਣੇ ਸਾਰੇ ਭਾਰਤੀ ਮੁਲਾਜ਼ਮ, Yahoo ਵੀ ਕਰੇਗਾ 20 ਫ਼ੀਸਦੀ ਕਾਮਿਆਂ ਦੀ ਛਾਂਟੀ
NEXT STORY