Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 13, 2026

    12:04:25 PM

  • punjab ration card holders in lpg crisis

    ਪੰਜਾਬ ਦੇ ਨੀਲੇ ਕਾਰਡ ਧਾਰਕਾਂ ਲਈ ਵੱਡੀ ਖ਼ਬਰ! LPG...

  • grace richardson and charlotte grant bowed at sachkhand sri darbar sahib

    ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਮਿਸ...

  • us granted waivers to other countries to purchase oil from russia

    ਤੇਲ ਸੰਕਟ ਵਿਚਕਾਰ ਵਿਚਕਾਰ US ਦਾ ਅਹਿਮ ਫੈਸਲਾ;...

  • trump new statement on iran

    ਬੇਗੁਨਾਹਾਂ ਨੂੰ ਮਾਰਨ ਵਾਲੇ ਈਰਾਨੀਆਂ ਨੂੰ ਮਾਰਨਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • Mumbai
  • ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਨੂੰ ਰਾਹਤ, ਡਿੱਗੀਆਂ ਕੀਮਤਾਂ, ਜਾਣੋ MCX 'ਤੇ 10 ਗ੍ਰਾਮ ਸੋਨੇ ਦਾ ਰੇਟ

BUSINESS News Punjabi(ਵਪਾਰ)

ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਨੂੰ ਰਾਹਤ, ਡਿੱਗੀਆਂ ਕੀਮਤਾਂ, ਜਾਣੋ MCX 'ਤੇ 10 ਗ੍ਰਾਮ ਸੋਨੇ ਦਾ ਰੇਟ

  • Edited By Harinder Kaur,
  • Updated: 02 Dec, 2024 10:29 AM
Mumbai
relief to gold and silver buyers  prices fall  rate of 10 gram gold on mcx
  • Share
    • Facebook
    • Tumblr
    • Linkedin
    • Twitter
  • Comment

ਮੁੰਬਈ - ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਨੂੰ ਦਸੰਬਰ ਦੇ ਪਹਿਲੇ ਕਾਰੋਬਾਰੀ ਦਿਨ ਰਾਹਤ ਮਿਲੀ ਹੈ। ਅੱਜ (2 ਦਸੰਬਰ) ਸੋਨੇ ਅਤੇ ਚਾਂਦੀ ਦੀਆਂ ਭਵਿੱਖੀ ਕੀਮਤਾਂ ਡਿੱਗ ਰਹੀਆਂ ਹਨ। MCX 'ਤੇ ਸੋਨਾ 0.97 ਫੀਸਦੀ ਡਿੱਗ ਕੇ 76,382 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਚਾਂਦੀ 1.16 ਫੀਸਦੀ ਡਿੱਗ ਕੇ 90,147 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ।

ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ

ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 700 ਰੁਪਏ ਵਧ ਕੇ 79,400 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 78,700 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਕੀਮਤ ਵੀ 1,300 ਰੁਪਏ ਚੜ੍ਹ ਕੇ 92,200 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਉਥੇ ਹੀ ਵੀਰਵਾਰ ਨੂੰ ਚਾਂਦੀ 4,900 ਰੁਪਏ ਡਿੱਗ ਕੇ 90,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਸੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 700 ਰੁਪਏ ਵਧ ਕੇ 79,000 ਰੁਪਏ ਹੋ ਗਈ, ਜੋ ਵੀਰਵਾਰ ਨੂੰ 78,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਸਕਾਰਾਤਮਕ ਰੁਝਾਨ ਅਤੇ ਘਰੇਲੂ ਮੰਗ ਵਧਣ ਕਾਰਨ ਬਾਜ਼ਾਰ ਦੀ ਧਾਰਨਾ ਮਜ਼ਬੂਤ ​​ਹੋਈ, ਜਿਸ ਕਾਰਨ ਮੁੱਖ ਤੌਰ 'ਤੇ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ।

  • Gold
  • Silver
  • Price
  • Increase
  • Latest Rate  
  • ਸੋਨਾ
  • ਚਾਂਦੀ
  • ਕੀਮਤ
  • ਵਾਧਾ
  • ਨਵੀਨਤਮ ਰੇਟ

ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ ਗਿਰਾਵਟ ਨਾਲ  24,050 ਦੇ ਪੱਧਰ 'ਤੇ

NEXT STORY

Stories You May Like

  • gold silver price
    Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
  • big explosion in gold and silver  prices have fallen sharply
    ਸੋਨਾ-ਚਾਂਦੀ 'ਚ ਵੱਡਾ ਧਮਾਕਾ ! ਮੂਧੇ ਮੂੰਹ ਡਿੱਗੀਆਂ ਕੀਮਤਾਂ, ਜਾਣੋ ਅੱਜ ਦਾ ਤਾਜ਼ਾ ਰੇਟ
  • gold prices have fallen why the prices fall amidst the war
    ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜੰਗ ਦਰਮਿਆਨ ਆਖਿਰ ਕਿਉਂ ਟੁੱਟੇ ਸੋਨੇ ਚਾਂਦੀ ਦੇ ਭਾਅ
  • gold and silver prices surge  rates fall so much in a single day
    ਈਰਾਨ ਜੰਗ ਦਾ ਅਸਰ : ਸੋਨੇ-ਚਾਂਦੀ ਦੀਆਂ ਕੀਮਤਾਂ ਧੜੰਮ, ਇੱਕੋ ਦਿਨ 'ਚ ਇੰਨੇ ਡਿੱਗੇ ਰੇਟ
  • gold prices rebound again  silver  s shine fades  rates from punjab to delhi
    ਸੋਨੇ ਦੀਆਂ ਕੀਮਤਾਂ 'ਚ ਮੁੜ ਆਇਆ ਉਛਾਲ, ਚਾਂਦੀ ਦੀ ਚਮਕ ਪਈ ਫਿੱਕੀ; ਜਾਣੋ ਪੰਜਾਬ ਤੋਂ ਦਿੱਲੀ ਤੱਕ ਦੇ ਤਾਜ਼ਾ ਰੇਟ
  • a shock to jewellers silver price rises by rs 10 442
    Gold-Silver ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ: ਚਾਂਦੀ 10,975 ਰੁਪਏ ਹੋਈ ਮਹਿੰਗੀ, ਸੋਨਾ ਵੀ ਹੋਇਆ ਮਜ਼ਬੂਤ
  • gold  silver and copper prices fell today
    ਅੱਜ ਟੁੱਟੇ ਸੋਨੇ-ਚਾਂਦੀ ਅਤੇ ਤਾਂਬੇ ਦੇ ਭਾਅ, ਜਾਣੋ ਕਿਉਂ ਆਈ ਕੀਮਤਾਂ 'ਚ ਵੱਡੀ ਗਿਰਾਵਟ
  • big news for gold buyers  government extends mandatory hallmarking
    ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ
  • strict legal action against hoarding or blacklisting of gas cylinders in punjab
    ਪੰਜਾਬ: 'ਬਲੈਕ' 'ਚ ਗੈਸ ਸਿਲੰਡਰ ਵੇਚਣ 'ਤੇ ਹੋਵੇਗਾ ਸਖ਼ਤ ਐਕਸ਼ਨ, ਸਾਰੇ ਜ਼ਿਲ੍ਹਿਆਂ...
  • speeding safari car hits motorcyclists  one youth dies
    ਜਲੰਧਰ 'ਚ ਤੇਜ਼ ਰਫ਼ਤਾਰ ਸਫ਼ਾਰੀ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ,...
  • mohan lal banga rejoins akali dal
    ਮੋਹਨ ਲਾਲ ਬੰਗਾ ਮੁੜ ਅਕਾਲੀ ਦਲ ’ਚ ਸ਼ਾਮਲ
  • attempted rape with a child playing on the roof
    ਛੱਤ ’ਤੇ ਖੇਡ ਰਹੇ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼, ਲੋਕਾਂ ਨੇ ਫੜ ਕੇ ਕੀਤੀ...
  • pargat singh  s sharp attack on kejriwal
    ਪਰਗਟ ਸਿੰਘ ਦਾ ਕੇਜਰੀਵਾਲ 'ਤੇ ਤਿੱਖਾ ਹਮਲਾ, ਬੇਅਦਬੀ ਕੇਸਾਂ 'ਚ ਇਨਸਾਫ਼ ਦੀ...
  • long queues for lpg in jalandhar
    ਜਲੰਧਰ 'ਚ LPG ਸਿਲੰਡਰ ਨੂੰ ਲੈ ਕੇ ਲੱਗੀਆਂ ਲੰਬੀਆਂ ਲਾਈਨਾਂ! Agency ਮਾਲਕ ਦਾ...
  • dc himanshu agarwal s big statement regarding petrol diesel and lpg
    ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ DC ਦਾ ਆ ਗਿਆ ਵੱਡਾ...
  • power cut in punjab
    ਪੰਜਾਬ 'ਚ ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...
Trending
Ek Nazar
winter returns due to rain in guru nagar

ਗੁਰੂ ਨਗਰੀ ’ਚ ਮੀਂਹ ਪੈਣ ਕਾਰਨ ਮੁੜ ਪਰਤੀ ਸਰਦੀ, ਖੇਤੀਬਾੜੀ ਮਾਹਰਾਂ ਨੇ ਦੱਸਿਆ...

grace richardson and charlotte grant bowed at sachkhand sri darbar sahib

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਮਿਸ ਇੰਗਲੈਂਡ ਜੇਤੂ Charlotte...

gas shortage in amritsar  cylinders not available despite booking

ਅੰਮ੍ਰਿਤਸਰ ’ਚ ਗੈਸ ਦੀ ਕਿੱਲਤ: ਬੁਕਿੰਗ ਦੇ ਬਾਵਜੂਦ ਨਹੀਂ ਮਿਲ ਰਹੇ ਸਿਲੰਡਰ

petrol money car driver pump worker

4 ਹਜ਼ਾਰ ਦਾ ਪੈਟਰੋਲ ਪੁਆ ਕੇ ਭੱਜਿਆ ਕਾਰ ਚਾਲਕ, ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਰ...

ipl 2026

IPL 2026 ਲਈ BCCI ਦਾ ਨਵਾਂ 'ਫਰਮਾਨ', ਇਸ ਚੀਜ਼ 'ਤੇ ਲਾਇਆ ਬੈਨ

suv falls into 20 foot pit during test drive

ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ...

bcci is kind to the cricketer dropped from the t20 team

TEAM INDIA 'ਚੋਂ ਡਰਾਪ ਹੋਏ ਕ੍ਰਿਕਟਰ ਨੂੰ BCCI ਦੇਵੇਗਾ ਵੱਡਾ ਐਵਾਰਡ, ਇਹ ਦਿੱਗਜ...

second solar eclipse 2026 date and time

ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! ਜਾਣੋ ਕਿੱਥੇ-ਕਿੱਥੇ ਛਾਏਗਾ ਹਨ੍ਹੇਰਾ

around 20 000 teachers in punjab province not paid salaries

20,000 ਟੀਚਰਾਂ ਨੂੰ 3 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਲਹਿੰਦੇ ਪੰਜਾਬ 'ਚ ਦਾਅ...

people of these zodiac signs are extremely romantic

ਬੇਹੱਦ ਰੋਮਾਂਟਿਕ ਹੁੰਦੇ ਨੇ ਇਨ੍ਹਾਂ ਰਾਸ਼ੀਆਂ ਦੇ ਲੋਕ, ਪਿਆਰ ਨਿਭਾਉਣ 'ਚ ਹੁੰਦੇ...

srh owner kavya maran bought pakistani players for crores

SRH ਦੀ ਮਾਲਕਣ ਕਾਵਿਆ ਮਾਰਨ ਨੇ ਕਰੋੜਾਂ 'ਚ ਖਰੀਦਿਆਂ ਪਾਕਿਸਤਾਨੀ ਖਿਡਾਰੀ !

gold worth rs 15 crore and 3 kg silver missing from sbi locker

ਬੈਂਕ ਮੈਨੇਜਰ ਦਾ ਕਾਰਾ ! SBI ਲਾਕਰ 'ਚੋਂ ਗਾਇਬ ਕਰ'ਤਾ 15 ਕਰੋੜ ਦਾ ਸੋਨਾ ਤੇ 3...

tvs orbiter v1 scooter

TVS ਦਾ ਵੱਡਾ ਧਮਾਕਾ! 50000 ਤੋਂ ਵੀ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਇਲੈਕਟ੍ਰਿਕ...

boy deadbody found near bus stand in suspicious circumstances

ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...

mortar shell explodes in pakistan

ਪਾਕਿਸਤਾਨ 'ਚ ਮੋਰਟਾਰ ਸ਼ੈੱਲ 'ਚ ਧਮਾਕਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ

amritsar s hotel industry may come to a standstill

ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਹੋ ਸਕਦੀ ਠੱਪ! ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਹੋਈ...

46 crores cash withdrawn from temple donation box

ਮੰਦਰ ਦੀ ਦਾਨ ਪੇਟੀ 'ਚੋਂ ਨਿਕਲੇ 46 ਕਰੋੜ ਨਕਦ, 3 ਕਿੱਲੋ ਸੋਨਾ ਤੇ 152 ਕਿੱਲੋ...

trump s speech interrupted due to woman fainting

ਮਹਿਲਾ ਦੇ ਬੇਹੋਸ਼ ਹੋਣ ਕਾਰਨ Trump ਨੋ ਰੋਕ 'ਤੀ ਸਪੀਚ, ਲੋਕਾਂ ਨੇ ਕੀਤੀ ਸ਼ਲਾਘਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • gold silver prices surge  gold crosses rs 1 61 000  silver jumps to rs 6 170
      Gold-Silver ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ;  ਸੋਨਾ 1,61,000 ਦੇ ਪਾਰ,...
    • 4 easy ways to book lpg cylinders  file a complaint sitting at home
      LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ
    • lpg crisis food delivery affected restaurants remove many dishes from menu
      ਵਪਾਰਕ LPG ਸੰਕਟ: ਦਿੱਲੀ-ਬੈਂਗਲੁਰੂ 'ਚ ਫੂਡ ਡਿਲੀਵਰੀ ਪ੍ਰਭਾਵਿਤ, ਰੈਸਟੋਰੈਂਟਾਂ...
    • lpg tension increases tea samosas pakoras momos biryani become expensive
      LPG ਤਣਾਅ ਨੇ ਵਧਾਈ ਆਮ ਆਦਮੀ ਦੀ ਚਿੰਤਾ, ਚਾਹ, ਸਮੋਸੇ, ਪਕੌੜੇ, ਮੋਮੋਸ, ਬਿਰਿਆਨੀ...
    • inflation shock  retail inflation increased in february  food and drink items
      ਮਹਿੰਗਾਈ ਦਾ ਝਟਕਾ: ਫਰਵਰੀ 'ਚ ਵਧੀ Retail Inflation, ਖਾਣ-ਪੀਣ ਦੀਆਂ ਚੀਜ਼ਾਂ...
    • complete this work before march 31 penalty and tax
      31 ਮਾਰਚ ਤੋਂ ਪਹਿਲਾਂ ਪੂਰੇ ਕਰ ਲਓ ਇਹ ਕੰਮ, ਨਹੀਂ ਤਾਂ ਪੈਨਲਟੀ ਸਮੇਤ ਲੱਗੇਗਾ...
    • stock market closes in red for second consecutive day sensex falls 1
      ਲਗਾਤਾਰ ਦੂਜੇ ਦਿਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, 1% ਟੁੱਟਿਆ...
    • a big jump in gold prices is coming experts prediction
      ਸੋਨੇ ਦੀਆਂ ਕੀਮਤਾਂ 'ਚ ਆਉਣ ਵਾਲਾ ਹੈ ਵੱਡਾ ਉਛਾਲ! ਮਾਹਿਰਾਂ ਨੇ ਕਰ'ਤੀ ਹੈਰਾਨ...
    • qatar resumes flights to india
      Good News : Qatar ਨੇ ਭਾਰਤ ਲਈ ਉਡਾਣਾਂ ਮੁੜ ਕੀਤੀਆਂ ਸ਼ੁਰੂ, ਸਫ਼ਰ ਕਰਨ ਵਾਲਿਆਂ...
    • 32 countries took a historic decision now crude oil prices will fall
      32 ਦੇਸ਼ਾਂ ਨੇ ਲਿਆ ਇਤਿਹਾਸਕ ਫੈਸਲਾ, ਹੁਣ ਕੱਚੇ ਤੇਲ ਦੀਆਂ ਕੀਮਤਾਂ 'ਚ ਆਵੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +