Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 11, 2025

    12:42:36 AM

  • if there was a war  the business of big countries would have stopped

    ਜੇਕਰ ਜੰਗ ਹੁੰਦੀ ਤਾਂ ਰੁਕ ਜਾਂਦਾ ਵੱਡੇ ਦੇਸ਼ਾਂ ਦਾ...

  • trump plays mediator role due to fear of isolation in asia

    ਏਸ਼ੀਆ 'ਚ ਅਲੱਗ-ਥਲੱਗ ਪੈਣ ਦੇ ਡਰ ਕਾਰਨ ਟਰੰਪ ਨੇ...

  • the party  s top leadership showed political acumen

    ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੇ ਦਿਖਾਈ ਰਾਜਨੀਤਿਕ...

  • 10 players out without playing a match the world is shocked

    W W W W W W W W W..., ਬਿਨ੍ਹਾ ਗੇਂਦ ਖੇਡੇ 10...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • RBI ਦਾ ਹਸਪਤਾਲ ਅਤੇ ਸਿੱਖਿਆ ਸੰਸਥਾਨਾਂ ਨੂੰ ਵੱਡਾ ਤੋਹਫ਼ਾ, 5 ਲੱਖ ਤੱਕ ਕੀਤੀ UPI ਟ੍ਰਾਂਜੈਕਸ਼ਨ ਲਿਮਿਟ

BUSINESS News Punjabi(ਵਪਾਰ)

RBI ਦਾ ਹਸਪਤਾਲ ਅਤੇ ਸਿੱਖਿਆ ਸੰਸਥਾਨਾਂ ਨੂੰ ਵੱਡਾ ਤੋਹਫ਼ਾ, 5 ਲੱਖ ਤੱਕ ਕੀਤੀ UPI ਟ੍ਰਾਂਜੈਕਸ਼ਨ ਲਿਮਿਟ

  • Edited By Rajwinder Kaur,
  • Updated: 09 Dec, 2023 03:12 PM
New Delhi
rbi gift upi transaction limit increased from rs 1 lakh to rs 5 lakh time
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਭਾਸ਼ਾ)– ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਮੁਦਰਾ ਸਮੀਖਿਆ ਬੈਠਕ ਤੋਂ ਬਾਅਦ ਰੇਪੋ ਰੇਟ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। RBI ਨੇ ਲਗਾਤਾਰ 5ਵੀਂ ਵਾਰ ਰੇਪੋ ਰੇਟ ’ਚ ਕੋਈ ਬਦਲਾਅ ਨਹੀਂ ਕੀਤਾ। RBI ਨੇ ਵਿਆਜ ਦਰਾਂ ਨੂੰ ਇਕ ਵਾਰ ਮੁੜ ਸਥਿਰ ਰੱਖਿਆ ਹੈ। ਭਾਵੇਂ ਹੀ ਲੋਕਾਂ ਨੂੰ ਵਿਆਜ ਦਰਾਂ ’ਚ ਕਟੌਤੀ ਦਾ ਲਾਭ ਨਾ ਮਿਲਿਆ ਹੋਵੇ ਪਰ UPI ਟ੍ਰਾਂਜੈਕਸ਼ਨ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। RBI ਨੇ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਪੇਮੈਂਟ ਦੀ ਲੈਣ-ਦੇਣ ਲਿਮਿਟ ਨੂੰ ਵਧਾ ਦਿੱਤਾ ਹੈ। UPI ਟ੍ਰਾਂਜੈਕਸ਼ਨ ਲਿਮਿਟ ਨੂੰ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ

ਦੱਸ ਦੇਈਏ ਕਿ ਦੇਸ਼ ਵਿਚ ਯੂ. ਪੀ. ਆਈ. ਟ੍ਰਾਂਜੈਕਸ਼ਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਮਹੀਨੇ ਯੂ. ਪੀ. ਆਈ. ਟ੍ਰਾਂਜੈਕਸ਼ਨ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਆਰ. ਬੀ. ਆਈ. ਨੇ ਇਕ ਵੱਡੀ ਰਾਹਤ ਦਿੱਤੀ ਹੈ। ਰਿਜ਼ਰਵ ਬੈਂਕ ਨੇ ਯੂ. ਪੀ. ਆਈ. ਰਾਹੀਂ ਟ੍ਰਾਂਜੈਕਸ਼ਨ ਦੀ ਲਿਮਿਟ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਹਸਪਤਾਲ ਅਤੇ ਸਿੱਖਿਆ ਸੰਸਥਾਨਾਂ ਵਿਚ ਯੂ. ਪੀ. ਆਈ. ਆਟੋ ਪੇਮੈਂਟ ਦੀ ਲਿਮਿਟ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ।

ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ

ਸਿਰਫ਼ ਇਨ੍ਹਾਂ ਲਈ ਵਧੀ ਲਿਮਿਟ
RBI ਦੇ ਇਸ ਫ਼ੈਸਲੇ ਦਾ ਲਾਭ ਸਿਰਫ਼ ਹਸਪਤਾਲ ਅਤੇ ਸਿੱਖਿਆ ਸੰਸਥਾਨਾਂ ਨੂੰ ਮਿਲੇਗਾ। ਇਨ੍ਹਾਂ ਥਾਵਾਂ ’ਤੇ ਯੂ. ਪੀ. ਆਈ. ਰਾਹੀਂ 5 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕੇਗਾ। ਅਜਿਹਾ ਕਰਨ ਨਾਲ ਯੂ. ਪੀ. ਆਈ. ਦੀ ਵਰਤੋਂ ਨੂੰ ਉਤਸ਼ਾਹ ਮਿਲੇਗਾ। ਲੋਕ ਹਸਪਤਾਲਾਂ ਅਤੇ ਸਕੂਲ-ਕਾਲਜਾਂ ਦੀ ਫੀਸ ਆਸਾਨੀ ਨਾਲ ਯੂ. ਪੀ. ਆਈ. ਰਾਹੀਂ ਭਰ ਸਕਣਗੇ।

ਇਹ ਵੀ ਪੜ੍ਹੋ - RBI MPC Meet: ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ, ਰੈਪੋ ਰੇਟ 6.5 ਫ਼ੀਸਦੀ 'ਤੇ ਹੀ ਬਰਕਰਾਰ

ਇਕ ਲੱਖ ਰੁਪਏ ਦੇ ਯੂ. ਪੀ. ਆਈ. ਆਟੋ ਪੇਮੈਂਟ ’ਤੇ ਨਹੀਂ ਲੱਗੇਗਾ ਓ. ਟੀ. ਪੀ.
ਰਿਜ਼ਰਵ ਬੈਂਕ ਓ. ਟੀ. ਪੀ. ਆਧਾਰਿਤ ਰੇਕਰਿੰਗ ਪੇਮੈਂਟ ਦੀ ਲਿਮਿਟ ’ਚ ਵਾਧਾ ਕਰਨ ਜਾ ਰਿਹਾ ਹੈ। ਹੁਣ ਇਸ ਨੂੰ 15 ਹਜ਼ਾਰ ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਇਕ ਲੱਖ ਰੁਪਏ ਤੱਕ ਦੀ ਪੇਮੈਂਟ ’ਤੇ ਓ. ਟੀ. ਪੀ. ਦੀ ਲੋੜ ਨਹੀਂ ਹੋਵੇਗੀ ਪਰ ਆਰ. ਬੀ. ਆਈ. ਇਸ ਸਹੂਲਤ ਨੂੰ ਸਿਰਫ਼ ਕੁੱਝ ਪੇਮੈਂਟਸ ਲਈ ਲਾਗੂ ਕਰੇਗਾ।

ਇਹ ਵੀ ਪੜ੍ਹੋ - NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ

ਭਾਰਤੀ ਰਿਜ਼ਰਵ ਬੈਂਕ ਨੇ ਐਲਾਨ ਕੀਤਾ ਕਿ ਉਸ ਨੇ ਅਡੀਸ਼ਨਲ ਫੈਕਟਰ ਆਥੈਂਟੀਕੇਸ਼ਨ ਤੋਂ ਬਿਨਾਂ ਸਪੈਫਿਕ ਟ੍ਰਾਂਜੈਕਸ਼ਨ ਲਈ ਯੂ. ਪੀ. ਆਈ. ਆਟੋ ਪੇਮੈਂਟ ਦੀ ਲਿਮਿਟ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਐਲਾਨ ਮੁਤਾਬਕ 1 ਲੱਖ ਰੁਪਏ ਤੱਕ ਦੀ ਪੇਮੈਂਟ ਲਈ ਓ. ਟੀ. ਪੀ. ਦੀ ਲੋੜ ਨਹੀਂ ਹੋਵੇਗੀ। ਇਹ ਨਵੀਂ ਲਿਮਿਟ ਸਿਰਫ ਮਿਊਚੁਅਲ ਫੰਡ ਸਬਸਕ੍ਰਿਪਸ਼ਨ, ਇੰਸ਼ੋਰੈਂਸ ਪ੍ਰੀਮੀਅਮ ਸਬਸਕ੍ਰਿਪਸ਼ਨ ਅਤੇ ਕ੍ਰੈਡਿਟ ਕਾਰਡ ਰੀਪੇਮੈਂਟ ਲਈ ਲਾਗੂ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਓ. ਟੀ. ਪੀ.-ਆਧਾਰਿਤ ਏ. ਐੱਫ. ਏ. ਉਦੋਂ ਲਾਗੂ ਹੁੰਦਾ ਹੈ ਜਦੋਂ ਯੂ. ਪੀ. ਆਈ. ਦੇ ਮਾਧਿਅਮ ਰਾਹੀਂ ਆਟੋ ਪੇਮੈਂਟ 15,000 ਰੁਪਏ ਤੋਂ ਵੱਧ ਹੁੰਦੀ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

  • RBI
  • Gift
  • Big Announcement
  • UPI Transaction Limit
  • Rs.5 Lakh
  • Governor Shaktikanta Das
  • ਵੱਡਾ ਐਲਾਨ
  • UPI ਟ੍ਰਾਂਜੈਕਸ਼ਨ ਲਿਮਿਟ
  • 5 ਲੱਖ ਰੁਪਏ
  • ਗਵਰਨਰ ਸ਼ਕਤੀਕਾਂਤ ਦਾਸ

ਭਾਰਤ ਦਾ GDP ਵਾਧਾ ਪਿਛਲੇ 10 ਸਾਲਾਂ ਦੇ ਪਰਿਵਰਤਨਸ਼ੀਲ ਸੁਧਾਰਾਂ ਦਾ ਪ੍ਰਤੀਬਿੰਬ : PM ਮੋਦੀ

NEXT STORY

Stories You May Like

  • rbi  s big decision regarding 100 and 200 rupee notes  instructions issued
    100 ਅਤੇ 200 ਰੁਪਏ ਦੇ ਨੋਟ ਨੂੰ ਲੈ ਕੇ RBI ਦਾ ਵੱਡਾ ਫੈਸਲਾ, ਜਾਰੀ ਹੋਏ ਨਿਰਦੇਸ਼
  • problem in upi transaction
    ... ਤਾਂ ਇਸ ਕਾਰਨ ਆ ਰਹੀ ਸੀ UPI ਟ੍ਰਾਂਜ਼ੈਕਸ਼ਨ ’ਚ ਦਿੱਕਤ!
  • rbi  s new atm transaction rules will be implemented from may 1  will have
    RBI ਦੇ ਨਵੇਂ ATM ਟ੍ਰਾਂਜੈਕਸ਼ਨ ਨਿਯਮ 1 ਮਈ ਤੋਂ ਹੋਣਗੇ ਲਾਗੂ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
  • new feature has come in upi
    ਆਨਲਾਈਨ ਪੇਮੈਂਟ ਕਰਨਾ ਹੋਇਆ ਹੋਰ ਵੀ ਸੁਰੱਖਿਅਤ, UPI 'ਚ ਆਇਆ ਨਵਾਂ ਫੀਚਰ
  • rbi  s big order regarding 100 and 200 rupee notes  chaos in banks
    100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ RBI ਦਾ ਆਇਆ ਵੱਡਾ ਆਦੇਸ਼, ਬੈਂਕਾਂ 'ਚ ਮਚੀ ਹਫੜਾ-ਦਫੜੀ
  • rbi bought 57 5 tonnes of gold in just one year
    RBI ਨੇ ਇਕ ਸਾਲ ’ਚ ਹੀ ਖਰੀਦ ਲਿਆ 57.5 ਟਨ ਸੋਨਾ, ਜਾਣੋ ਕੀ ਨੇ ਭਾਰਤ ਦੇ ਇਰਾਦੇ
  • gujjar family suffers loss of rs 5 lakh due to fire
    ਅਸਮਾਨੀ ਬਿਜਲੀ ਦਾ ਕਹਿਰ, ਅੱਗ ਲੱਗਣ ਕਾਰਨ ਗੁੱਜਰ ਪਰਿਵਾਰ ਦਾ 5 ਲੱਖ ਦਾ ਹੋਇਆ ਨੁਕਸਾਨ
  • upi qr code to be the fastest growing payment infrastructure in fy2025
    ਵਿੱਤੀ ਸਾਲ 2025 'ਚ UPI QR ਕੋਡ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਭੁਗਤਾਨ ਬੁਨਿਆਦੀ ਢਾਂਚਾ
  • trump plays mediator role due to fear of isolation in asia
    ਏਸ਼ੀਆ 'ਚ ਅਲੱਗ-ਥਲੱਗ ਪੈਣ ਦੇ ਡਰ ਕਾਰਨ ਟਰੰਪ ਨੇ ਨਿਭਾਈ ਵਿਚੋਲੇ ਦੀ ਭੂਮਿਕਾ
  • robbers in activa snatch elderly man  s mobile phone and escape
    ਦਿਨ-ਦਿਹਾੜੇ ਐਕਟਿਵਾ ਸਵਾਰ ਲੁਟੇਰੇ ਬਜ਼ੁਰਗ ਦਾ ਮੋਬਾਈਲ ਖੋਹ ਕੇ ਫਰਾਰ
  • complete blackout in punjab
    ਸੀਜ਼ਫਾਇਰ ਉਲੰਘਣ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤਾ 'Blackout' ਦਾ ਐਲਾਨ, ਜਾਣ...
  • jalandhar dc  s appeal to the people
    ਬਲੈਕਆਊਟ ਦੀਆਂ ਖਬਰਾਂ ਵਿਚਾਲੇ ਜਲੰਧਰ ਡੀਸੀ ਦੀ ਲੋਕਾਂ ਨੂੰ ਅਪੀਲ
  • dera beas organizes langar in satsang ghar in border areas
    ਭਾਰਤ-ਪਾਕਿ ਵਿਚਾਲੇ ਬਣੇ ਜੰਗ ਦੇ ਹਾਲਾਤ ਦਰਮਿਆਨ ਡੇਰਾ ਬਿਆਸ ਨੇ ਸਤਿਸੰਗ ਘਰਾਂ 'ਚ...
  • latest on punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ Update, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ...
  • jalandhar dc and police commissioner of jalandhar appeal to the public
    ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜਲੰਧਰ ਦੇ DC ਤੇ ਪੁਲਸ ਕਮਿਸ਼ਨਰ ਦੀ ਜਨਤਾ ਨੂੰ ਅਪੀਲ
  • truth drone attack in jalandhar s basti danishmanda has come to light
    ਜਲੰਧਰ ਦੇ ਬਸਤੀ ਦਾਨਿਸ਼ਮੰਦਾ 'ਚ ਡਰੋਨ ਹਮਲੇ ਦੀ ਵਾਇਰਲ ਖ਼ਬਰ ਦਾ ਸਾਹਮਣੇ ਆਇਆ ਸੱਚ
Trending
Ek Nazar
latest on punjab weather

ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ Update, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ...

myanmar military government met xi jinping

ਮਿਆਂਮਾਰ ਦੀ ਫੌਜੀ ਸਰਕਾਰ ਦੇ ਮੁਖੀ ਨੇ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ

alarm bells sounded in nawanshahr district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਵੱਜ ਗਏ ਖ਼ਤਰੇ ਦੇ ਘੁੱਗੂ! ਰਾਤ 8 ਤੋਂ ਸਵੇਰੇ 6 ਵਜੇ...

dera beas organizes langar in satsang ghar in border areas

ਭਾਰਤ-ਪਾਕਿ ਵਿਚਾਲੇ ਬਣੇ ਜੰਗ ਦੇ ਹਾਲਾਤ ਦਰਮਿਆਨ ਡੇਰਾ ਬਿਆਸ ਨੇ ਸਤਿਸੰਗ ਘਰਾਂ 'ਚ...

european leaders arrive in kiev

ਜੰਗਬੰਦੀ ਲਈ ਰੂਸ 'ਤੇ ਦਬਾਅ, ਯੂਰਪੀ ਨੇਤਾ ਪਹੁੰਚੇ ਕੀਵ

pakistan in   difficult situation

ਭਾਰਤ ਨਾਲ ਤਣਾਅ ਵਿਚਕਾਰ ਪਾਕਿਸਤਾਨ 'ਮੁਸ਼ਕਲ ਸਥਿਤੀ' 'ਚ

indian sikh community of italy india

ਇਟਲੀ ਦਾ ਭਾਰਤੀ ਸਿੱਖ ਭਾਈਚਾਰਾ ਮਹਾਨ ਭਾਰਤ ਨਾਲ ਚਟਾਨ ਵਾਂਗ ਖੜ੍ਹਾ

see situation at jalandhar ground zero and pictures of the downed drone

ਜਲੰਧਰ ਗਰਾਊਂਡ ਜ਼ੀਰੋ 'ਤੇ ਪਹੁੰਚਿਆ 'ਜਗ ਬਾਣੀ' ਦਾ ਪੱਤਰਕਾਰ, ਵੇਖੋ ਡਿੱਗੇ ਡਰੋਨ...

security personnel  pakistan

ਪਾਕਿਸਤਾਨ 'ਚ ਮਾਰ ਗਏ ਨੌਂ ਸੁਰੱਖਿਆ ਕਰਮਚਾਰੀ

bombing attempt near adampur airport in jalandhar

ਜਲੰਧਰ ਦੇ ਆਦਮਪੁਰ ਏਅਰਪੋਰਟ ਨੇੜੇ ਬੰਬਾਰੀ ਦੀ ਕੋਸ਼ਿਸ਼, ਧਮਾਕਿਆਂ ਨਾਲ ਦਹਿਲਿਆ ਇਲਾਕਾ

adampur closure order amid war situation in india pakistan

ਭਾਰਤ-ਪਾਕਿਸਤਾਨ 'ਚ ਬਣੇ ਜੰਗ ਦੇ ਹਾਲਾਤ ਦਰਮਿਆਨ ਆਦਮਪੁਰ ਬੰਦ ਕਰਨ ਦੇ ਹੁਕਮ

china appeals to india and pakistan

ਚੀਨ ਨੇ ਇਕ ਵਾਰ ਫਿਰ ਭਾਰਤ-ਪਾਕਿ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ

explosion in sandra village of hoshiarpur

ਹੁਸ਼ਿਆਰਪੁਰ ਦੇ ਇਸ ਪਿੰਡ 'ਚ ਹੋਇਆ ਧਮਾਕਾ! ਆਵਾਜ਼ ਸੁਣ ਸਹਿਮੇ ਲੋਕ

us issues warning for employees amid india pakistan tensions

ਭਾਰਤ-ਪਾਕਿ ਤਣਾਅ ਵਿਚਕਾਰ ਅਮਰੀਕਾ ਨੇ ਕਰਮਚਾਰੀਆਂ ਲਈ ਚਿਤਾਵਨੀ ਕੀਤੀ ਜਾਰੀ

radha soami satsang dera beas made a big announcement

ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ

big weather forecast for 13 districts in punjab storm and rain will come

ਪੰਜਾਬ 'ਚ ਅਗਲੇ 5 ਦਿਨ ਭਾਰੀ! ਇਨ੍ਹਾਂ 13 ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ,...

restrictions imposed in jalandhar for 10 days orders issued

ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਤੋਂ 10 ਦਿਨਾਂ ਲਈ ਲੱਗੀਆਂ ਵੱਡੀਆਂ ਪਾਬੰਦੀਆਂ,...

air traffic affected in pakistan  flights cancelled

ਪਾਕਿਸਤਾਨ 'ਚ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ, ਕਈ ਉਡਾਣਾਂ ਰੱਦ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • airport authority of india candidates recruitment
      ਏਅਰਪੋਰਟ ਅਥਾਰਟੀ ਆਫ਼ ਇੰਡੀਆ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
    • humanoid robots
      ਫੈਕਟਰੀ 'ਚ ਕੰਮ ਕਰ ਰਹੇ ਲੋਕਾਂ 'ਤੇ ਰੋਬੋਟ ਨੇ ਕਰ'ਤਾ ਜਾਨਲੇਵਾ ਹਮਲਾ! ਹੋਸ਼ ਉਡਾ...
    • bla captures pak army posts blows gas pipeline
      BLA ਨੇ ਪਾਕਿ ਫੌਜ ਚੌਕੀਆਂ 'ਤੇ ਕੀਤਾ ਕਬਜ਼ਾ, ਉਡਾਈ ਗੈਸ ਪਾਈਪਲਾਈਨ
    • jammu and kashmir chief minister omar abdullah
      ਭਾਰਤ ਦੀ ਕਾਰਵਾਈ ਤੋਂ ਬੌਖ਼ਲਾਇਆ ਪਾਕਿ, ਕਰ ਰਿਹਾ ਨਾਪਾਕ ਹਰਕਤਾਂ, ਜਾਇਜ਼ਾ ਲੈਣ...
    • jalandhar ground zero report
      ਜਲੰਧਰ ਜਿਸ ਜਗ੍ਹਾ ਡਿੱਗੀਆਂ ਮਿਜ਼ਾਈਲਾਂ, ਉਸ ਜਗ੍ਹਾ ਤੋਂ ਦੇਖੋ ਗਰਾਂਊਂਡ ਜ਼ੀਰੋ...
    • stock market sensex falls by almost 800 points nifty also falls by 261 points
      ਸ਼ੇਅਰ ਬਾਜ਼ਾਰ 'ਚ ਸਹਿਮ ਦਾ ਮਾਹੌਲ : ਸੈਂਸੈਕਸ 'ਚ ਲਗਭਗ 800 ਅੰਕਾਂ ਦੀ ਗਿਰਾਵਟ,...
    • india pak tension
      ਪਾਕਿਸਤਾਨ ਨੇ ਉੜੀ ਸੈਕਟਰ 'ਚ ਕੀਤੀ ਗੋਲੀਬਾਰੀ, ਔਰਤ ਦੀ ਮੌਤ
    • employees vacations canceled amid rising tensions
      ਵੱਧਦੇ ਤਣਾਅ ਵਿਚਾਲੇ ਰੱਦ ਹੋਈਆਂ ਮੁਲਾਜ਼ਮਾਂ ਦੀਆਂ ਛੁੱਟੀਆਂ! ਜਾਰੀ ਹੋਏ ਸਖ਼ਤ ਹੁਕਮ
    • air ambulance crashed
      ਏਅਰ ਐਂਬੂਲੈਂਸ ਜਹਾਜ਼ ਹੋ ਗਿਆ ਕ੍ਰੈਸ਼, 6 ਲੋਕਾਂ ਦੀ ਗਈ ਜਾਨ
    • big action on transgender soldiers
      ਟਰਾਂਸਜੈਂਡਰ ਸੈਨਿਕਾਂ 'ਤੇ Trump ਦੀ ਵੱਡੀ ਕਾਰਵਾਈ
    • defense minister calls meeting of all army
      ਭਾਰਤ-ਪਾਕਿ ਤਣਾਅ ਵਿਚਾਲੇ ਰੱਖਿਆ ਮੰਤਰੀ ਨੇ ਸੱਦੀ ਤਿੰਨੋਂ ਸੈਨਾਵਾਂ ਦੀ ਬੈਠਕ
    • ਵਪਾਰ ਦੀਆਂ ਖਬਰਾਂ
    • 8 banks with sbi to sell stake in yes bank  foreign bank make investment
      Yes Bank ’ਚ SBI ਸਮੇਤ 8 ਬੈਂਕ ਵੇਚਣਗੇ ਆਪਣੀ ਹਿੱਸੇਦਾਰੀ, ਵਿਦੇਸ਼ੀ ਬੈਂਕ ਕਰੇਗਾ...
    • atms should not run out of cash amid indo pak tensions
      ਭਾਰਤ-ਪਾਕਿ ਤਣਾਅ ਵਿਚਕਾਰ ਬੈਂਕਾਂ ਨੂੰ ਅਲਰਟ, ATM 'ਚ ਨਾ ਹੋਵੇ ਨਕਦੀ ਦੀ ਕਮੀ
    • 32 airports in india closed till may 14
      ਯਾਤਰੀਆਂ ਲਈ ਅਹਿਮ ਖ਼ਬਰ, ਭਾਰਤ ਦੇ 32 ਹਵਾਈ ਅੱਡੇ 14 ਮਈ ਤੱਕ ਬੰਦ
    • dollar vs rupee india and pakistan indian economy stock market
      ਪਾਕਿਸਤਾਨ 'ਤੇ ਐਕਸ਼ਨ ਤੋਂ ਬਾਅਦ ਡਾਲਰ ਦੇ ਮੁਕਾਬਲੇ ਰੁਪਏ ਨੇ ਲਗਾਈ ਛਲਾਂਗ, ਇੰਨੀ...
    • government confident amid india pakistan tension  no shortage of food items
      ਭਾਰਤ-ਪਾਕਿ ਤਣਾਅ ਦਰਮਿਆਨ ਸਰਕਾਰ ਦਾ ਭਰੋਸਾ : ਖਾਣ-ਪੀਣ ਦੀਆਂ ਵਸਤਾਂ ਦੀ ਕੋਈ ਕਮੀ...
    • know how many days of ration is left in pakistan
      ਭੁੱਖ ਨਾਲ ਮਰ ਰਹੇ ਲੋਕ, ਕਰੋੜਾਂ ਦੇ ਕਰਜ਼... ਜਾਣੋ Pak ਕੋਲ ਕਿੰਨੇ ਦਿਨਾਂ ਦਾ...
    • 15 cities of punjab would have been destroyed it is related to lord vishnu
      ਜੇਕਰ ਇਹ ਮਿਜ਼ਾਈਲ ਨਾ ਹੁੰਦੀ ਤਾਂ ਤਬਾਹ ਹੋ ਜਾਂਦੇ 15 ਸ਼ਹਿਰ, ਇਸਦਾ ਭਗਵਾਨ...
    • demand for these insurance covers increased
      ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਇਨ੍ਹਾਂ ਬੀਮਾ ਕਵਰ ਦੀ ਵਧੀ ਮੰਗ
    • stock market sensex falls 880 points nifty closes at 24 008
      ਸ਼ੇਅਰ ਬਾਜ਼ਾਰ : ਸੈਂਸੈਕਸ 880 ਅੰਕ ਟੁੱਟਿਆ ਤੇ ਨਿਫਟੀ 24,008 ਦੇ ਪੱਧਰ 'ਤੇ ਬੰਦ
    • pak stock market crashed kse fell more than 12 after website crashed
      Pak ਸਟਾਕ ਮਾਰਕੀਟ ਬੁਰੀ ਤਰ੍ਹਾਂ ਟੁੱਟਿਆ, ਪਹਿਲਗਾਮ ਹਮਲੇ ਤੋਂ ਬਾਅਦ KSE 12% ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +