ਨਵੀਂ ਦਿੱਲੀ - ਅੱਜ ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ-ਚਾਂਦੀ ਦੇ ਪ੍ਰਤੀ 10 ਗ੍ਰਾਮ ਅਤੇ ਪ੍ਰਤੀ ਕਿਲੋਗ੍ਰਾਮ ਦੇ ਰੇਟਾਂ 'ਚ ਕਮੀ ਆਈ ਹੈ, ਜਿਸ ਕਾਰਨ ਬਾਜ਼ਾਰ 'ਚ ਬਦਲਾਅ ਆਇਆ ਹੈ। ਜਾਣੋ ਦੇਸ਼ ਦੇ ਵੱਡੇ ਸ਼ਹਿਰਾਂ 'ਚ ਸੋਨੇ-ਚਾਂਦੀ ਦੀਆਂ ਨਵੀਆਂ ਕੀਮਤਾਂ ਬਾਰੇ।
ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ
ਅੱਜ ਦੀ ਤਾਜ਼ਾ ਰਿਪੋਰਟ ਮੁਤਾਬਕ 22 ਕੈਰੇਟ ਸੋਨੇ ਦੀ ਪ੍ਰਤੀ 10 ਗ੍ਰਾਮ ਕੀਮਤ 66,700 ਰੁਪਏ ਹੋ ਗਈ ਹੈ, ਜੋ ਪਹਿਲਾਂ 66,950 ਰੁਪਏ ਸੀ। 24 ਕੈਰੇਟ ਸੋਨੇ ਦੀ ਕੀਮਤ ਵੀ 72,770 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ, ਜਦੋਂ ਕਿ ਪਹਿਲਾਂ ਇਹ 73,040 ਰੁਪਏ ਸੀ।
ਮਹਾਨਗਰਾਂ ਵਿੱਚ ਸੋਨੇ ਦੀਆਂ ਕੀਮਤਾਂ:
ਦਿੱਲੀ: 22 ਕੈਰੇਟ ਸੋਨਾ - 66,850 ਰੁਪਏ, 24 ਕੈਰੇਟ ਸੋਨਾ - 72,920 ਰੁਪਏ
ਮੁੰਬਈ: 22 ਕੈਰੇਟ ਸੋਨਾ - 66,700 ਰੁਪਏ, 24 ਕੈਰੇਟ ਸੋਨਾ - 72,770 ਰੁਪਏ
ਕੋਲਕਾਤਾ: 22 ਕੈਰੇਟ ਸੋਨਾ - 66,700 ਰੁਪਏ, 24 ਕੈਰੇਟ ਸੋਨਾ - 72,770 ਰੁਪਏ
ਚੇਨਈ: 22 ਕੈਰੇਟ ਸੋਨਾ - 66,700 ਰੁਪਏ, 24 ਕੈਰੇਟ ਸੋਨਾ - 72,770 ਰੁਪਏ
ਹੋਰ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ:
ਬੰਗਲੌਰ : 22 ਕੈਰੇਟ ਸੋਨਾ - 66,700 ਰੁਪਏ, 24 ਕੈਰੇਟ ਸੋਨਾ - 72,770 ਰੁਪਏ
ਹੈਦਰਾਬਾਦ: 22 ਕੈਰੇਟ ਸੋਨਾ - 66,700 ਰੁਪਏ, 24 ਕੈਰੇਟ ਸੋਨਾ - 72,770 ਰੁਪਏ
ਕੇਰਲ: 22 ਕੈਰੇਟ ਸੋਨਾ - 66,700 ਰੁਪਏ, 24 ਕੈਰੇਟ ਸੋਨਾ - 72,770 ਰੁਪਏ
ਪੁਣੇ: 22 ਕੈਰੇਟ ਸੋਨਾ - 66,700 ਰੁਪਏ, 24 ਕੈਰੇਟ ਸੋਨਾ - 72,770 ਰੁਪਏ
ਵਡੋਦਰਾ: 22 ਕੈਰੇਟ ਸੋਨਾ - 66,750 ਰੁਪਏ, 24 ਕੈਰੇਟ ਸੋਨਾ - 72,820 ਰੁਪਏ
ਅਹਿਮਦਾਬਾਦ: 22 ਕੈਰੇਟ ਸੋਨਾ - 66,750 ਰੁਪਏ, 24 ਕੈਰੇਟ ਸੋਨਾ - 72,820 ਰੁਪਏ
ਜੈਪੁਰ: 22 ਕੈਰੇਟ ਸੋਨਾ - 66,850 ਰੁਪਏ, 24 ਕੈਰੇਟ ਸੋਨਾ - 72,920 ਰੁਪਏ
ਲਖਨਊ: 22 ਕੈਰੇਟ ਸੋਨਾ - 66,850 ਰੁਪਏ, 24 ਕੈਰੇਟ ਸੋਨਾ - 72,920 ਰੁਪਏ
ਪਟਨਾ: 22 ਕੈਰੇਟ ਸੋਨਾ - 66,750 ਰੁਪਏ, 24 ਕੈਰੇਟ ਸੋਨਾ - 72,820 ਰੁਪਏ
ਚੰਡੀਗੜ੍ਹ: 22 ਕੈਰੇਟ ਸੋਨਾ - 66,850 ਰੁਪਏ, 24 ਕੈਰੇਟ ਸੋਨਾ - 72,920 ਰੁਪਏ
ਗੁਰੂਗ੍ਰਾਮ: 22 ਕੈਰੇਟ ਸੋਨਾ - 66,850 ਰੁਪਏ, 24 ਕੈਰੇਟ ਸੋਨਾ - 72,920 ਰੁਪਏ
ਨੋਇਡਾ: 22 ਕੈਰੇਟ ਸੋਨਾ - 66,850 ਰੁਪਏ, 24 ਕੈਰੇਟ ਸੋਨਾ - 72,920 ਰੁਪਏ
ਗਾਜ਼ੀਆਬਾਦ: 22 ਕੈਰੇਟ ਸੋਨਾ - 66,850 ਰੁਪਏ, 24 ਕੈਰੇਟ ਸੋਨਾ - 72,920 ਰੁਪਏ
ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ
ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 86,000 ਰੁਪਏ ਹੋ ਗਈ ਹੈ, ਜਦੋਂ ਕਿ ਪਹਿਲਾਂ ਇਹ 87,000 ਰੁਪਏ ਸੀ।
ਮਹਾਨਗਰਾਂ ਵਿੱਚ ਚਾਂਦੀ ਦੀਆਂ ਕੀਮਤਾਂ:
ਦਿੱਲੀ: 86,000 ਰੁਪਏ
ਮੁੰਬਈ: 86,000 ਰੁਪਏ
ਕੋਲਕਾਤਾ: 86,000 ਰੁਪਏ
ਚੇਨਈ: 91,000 ਰੁਪਏ
ਦੂਜੇ ਸ਼ਹਿਰਾਂ ਵਿੱਚ ਚਾਂਦੀ ਦੀਆਂ ਕੀਮਤਾਂ:
ਬੰਗਲੌਰ: 86,000 ਰੁਪਏ
ਹੈਦਰਾਬਾਦ: 91,000 ਰੁਪਏ
ਕੇਰਲ: 91,000 ਰੁਪਏ
ਪੁਣੇ: 86,000 ਰੁਪਏ
ਵਡੋਦਰਾ: 86,000 ਰੁਪਏ
ਅਹਿਮਦਾਬਾਦ: 86,000 ਰੁਪਏ
ਜੈਪੁਰ: 86,000 ਰੁਪਏ
ਲਖਨਊ: 86,000 ਰੁਪਏ
ਪਟਨਾ: 86,000 ਰੁਪਏ
ਚੰਡੀਗੜ੍ਹ: 86,000 ਰੁਪਏ
ਗੁਰੂਗ੍ਰਾਮ: 86,000 ਰੁਪਏ
ਨੋਇਡਾ: 86,000 ਰੁਪਏ
ਗਾਜ਼ੀਆਬਾਦ: 86,000 ਰੁਪਏ
ਹੁਣ ਸੂਚੀਬੱਧ ਕੰਪਨੀ ਦੀ ਇਕ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਦੂਜੇ ਐਕਸਚੇਂਜ ’ਤੇ ਵੀ ਸਾਂਝੀ ਹੋਵੇਗੀ
NEXT STORY